Mon, 21 October 2019
Your Visitor Number :-   1835221
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਪੰਜਾਬ ਦੀ ਸਿੱਖਅਿਾ ਪ੍ਰਣਾਲੀ ਨੂੰ ਬੇਹਤਰ ਬਣਾਉਣ ਲਈ ਡਾ: ਚੀਮਾ ਦੇ ਉਪਰਾਲੇ ਸਲਾਹੁਣਯੋਗ: ਰਾਣਾ ਬੈਂਸ

Posted on:- 02-12-2014

suhisaver

-ਹਰਬੰਸ ਬੁੱਟਰ

ਕੈਲਗਰੀ: ਪੰਜਾਬ ਦੇ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਵੱਲੋਂ ਪੰਜਾਬ ਦੀ ਸਿਖਿਆ ਪ੍ਰਣਾਲੀ ਨੂੰ ਬੇਹਤਰ ਬਣਾਉਣ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਅਤੇ ਸਿਖਿਆ ਦੇ ਖੇਤਰ ਵਿੱਚ ਗੁਣਵੱਤਾ ਵਿਕਾਸ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਸਲਾਹੁਣਯੋਗ ਹਨ । ਇਹ ਗੱਲਾਂ ਇਹਨਾਂ ਫੈਸਲਿਆਂ ਸਬੰਧੀ ਕੈਲਗਰੀ ਦੇ ਉੱਘੀ ਸਮਾਜ ਸੇਵਕ ਜੋੜੀ ਅਮਰਪ੍ਰੀਤ ਸਿੰਘ ਬੈਂਸ ਅਤੇ ਗੁਰਪ੍ਰੀਤ ਸਿੱਧੂ ਰਾਣਾ ਨੇ ਬੀਤੇ ਦਿਨ ਕੀਤੀਆਂ। ਉਹਨਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਮੋਹਰੀ ਸੂਬਾ ਬਣਨ ਦੇ ਆਸਾਰ ਹਨ। ਡਾ: ਚੀਮਾਂ ਵੱਲੋਂ ਆਰੰਭੀ ਸਿੱਖਿਆ ਸੁਧਾਰ ਮੁਹਿੰਮ ਦੇ ਸਾਰਥਿਕ ਨਤੀਜੇ ਜਲਦੀ ਹੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੰਜਾਬ ਦੇ ਇੱਕ ਲੱਖ ਅਧਿਆਪਕਾਂ ਨੂੰ ਟੀਚਰ ਟਰੇਨਿੰਗ ਦਿਵਾਉਣ ਬਾਰੇ ਲਿਆ ਗਿਆ ਫੈਸਲਾ ਉਸਾਰੂ ਪਹਿਲ ਕਦਮੀਆਂ ਵਿੱਚੋਂ ਇੱਕ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ