Tue, 23 May 2017
Your Visitor Number :-   1038853
SuhisaverSuhisaver Suhisaver
ਮੈਨਚੈਸਟਰ 'ਚ ਆਤਮਘਾਤੀ ਹਮਲਾ; 22 ਮੌਤਾਂ, 60 ਜ਼ਖ਼ਮੀ               ਭਾਰਤ-ਚੀਨ ਸਰਹੱਦ 'ਤੇ ਸੁਖੋਈ-30 ਜੈੱਟ ਲਾਪਤਾ               ਕੇਜਰੀਵਾਲ ਦੇ ਸਾਂਢੂ ਸੁਰੇਂਦਰ ਕੁਮਾਰ ਬੰਸਲ ਦੇ ਘਰ ਏ ਸੀ ਬੀ ਦਾ ਛਾਪਾ              

ਦੇਸ਼-ਧ੍ਰੋਹੀ –ਸੁਰਜੀਤ ਪਾਤਰ

Posted on:- 04-03-2017

suhisaver

ਸੁਰਜੀਤ ਪਾਤਰ ਜੀ ਵੱਲੋਂ ਖ਼ਾਸ ‘ਸੂਹੀ ਸਵੇਰ’ ਦੇ ਪਾਠਕਾਂ ਲਈ ਭੇਜੀ ਇੱਕ ਕਵਿਤਾ:

ਦੇਸ਼ ਦੀ ਚੰਗੀ ਭਲੀ ਫ਼ਿਜ਼ਾ ਵਿੱਚ
ਇਸ ਦੀ ਸਾਫ਼ ਸਵੱਛ ਹਵਾ ਵਿੱਚ
ਤੂੰ ਕਿਉਂ ਡੂੰਘਾ ਹਉਕਾ ਭਰਿਆ ?

ਲਗਦਾ ਹੈ ਤੂੰ ਓਹੀ ਹੈਂ
ਯਾਨੀ ਦੇਸ਼-ਧ੍ਰੋਹੀ ਹੈਂ।

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ