Wed, 18 July 2018
Your Visitor Number :-   1436356
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਆਵਾਮ ਦੀ ਆਵਾਜ਼ 'ਬਨੇਗਾ' (BNEGA) - ਸੁਮੀਤ ਸ਼ੰਮੀ

Posted on:- 19-09-2016

suhisaver

ਚੇਤਨ ਸੋਚ ਦੀ ਕਾਢ 'ਬਨੇਗਾ'
ਅਸੀਂ ਇੱਕ ਦਿਨ ਲੈ ਕੇ ਰਹਾਂਗੇ 'ਬਨੇਗਾ'

ਹਰ ਇੱਕ ਨੂੰ ਰੁਜ਼ਗਾਰ ਦੇ ਲਈ
ਸਿਹਤ ਅਤੇ ਸਿੱਖਿਆ ਦੇ ਲਈ
ਇੱਕ ਕਾਨੂੰਨ ਜੋ ਰਾਹ ਬਣੇਗਾ
ਇੱਕੋ ਇੱਕ ਕਾਨੂੰਨ 'ਬਨੇਗਾ'

ਭੀਖ ਨੀ ਮੰਗਦੇ ਕੰਮ ਹਾਂ ਮੰਗਦੇ
ਹੋਰ ਕੁਝ ਨਹੀਂ ਆਪਣਾ ਹੱਕ ਹਾਂ ਮੰਗਦੇ
ਕੰਮ ਦੇ ਘੰਟੇ ਘੱਟ ਹਾਂ ਮੰਗਦੇ

ਰੁਜ਼ਗਾਰ ਦੀ ਗਰੰਟੀ ਲਈ 'ਬਨੇਗਾ'
ਇੱਕ ਦਿਨ ਜ਼ਰੂਰ ਬਣੇਗਾ 'ਬਨੇਗਾ'
ਨੌਜਵਾਨਾਂ ਦੀ ਆਵਾਜ਼ 'ਬਨੇਗਾ'
ਆਵਾਮ ਦੀ ਆਵਾਜ਼ 'ਬਨੇਗਾ'
ਬਣੇਗਾ 'ਬਨੇਗਾ'  ਬਣੇਗਾ 'ਬਨੇਗਾ'

BNEGA = Bhagat Singh National Employment Guarantee Act
                    

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ