Wed, 24 April 2024
Your Visitor Number :-   6995409
SuhisaverSuhisaver Suhisaver

‘ਹਿਮਜਯੋਤੀ ਸਮਾਗਮ’ 26 ਜੁਲਾਈ ਨੂੰ ਪੰਜਾਬੀ ਭਵਨ ਵਿਖੇ

Posted on:- 25-07-2015

ਅਨੰਦ ਸਵਰੂਪ ਵਰਮਾ ਦਾ ਹੋਵੇਗਾ ਲੈਕਚਰ

26 ਜੁਲਾਈ ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਹਿਮਜਯੋਤੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।‘ਮੌਜੂਦਾ ਹਾਲਾਤ ਵਿੱਚ ਬੁੱਧੀਜੀਵੀਆਂ ਦੀ ਭੂਮਿਕਾ’ ਵਿਸ਼ੇ ‘ਤੇ ਹੋਣ ਵਾਲੇ ਇਸ ਸਮਾਗਮ ਵਿੱਚ ਅਨੰਦ ਸਵਰੂਪ ਵਰਮਾ ਆਪਣਾ ਲੈਕਚਰ ਪੇਸ਼ ਕਰਨਗੇ।ਜ਼ਿਕਰਯੋਗ ਹੈ ਕਿ ਅਨੰਦ ਸਵਰੂਪ ਵਰਮਾ ਦਿੱਲੀ ਤੋਂ ਪ੍ਰਕਾਸ਼ਤ ਹੋਣ ਵਾਲੇ ਮੈਗਜ਼ੀਨ ‘ਸਮਕਾਲੀਨ ਤੀਸਰੀ ਦੁਨੀਆਂ’ ਦੇ ਸੰਪਾਦਕ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ