Fri, 27 November 2020
Your Visitor Number :-   3086700
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਤਰਕਸ਼ੀਲ ਸਭਿਆਚਾਰ ਸੁਸਾਇਟੀ ਆਫ ਕੈਨੇਡਾ ਦੀ ਮੀਟਿੰਗ

Posted on:- 03-07-2014

suhisaver

ਸਰੀ: ਤਰਕਸ਼ੀਲ siBAwcwrk ਸੁਸਾਇਟੀ AwP kYnyfw ਦੀ ਜਨਰਲ ਬਾਡੀ ਮੀਟਿੰਗ ਬਾਈ ਅਵਤਾਰ ਦੀ ਪ੍ਰਧਾਨਗੀ hyT ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿKy ਹੋਈ ਜਿਸ ਵਿ`ਚ ਨਵੀਂ ਐਗਜੈਕਟਿਵ  ਬਾਡੀ ਦੀ ਚੋਣ ਕੀਤੀ ਗਈ। ਨਵੇਂ ਮੈਬਰਾਂ ਦੀ ਮੈਂਬਰਸ਼ਿਪ ਭਰਨ ਤੇ ਪੁਰਾਣਿਆਂ ਦੀ ਨਵਿਆਓਣ ਤੋਂ ਬਾਅਦ ਮੀਟਿੰਗ ਸ਼ੁਰੂ ਕਰਦਿਆਂ ਸੁਸਾਇਟੀ ਦੇ ਸਕ`ਤਰ ਗੁਰਮੇਲ ਗਿ`ਲ ਨੇ ਆਏ ਮੈਂਬਰਾਂ ਨੂੰ ਜੀ ਆਇਆਂ ਕਹਿMidAW ipCly  ਕਾਰਜ ਕਾਲ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਕਰਦੀ ਸਲਾਨਾ ਰਿਪੋਰਟ ਤੇ ਵਿਤੀ ਰਿਪੋਰਟ ਮੈਬਰਾਂ ਦੇ ਸਾਹਮਣੇ ਰ`ਖੀ ਜੋ ਸਰਬਸੰਮਤੀ ਨਾਲ ਪਾਸ ਕਰ ਦਿਤੀ ਗਈ। Aਜੰਡੇ ਮੁਤਾਬਕ  ਨਵੀਂ ਕਮੇਟੀ ਦੀ ਚੋਣ ਪ੍ਰਧਾਨ ਵਲੋਂ ਪੁਰਾਣੀ ਕਮੇਟੀ ਭੰਗ ਕਰਨ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸਰਬਜੀਤ ਉ`ਖਲਾ ਦੀ ਨਿਗਰਾਨੀ ਹੇਠ ਕੀਤੀ ਗਈ।  

ਨਵੀਂ ਕਮੇਟੀ ਵਿ`ਚ ਬਾਈ ਅਵਤਾਰ ਪ੍ਰਧਾਨ, ਜਸਵਿੰਦਰ ਹੇਅਰ ਮੀਤ ਪ੍ਰਧਾਨਗੁਰਮੇਲ ਗਿ`ਲ ਸਕ`ਤਰ, ਕੁਲਵਿੰਦਰ ਜੰਜੂਆ ਮੀਤ ਸਕ`ਤਰ, ਸੁਖਜੀਤ ਗਰਚਾ ਖਜਾਨਚੀ ਤੇ  ਸਵਰਨ ਸਿੰਘ ਚਾਹਲ, ਕੁਲਬੀਰ ਮੰਗੂਵਾਲ, ਦੀਦਾਰ ਸਿੰਘ ਮਾਵੀ,ਮੇਹਰ ਸਿੰਘ ਬ`ਦੋਵਲ, ਹਰਦੀਪ ਗਿ`, ਪਰਮਜੀਤ ਕੌਰ ਗਿ`ਲ ਕਾਰਜਕਾਰਣੀ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ। ਮੀਟਿੰਗ ਵਿਚ 13 ਅਕਤੂਬਰ 2014 ਨੂੰ ਬੈਲ ਆਰਟ ਸੈਂਟਰ ਸਰੀ ਵਿਚ ਕੀਤੇ ਜਾ ਰਹੇ ਸਲਾਨਾ ਪ੍ਰੋਗਰਾਮ ਦੀ ਰੂਪ ਰੇਖਾ ਵਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕੇ ਇਸ ਵਾਰ ਗੁਰਦੀਪ ਭੁ`ਲਰ ਆਰਟ ਅਕੈਡਮੀ ਵਲੋਂ ਤਿਆਰ ਕੀਤਾ ਨਾਟਕ '`ਡਾ ਘਰ' ਖੇਡਿਆ ਜਾਵੇ ਤੇ ਇਸ ਤੋਂ ਇਲਾਵਾ ਮੈਜਿਕ ਟ੍ਰਿਕ, ਮਿਊਜਿਕ, ਕੋਰੀਓਗ੍ਰਾਫੀ, ਸਕਿ`ਟ ਗਿ`ਧਾ ਵਗੈਰਾ ਦਾ ਵMਨ ਸੁਵੰਨਤਾ  ਵਾਲਾ ਕੁ`ਲ ਤਿੰਨ ਘੰਟੇ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇ।


Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ