Wed, 28 October 2020
Your Visitor Number :-   2799608
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਕਲਿਆਣ ਸਿੰਘ ਰਾਜਸਥਾਨ ਦੇ 20ਵੇਂ ਰਾਜਪਾਲ ਬਣੇ

Posted on:- 04-09-2014

suhisaver

ਜੈਪੁਰ : ਰਾਜਸਥਾਨ ਦੇ 20ਵੇਂ ਰਾਜਪਾਲ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਬਾਅਦ ਕਲਿਆਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਦਾ ਅਹੁਦਾ ਸੰਵਿਧਾਨਕ ਅਹੁਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਮਹਾਂਮਹਿਮ ਕਹਿਣ ਦੀ ਥਾਂ ਮਾਣਯੋਗ ਕਹਿਣ ਨੂੰ ਉਚਤ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਮਾਣਯੋਗ ਕੁਹਾਉਣਾ ਹੀ ਪਸੰਦ ਕਰਨਗੇ। ਕਿਉਂਕਿ ਮਹਾਂਮਹਿਮ ਕਹਿਣ ਨਾਲ ਕੁਝ ਹੋਰ ਹੀ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਅਹੁਦੇ ਦੇ ਅਨੁਸਾਰ ਹੀ ਕੰਮ ਕਰਾਂਗਾ ਅਤੇ ਕਦੇ ਵੀ ਲਕਸ਼ਮਣ ਰੇਖਾ ਦਾ ਉਲੰਘਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੇ ਸਹਿਯੋਗ ਨਾਲ ਸੂਬੇ ਦੀ ਜਨਤਾ ਦੀ ਸੇਵਾ ਕਰਨ ਆਇਆ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ