Sat, 27 May 2017
Your Visitor Number :-   1040388
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਗ਼ਜ਼ਲ -ਕੁਲਵਿੰਦਰ ਕੰਗ

Posted on:- 17-03-2017

suhisaver

ਬੜਾ ਕੁਝ ਕਰਨ ਵਾਲਾ ਸੀ, ਪਰ ਕਰ ਨਾ ਸਕਿਆ
ਮੈਂ ਤੈਥੋਂ ਮਰਨ ਆਇਆ ਸੀ ਪਰ ਮਰ ਨਾ ਸਕਿਆ,

ਤੂੰ ਤਾਂ ਬਸ ਕੰਡਿਆਂ ਦਾ ਰਖਵਾਲਾ ਹੀ ਰਹਿ ਗਿਆ
ਤੂੰ ਬਚਾ ਸਕਦਾ ਸੀ, ਜਦਕਿ ਮੈਂ ਤਰ ਨਾ ਸਕਿਆ,

ਅੱਡੀ ਚੋਟੀ ਦਾ ਜ਼ੋਰ ਲਗਾ ਲਿਆ ਸੀ ਨਫ਼ਰਤ ਨੇ
ਮਰ ਗਿਆ ਰਾਂਝਾ ਐਪਰ ਇਸ਼ਕ ਹਰ ਨਾ ਸਕਿਆ,

ਦਿਲੋਂ ਮੈਂ ਉਸ ਅੱਗੇ ਸੀ ਹਾਜ਼ਿਰ ਦਿਲ ਕਰ ਦਿੱਤਾ
ਕਿੰਨਾ ਬੁਜ਼ਦਿਲ ਸੀ ਜੋ ਇਸਨੂੰ ਜਰ ਨਾ ਸਕਿਆ,

ਜੇਬਾਂ ਦੇ ਵਿੱਚ ਘੁਸਿਆ ਹੈ ਇਹ ਦਿਲ ਕਿਸ ਤਰ੍ਹਾਂ
ਕਮਲਾ ਹੈ ਇਹ ਦੂਸਰੇ ਦਿਲਾਂ ਨੂੰ ਪੜ ਨਾ ਸਕਿਆ ।

ਸੰਪਰਕ: +91 99153 24542

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ