Sun, 28 May 2017
Your Visitor Number :-   1040580
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਓਟ, ਨੋਟ, ਵੋਟ - ਸੁਨੀਲ ਕੁਮਾਰ 'ਨੀਲ'

Posted on:- 15-11-2016

suhisaver

ਓਟ ਸੋਟ ਬਦਲ ਦਿੰਦੇ ਨੇ
ਸੋਟ ਚੋਟ ਬਦਲ ਦਿੰਦੇ ਨੇ
ਚੋਟ ਜੋਟ ਬਦਲ ਦਿੰਦੇ ਨੇ
ਜੋਟ ਗੋਟ ਬਦਲ ਦਿੰਦੇ ਨੇ
ਗੋਟ ਛੋਟ ਬਦਲ ਦਿੰਦੇ ਨੇ
ਛੋਟ ਖ਼ੋਟ ਬਦਲ ਦਿੰਦੇ ਨੇ
ਖ਼ੋਟ ਤੋਟ ਬਦਲ ਦਿੰਦੇ ਨੇ
ਤੋਟ ਰੋਟ ਬਦਲ ਦਿੰਦੇ ਨੇ
ਰੋਟ ਥੋਟ ਬਦਲ ਦਿੰਦੇ ਨੇ
ਥੋਟ ਸ਼ੋਟ ਬਲਦ ਦਿੰਦੇ ਨੇ
ਸ਼ੋਟ ਨੋਟ ਬਦਲ ਦਿੰਦੇ ਨੇ
ਨੋਟ ਵੋਟ ਬਦਲ ਦਿੰਦੇ ਨੇ
ਵੋਟ ਓਟ ਬਦਲ ਦਿੰਦੇ ਨੇ

ਸੰਪਰਕ: +91 94184 70707

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ