Sun, 05 July 2020
Your Visitor Number :-   2562064
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਸਾਨੀਆ ਮਿਰਜ਼ਾ ਤੇ ਕਾਰਾ ਬਲੈਕ ਨੇ ਜਿੱਤਿਆ ਡਬਲਯੂਟੀਏ ਦਾ ਖ਼ਿਤਾਬ

Posted on:- 26-10-2014

suhisaver

ਸਿੰਗਾਪੁਰ : ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਜ਼ਿੰਮਬਾਬਵੇ ਦੀ ਉਨ੍ਹਾਂ ਦੀ ਜੋੜੀਦਾਰ ਕਾਰਾ ਬਲੈਕ ਨੇ ਅੱਜ ਡਬਲਯੂਟੀਏ ਫਾਇਨਲ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਜੋੜੀ ਨੇ  ਦੂਜੇ ਨੰਬਰ ਦੀ ਚੀਨ ਦੀ ਪੇਂਗ ਸ਼ੁਆਈ ਅਤੇ ਚੀਨੀ ਤਾÂਪੇ ਦੀ ਹਸ਼ੇ-ਸ਼ੁ-ਬੀ 'ਤੇ 6-1 ਤੇ 6-0 ਨਾਲ ਇੱਕਤਰਫ਼ਾ ਜਿੱਤ ਦਰਜ ਕੀਤੀ। ਸਾਨੀਆ ਮਿਰਜ਼ਾ ਦਾ ਇਹ ਪਹਿਲਾ ਡਬਲਯੂਟੀਏ ਫਾਇਨਲ ਖ਼ਿਤਾਬ ਹੈ।

ਸਾਨੀਆ ਅਤੇ ਕਾਰਾ ਦੀ ਤੀਜੀ ਜੋੜੀ ਨੇ ਵਿਰੋਧੀ ਜੋੜੀ ਨੂੰ ਸਿਰਫ਼ 59 ਮਿੰਟ 'ਚ ਹਰਾ ਕੇ ਮੈਚ ਨੂੰ ਯਾਦਗਾਰ ਬਣਾ ਦਿੱਤਾ। ਦੋਵੇਂ ਖਿਡਾਰਨਾਂ ਇਸ ਟੂਰਨਾਮੈਂਟ ਵਿੱਚ ਅਗਲੇ ਸੈਸ਼ਨ 'ਚ ਵੱਖ-ਵੱਖ ਜੋੜੀਦਾਰ ਦੇ ਨਾਲ ਖੇਡਣਗੀਆਂ। ਸਾਨੀਆ ਨੇ ਪਹਿਲੀ ਵਾਰ ਡਬਲਯੂਟੀਏ ਫਾਇਨਲ ਲਈ ਕੁਆਲੀਫਾਈ ਕੀਤਾ ਸੀ ਅਤੇ ਸ਼ਾਨਦਾਰ ਜਿੱਤ ਨਾਲ ਆਪਣੇ ਬੇਹਤਰੀਨ ਸਾਲ ਦਾ ਅੰਤ ਕੀਤਾ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ