Thu, 18 April 2024
Your Visitor Number :-   6982099
SuhisaverSuhisaver Suhisaver

ਗੁਜਰਾਤ ਦੀ ਰਾਜਪਾਲ ਕਮਲਾ ਬੈਨੀਵਾਲ ਨੂੰ ਮਿਜ਼ੋਰਮ ਦਾ ਰਾਜਪਾਲ ਲਾਇਆ

Posted on:- 07-07-2014

ਗੁਜਰਾਤ ਦੀ ਰਾਜਪਾਲ ਡਾ. ਕਮਲਾ ਬੈਨੀਵਾਲ ਨੂੰ ਮਿਜ਼ੋਰਮ ਵਿੱਚ ਬਦਲ ਦਿੱਤਾ ਗਿਆ ਹੈ। ਜਦਕਿ ਮਿਜ਼ੋਰਮ ਦੇ ਰਾਜਪਾਲ ਵੈਂਕਮ ਪੁਰੂਸ਼ੋਥਾਮਨ ਨੂੰ ਨਾਗਾਲੈਂਡ ਦਾ ਰਾਜਪਾਲ ਲਾਇਆ ਗਿਆ ਹੈ। ਸ੍ਰੀ ਪੁਰੂਸ਼ੋਥਾਮਨ ਨੂੰ ਤਿ੍ਰਪੁਰਾ ਦੇ ਰਾਜਪਾਲ ਦਫ਼ਤਰ ਦਾ ਵਧੀਕ ਚਾਰਜ ਵੀ ਦਿੱਤਾ ਗਿਆ ਹੈ। ਇਨ੍ਹਾਂ ਰਾਜਪਾਲਾਂ ਦੇ ਬਦਲਣ ਨਾਲ ਲਾਇਨ ਵਿੱਚ ਲੱਗੇ ਭਾਜਪਾ ਦੇ ਸੀਨੀਅਰ ਨੇਤਾਵਾਂ ਲਈ ਨਿਯੁਕਤੀ ਦਾ ਰਾਹ ਪੱਧਰਾ ਹੋ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ