Tue, 24 November 2020
Your Visitor Number :-   3060115
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਅਰਵਿੰਦ ਕੇਜਰੀਵਾਲ - ਬਿੰਦਰਾ ਜਾਨ ਏ ਸਾਹਿਤ

Posted on:- 11-02-2015

suhisaver

ਆਮ ਆਦਮੀ ਜਿੱਤ ਗਿਆ
ਖਾਸ ਆਦਮੀ ਹਾਰ  ਗਿਆ

ਮੋਦੀ ਦਾ ਜਾਦੂ ਨਾ ਚੱਲਿਆ
ਝਾੜੂ  ਬਾਜ਼ੀ  ਮਾਰ  ਗਿਆ

ਲੈਨਿਨ ਦਿੱਲੀ ਨੂੰ ਲੈ ਤੁਰਿਆ
ਮੰਜ਼ਿਲ ਨਵੀਂ ਉਸਾਰ ਗਿਆ

ਸੁੱਤੇ ਲੋਕ ਜਗਾਏ ਪਲ ਵਿਚ
ਹਰ ਕੋਈ ਗੱਲ ਵਿਚਾਰ ਗਿਆ

ਬੰਦਾ ਆਮ ਤੇ ਸੋਚ ਉਚੇਰੀ
ਜਜ਼ਬਾ ਜਿੱਤ ਉਭਾਰ ਗਿਆ

ਧਰਮ ਜਾਤ ਦੀ ਵੋਟ ਮੁਕਾ ਕੇ
ਮਨ ਦੀ ਮੈਲ ਉਤਾਰ ਗਿਆ

ਬਿੰਦ੍ਰਾ ਦਿਲ ਨੂੰ ਜਿੱਤ ਲੈ ਗਿਆ
ਸੀਨੇ ਸਭ ਦੇ ਠਾਰ ਗਿਆ

ਸੰਪਰਕ:  003 934 543 68549

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ