Mon, 29 May 2017
Your Visitor Number :-   1040918
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਪੰਜ ਸਾਲ - ਅੰਮ੍ਰਿਤਪਾਲ ਸਿੰਘ ਸੰਧੂ

Posted on:- 14-11-2016

suhisaver

ਇਸ ਵਾਰ ਬਾਜ਼ੀ ਫਿਰ ਤੁਹਾਡੇ ਹੱਥ
ਸੋਚ ਲਵੋ ,ਸਮਝ ਲਵੋ ,ਸਿਆਣ ਲਵੋ
ਕਿ ਇਸ ਵਾਰ ਬਾਜ਼ੀ
ਜਿੱਤਣ ਲਈ ਹੀ ਖੇਡਣੀ ਹੈ
ਹਾਰਨ ਲਈ ਨਹੀਂ
ਕਿਉਂਕਿ ਮਾੜੇ ਪੰਜ ਦਿਨ
ਪੰਜ ਸਦੀਆਂ ਵਰਗੇ ਲੱਗਦੇ
ਤੇ ਤੁਸੀਂ ਪੰਜ ਪੰਜ ਸਾਲ
ਚੁੱਪ ਚਾਪ ਸਹਿੰਦੇ ਆਏ ਹੋ
ਹੁਣ ਫੈਸਲਾ ਐਸਾ ਕਰੋ ਕਿ
ਅਗਲੇ ਪੰਜ ਸਾਲ ਸਹਿਣ ਦੀ ਲੋੜ ਨਾ ਪਵੇ।

ਸੰਪਰਕ: +91 94649 29718

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ