Fri, 20 July 2018
Your Visitor Number :-   1438180
SuhisaverSuhisaver Suhisaver
ਫਰਾਂਸ ਦੋ ਦਹਾਕੇ ਮਗਰੋਂ ਮੁੜ ਵਿਸ਼ਵ ਚੈਂਪੀਅਨ              

ਵਰਲਡ ਪੰਜਾਬੀ ਸੈਂਟਰ ਦੇ ਫਜ਼ੂਲ ਖਰਚੇ ਦੀ ਕਹਾਣੀ-ਤੱਥਾਂ ਦੀ ਜ਼ੁਬਾਨੀ

Posted on:- 04-06-2014

ਜੰਗ ਕੁਰੱਪਸ਼ਨ ਵਿਰੁੱਧ
-ਸੂਹੀ ਸਵੇਰ ਬਿਊਰੋ

ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉੱਪਰ ਵਿਕਸਿਤ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਵੱਲੋਂ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਂਦੀ ਸਾਰੀ ਰਕਮ ਆਪਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਲਈ ਵਰਤੀ ਜਾਂਦੀ ਰਹੀ। ਸੱਚਾਈ ਨੂੰ ਜਾਣਨ ਲਈ ਡਾ.ਐਸ ਤਰਸੇਮ ਵੱਲੋਂ, ਰਾਈਟ ਟੂ ਇਨਫਾਰਮੇਸ਼ਨ ਐਕਟ ਦੀ ਵਰਤੋਂ ਕਰਦੇ ਹੋਏ, ਲੰਬੇ ਸੰਘਰਸ਼ ਬਾਦ ਸੂਚਨਾ ਪ੍ਰਾਪਤ ਕੀਤੀ ਗਈ। ਪ੍ਰਾਪਤ ਸੂਚਨਾ ਦੇ ਅਧਾਰ ਤੇ ਵਿੱਤੀ ਵਰ੍ਹੇ 2010-2011 ਦੌਰਾਨ ਵਰਲਡ ਪੰਜਾਬੀ ਸੈਂਟਰ ਵੱਲੋਂ ਕੀਤੇ ਗਏ ਖਰਚੇ ਦੀ ਘੋਖ ਪੜਤਾਲ ਕਰਨ ਤੇ ਜੋ ਤੱਥ ਸਾਹਮਣੇ ਆਏ ਉਹ ਇਸ ਰਿਪੋਰਟ ਵਿੱਚ ਦਰਜ ਕੀਤੇ ਜਾ ਰਹੇ ਹਨ।
   
ਵਰਲਡ ਪੰਜਾਬੀ ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਵਿੱਚ ਜੋ ਖਰਚ ਕੀਤਾ ਗਿਆ ਉਸਦਾ ਵਿਸਥਾਰ ਤਿੰਨ ਸੂਚੀਆਂ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਹੇਠਾਂ ਅਨੁਲੱਗ ੳ, ਅ ਅਤੇ ੲ ਅਨੁਸਾਰ ਹੈ। ਇਸ ਵਿੱਤੀ ਵਰ੍ਹੇ ਦੌਰਾਨ ਵਰਲਡ ਪੰਜਾਬੀ ਸੈਂਟਰ ਦੀ ਕਾਰ ਦੀ ਹੋਈ ਵਰਤੋਂ ਨੂੰ ਦਰਸਾਉਂਦੀ ਲਾਗ ਬੁੱਕ ਅਤੇ ਵਿੱਤੀ ਵਰ੍ਹੇ ਦੀ ਚਾਰਟਰਡ ਅਕਾਊਟੈਂਟ ਵੱਲੋਂ ਤਸਦੀਕ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵੀ ਉਪਲੱਬਧ ਕਰਵਾਈ ਗਈ ਹੈ ਜੋ ਹੇਠਾਂ (ਅਨੁਲੱਗ ਸ) ਅਨੁਸਾਰ ਹੈ।
 

    ਪਹਿਲਾਂ ਇਸ ਵਿੱਤੀ ਵਰ੍ਹੇ ਦੇ ਕੁਝ ਖਰਚਿਆਂ ਤੇ ਝਾਤ ਮਾਰੀ ਜਾਵੇ।

ਭਾਗ-ੳ
1. ਡਾਇਰੈਕਟਰ ਸਾਹਿਬ ਦੀ ਗੱਡੀ ਨੰ:ਪੀ.ਬੀ-11-ਏ.ਪੀ.-0380 ਦੇ ਪੈਟਰੋਲ ਦਾ ਖਰਚਾ

ੳ)    ਵਿੱਤੀ ਵਰ੍ਹੇ 2010-11 ਦੇ ਖਰਚੇ ਦੀ ਸਟੇਟਮੈਂਟ ਅਨੁਸਾਰ ਵਰਲਡ ਪੰਜਾਬੀ ਸੈਂਟਰ ਦੇ ਡਾਇਰਟੈਕਟਰ ਸਾਹਿਬ ਦੀ ਗੱਡੀ ਲਈ ਮਿਤੀ 03.04.2010 ਨੂੰ 1000/- ਰੁਪਏ (ਸੀਰੀਅਲ ਨੰ: 2), ਮਿਤੀ 07.04.2010 ਨੂੰ 1000/- ਰੁਪਏ (ਸੀਰੀਅਲ ਨੰ: 3), ਮਿਤੀ 11.04.2010 ਨੂੰ 1000/- ਰੁਪਏ (ਸੀਰੀਅਲ ਨੰ: 5), ਮਿਤੀ 01.03.2010 ਨੂੰ 1000/- ਰੁਪਏ (ਸੀਰੀਅਲ ਨੰ: 8), ਮਿਤੀ 19.04.2010 ਨੂੰ 1000/- ਰੁਪਏ (ਸੀਰੀਅਲ ਨੰ: 12), ਮਿਤੀ 21.04.2010 ਨੂੰ 2410/- ਰੁਪਏ (ਸੀਰੀਅਲ ਨੰ: 14), ਮਿਤੀ 25.04.2010 ਨੂੰ 500/- ਰੁਪਏ (ਸੀਰੀਅਲ ਨੰ: 15), ਮਿਤੀ 28.04.2010 ਨੂੰ 2225/- ਰੁਪਏ (ਸੀਰੀਅਲ ਨੰ: 17), ਮਿਤੀ 23.04.2010 ਨੂੰ 500/- ਰੁਪਏ (ਸੀਰੀਅਲ ਨੰ: 25), ਮਿਤੀ 21.05.2010 ਨੂੰ 1000/- ਰੁਪਏ (ਸੀਰੀਅਲ ਨੰ: 35), ਮਿਤੀ 04.06.2010 ਨੂੰ 1000/- ਰੁਪਏ (ਸੀਰੀਅਲ ਨੰ: 38), ਮਿਤੀ 12.06.2010 ਨੂੰ 2000/- ਰੁਪਏ (ਸੀਰੀਅਲ ਨੰ: 50), ਮਿਤੀ 30.06.2010 ਨੂੰ 1000/- ਰੁਪਏ (ਸੀਰੀਅਲ ਨੰ: 58), ਮਿਤੀ 03.07.2010 ਨੂੰ 1000/- ਰੁਪਏ (ਸੀਰੀਅਲ ਨੰ: 59), ਮਿਤੀ 21.07.2010 ਨੂੰ 2290/- ਰੁਪਏ (ਸੀਰੀਅਲ ਨੰ: 68), ਮਿਤੀ 02.04.2010 ਨੂੰ 1000/- ਰੁਪਏ (ਸੀਰੀਅਲ ਨੰ: 70), ਮਿਤੀ 27.08.2010 ਨੂੰ 1000/- ਰੁਪਏ (ਸੀਰੀਅਲ ਨੰ: 80), ਮਿਤੀ 11.09.2010 ਨੂੰ 1000/- ਰੁਪਏ (ਸੀਰੀਅਲ ਨੰ: 83), ਮਿਤੀ 27.10.2010 ਨੂੰ 1000/- ਰੁਪਏ (ਸੀਰੀਅਲ ਨੰ: 89), ਮਿਤੀ 30.10.2010 ਨੂੰ 500/- ਰੁਪਏ (ਸੀਰੀਅਲ ਨੰ: 90), ਮਿਤੀ 31.10.2010 ਨੂੰ 2150/- ਰੁਪਏ (ਸੀਰੀਅਲ ਨੰ: 91), ਮਿਤੀ 21.11.2010 ਨੂੰ 1000/- ਰੁਪਏ (ਸੀਰੀਅਲ ਨੰ: 100), ਮਿਤੀ 25.11.2010 ਨੂੰ 1000/- ਰੁਪਏ (ਸੀਰੀਅਲ ਨੰ: 103), ਮਿਤੀ 10.12.2010 ਨੂੰ 2068/- ਰੁਪਏ (ਸੀਰੀਅਲ ਨੰ: 108), ਮਿਤੀ 10.12.2010 ਨੂੰ 1000/- ਰੁਪਏ (ਸੀਰੀਅਲ ਨੰ: 109), ਮਿਤੀ 22.12.2010 ਨੂੰ 500/- ਰੁਪਏ (ਸੀਰੀਅਲ ਨੰ: 112), ਮਿਤੀ 22.12.2010 ਨੂੰ 1000/- ਰੁਪਏ (ਸੀਰੀਅਲ ਨੰ: 113), ਮਿਤੀ 25.12.2010 ਨੂੰ 2250/- ਰੁਪਏ (ਸੀਰੀਅਲ ਨੰ: 118), ਮਿਤੀ 01.01.2011 ਨੂੰ 2100/- ਰੁਪਏ (ਸੀਰੀਅਲ ਨੰ: 121), ਮਿਤੀ 16.01.2011 ਨੂੰ 2900/- ਰੁਪਏ (ਸੀਰੀਅਲ ਨੰ: 128), ਮਿਤੀ 09.02.2011 ਨੂੰ 2895/- ਰੁਪਏ (ਸੀਰੀਅਲ ਨੰ: 139), ਮਿਤੀ 10.02.2011 ਨੂੰ 2130/- ਰੁਪਏ (ਸੀਰੀਅਲ ਨੰ: 140), ਮਿਤੀ 22.02.2011 ਨੂੰ 2250/- ਰੁਪਏ (ਸੀਰੀਅਲ ਨੰ: 156), ਮਿਤੀ 26.02.2011 ਨੂੰ 500/- ਰੁਪਏ (ਸੀਰੀਅਲ ਨੰ: 157), ਮਿਤੀ 02.03.2011 ਨੂੰ 1000/- ਰੁਪਏ (ਸੀਰੀਅਲ ਨੰ: 158), ਮਿਤੀ 09.03.2011 ਨੂੰ 1000/- ਰੁਪਏ (ਸੀਰੀਅਲ ਨੰ: 159), ਮਿਤੀ 13.03.2011 ਨੂੰ 1000/- ਰੁਪਏ (ਸੀਰੀਅਲ ਨੰ: 160), ਮਿਤੀ 17.03.2011 ਨੂੰ 2970/- ਰੁਪਏ (ਸੀਰੀਅਲ ਨੰ: 161), ਮਿਤੀ 24.03.2011 ਨੂੰ 2655/- ਰੁਪਏ (ਸੀਰੀਅਲ ਨੰ: 167), ਮਿਤੀ 31.03.2011 ਨੂੰ 430/- ਰੁਪਏ (ਸੀਰੀਅਲ ਨੰ: 168) ਰਾਹੀਂ ਪੈਟਰੋਲ ਖਰੀਦਿਆ ਗਿਆ।

ਟਿੱਪਣੀ:    ਮਿਤੀ 08.06.2010 ਨੂੰ 100/- ਰੁਪਏ (ਸੀਰੀਅਲ ਨੰ: 145) ਰਾਹੀਂ ਪਤਾ ਨਹੀਂ ਕਿਸ ਕੰਮ ਲਈ ਪੈਟਰੋਲ ਵੀ ਖਰੀਦਿਆ ਗਿਆ।

ਇਹਨਾਂ ਵਾਊਚਰਾਂ ਅਨੁਸਾਰ ਪੈਟਰੋਲ ਤੇ ਹੋਇਆ ਖਰਚਾ 55,123/- ਰੁਪਏ
ਅ)    ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23.09.2010 ਨੂੰ ਇੱਕ ਸਮਾਗਮ ਰਚਿਆ ਗਿਆ ਸੀ ਜਿਸਤੇ ਹੋਏ ਖਰਚੇ ਦੀ ਵੱਖਰੀ ਸੂਚੀ ਬਣਾਈ ਗਈ ਸੀ ਜੋ ਸੂਚੀ (ਅ) ਹੈ। ਇਸ ਸੂਚੀ ਅਨੁਸਾਰ:

ਮਿਤੀ 15.09.2010 ਨੂੰ 1000/- ਰੁਪਏ (ਸੀਰੀਅਲ ਨੰ: 11), ਮਿਤੀ 15.09.2010 ਨੂੰ 1300/- ਰੁਪਏ (ਸੀਰੀਅਲ ਨੰ: 12), ਮਿਤੀ 27.09.2010 ਨੂੰ 2214/- ਰੁਪਏ (ਸੀਰੀਅਲ ਨੰ: 25), ਮਿਤੀ 16.10.2010 ਨੂੰ 2809/- ਰੁਪਏ (ਸੀਰੀਅਲ ਨੰ: 29) ਰਾਹੀਂ ਪੈਟਰੋਲ ਖਰੀਦਿਆ ਗਿਆ।

ਟਿੱਪਣੀ: ਮਿਤੀ 14.09.2010 ਨੂੰ 100/- ਰੁਪਏ (ਸੀਰੀਅਲ ਨੰ: 13) ਰਾਹੀਂ ਪਤਾ ਨਹੀਂ ਕਿਸ ਕੰਮ ਲਈ ਪੈਟਰੋਲ ਵੀ ਖਰੀਦਿਆ ਗਿਆ।

ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਤੇ ਪੈਟਰੋਲ ਦਾ ਹੋਇਆ ਕੁੱਲ ਖਰਚਾ 7423/- ਰੁਪਏ

ਪੈਟਰੋਲ ਤੇ ਹੋਇਆ ਕੁੱਲ ਖਰਚਾ:    55,123/- + 7423/- = 62,546/- ਰੁਪਏ

2. ਡਾਇਰੈਕਟਰ ਸਾਹਿਬ ਦੀ ਗੱਡੀ ਤੇ ਹੋਇਆ ਬਾਕੀ ਖਰਚਾ
ਵਿੱਤੀ ਵਰ੍ਹੇ 2010-11 ਦੇ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਅਨੁਸਾਰ ਡਾਇਰੈਕਟਰ ਸਾਹਿਬ ਦੀ ਕਾਰ ਉੱਪਰ ਪੈਟਰੋਲ ਤੋਂ ਇਲਾਵਾ 5108/- ਰੁਪਏ ਮੁਰੰਮਤ ਅਤੇ 11,899/- ਰੁਪਏ ਬੀਮੇ ਦੀ ਕਿਸ਼ਤ ਤੇ ਖਰਚ ਹੋਏ।

    ਇਹ ਕੁੱਲ ਖਰਚਾ 17,707/- ਰੁਪਏ ਬਣਦਾ ਹੈ।

ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਵਾਈ ਗੲ ਸਰਕਾਰੀ ਕਾਰ ਨੰ:ਪੀ.ਬੀ.-11-ਏ.ਪੀ.-0380, ਦੀ ਕੀਮਤੀ ਪੈਟਰੋਲ ਫੂਕ ਕੇ, ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁਝ ਨਮੂਨੇ:

ਲਾਗ ਬੁੱਕ ਅਨੁਸਾਰ ਸਰਕਾਰੀ ਕਾਰ ਨੰ:ਪੀ.ਬੀ.-11-ਏ.ਪੀ.-0380, ਦੀ ਕੀਮਤੀ ਪੈਟਰੋਲ ਫੂਕ ਕੇ, ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁੱਝ ਨਮੂਨੇ:

3.    ਡਾਇਰੈਕਟਰ ਸਾਹਿਬ ਦੇ ਆਰਜੀ ਡਰਾਇਵਰ ਦਾ ਖਰਚਾ
100/- ਰੁਪਏ ਮਿਤੀ 13.07.2010 (ਸੀਰੀਅਲ ਨੰ:61)
700/- ਰੁਪਏ ਮਿਤੀ 14.07.2010 (ਸੀਰੀਅਲ ਨੰ:63)
400/- ਰੁਪਏ ਮਿਤੀ 22.07.2010 (ਸੀਰੀਅਲ ਨੰ:66)
200/- ਰੁਪਏ ਮਿਤੀ 18.07.2010 (ਸੀਰੀਅਲ ਨੰ:76)
100/- ਰੁਪਏ ਮਿਤੀ 27.08.2010 (ਸੀਰੀਅਲ ਨੰ:81)
ਕੁੱਲ ਖਰਚਾ:    1500/- ਰੁਪਏ

ਟਿੱਪਣੀ:    ਕਾਰ ਦਾ ਕੁੱਲ ਖਰਚਾ (1+2+3), 79,553/- ਰੁਪਏ

4.    ਡਾਇਰੈਕਟਰ ਸਾਹਿਬ ਦੇ ਨਿੱਜੀ ਮੋਬਾਇਲ ਫੋਨ ਨੰ:9876200380 ਤੇ ਹੋਇਆ ਖਰਚਾ
•    2000/- ਰੁਪਏ ਮਿਤੀ 19.04.2010 (ਸੀਰੀਅਲ ਨੰ: 10)
•    1000/-ਰੁਪਏ ਮਿਤੀ 18.05.2010 (ਸੀਰੀਅਲ ਨੰ: 29)
•    (2000/- ਰੁਪਏ ਮਿਤੀ 04.10.2010 (ਸੀਰੀਅਲ ਨੰ: 52)
•    1500/- ਰੁਪਏ ਮਿਤੀ 20.07.2010 (ਸੀਰੀਅਲ ਨੰ: 65)
•    1500/- ਰੁਪਏ ਮਿਤੀ 25.08.2010 (ਸੀਰੀਅਲ ਨੰ: 79)
•    1500/- ਰੁਪਏ ਮਿਤੀ 13.09.2010 (ਸੀਰੀਅਲ ਨੰ: 82)
•    1205/- ਰੁਪਏ ਮਿਤੀ 18.10.2010 (ਸੀਰੀਅਲ ਨੰ: 86)
•    1100/- ਰੁਪਏ ਮਿਤੀ 18.11.2010 (ਸੀਰੀਅਲ ਨੰ: 98)
•    1600/- ਰੁਪਏ ਮਿਤੀ 12.12.2010 (ਸੀਰੀਅਲ ਨੰ: 111)
•    2000/- ਰੁਪਏ ਮਿਤੀ 19.01.2011 (ਸੀਰੀਅਲ ਨੰ: 132)
•    1800/- ਰੁਪਏ ਮਿਤੀ 19.02.2011 (ਸੀਰੀਅਲ ਨੰ: 141)
•    1800/- ਰੁਪਏ ਮਿਤੀ 12.03.2011 (ਸੀਰੀਅਲ ਨੰ: 152)
ਕੁੱਲ ਖਰਚਾ:    19,005/- ਰੁਪਏ

ਟਿੱਪਣੀ:    ਯੂਨੀਵਰਸਿਟੀ ਦੇ ਕਿਸੇ ਵੀ ਅਹੁੱਦੇਦਾਰ ਨੂੰ ਉਸ ਸਮੇਂ ਨਿੱਜੀ ਫੋਨ ਦੀ ਸਰਕਾਰੀ ਖਰਚੇ ਤੇ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਸੀ।

5.    ਵਰਲਡ ਪੰਜਾਬੀ ਸੈਂਟਰ ਦੇ ਦਫਤਰ ਵਿੱਚ ਲੱਗੇ ਲੈਂਡਲਾਈਨ ਫੋਨ ਨੰ:2280380 ਦੇ ਬਿੱਲ ਦਾ ਖਰਚਾ

896/- ਰੁਪਏ ਮਿਤੀ 23.04.2010 (ਸੀਰੀਅਲ ਨੰ: 18)
848/- ਰੁਪਏ ਮਿਤੀ 13.05.2010 (ਸੀਰੀਅਲ ਨੰ: 30)
857/- ਰੁਪਏ ਮਿਤੀ 14.06.2010 (ਸੀਰੀਅਲ ਨੰ: 51)
ਕੁੱਲ ਖਰਚਾ:    2601/- ਰੁਪਏ
ਨੋਟ:    ਸ਼ਾਇਦ ਜੂਨ 2010 ਵਿੱਚ ਲੈਂਡਲਾਈਨ ਦਾ ਬਿੱਲ ਭਰਨ ਬਾਦ ਇਹ ਫੋਨ ਨੰਬਰ ਕਟਵਾ ਦਿੱਤਾ ਗਿਆ ਸੀ।

6.    ਡਾਇਰੈਕਟਰ ਸਾਹਿਬ ਦੀ ਸਰਕਾਰੀ ਕੋਠੀ ਨੰਬਰ ਸੀ-19 ਦੇ ਬਿਜਲੀ ਦੇ ਬਿੱਲ ਦਾ ਖਰਚਾ
396/- ਰੁਪਏ ਮਿਤੀ 10.05.2010 (ਸੀਰੀਅਲ ਨੰ:28)
2157/- ਰੁਪਏ ਮਿਤੀ 13.07.2010 (ਸੀਰੀਅਲ ਨੰ:60)
580/- ਰੁਪਏ ਮਿਤੀ 15.09.2010 (ਸੀਰੀਅਲ ਨੰ:85)
927/- ਰੁਪਏ ਮਿਤੀ 11.11.2010 (ਸੀਰੀਅਲ ਨੰ:97)
412/- ਰੁਪਏ ਮਿਤੀ 24.01.2011 (ਸੀਰੀਅਲ ਨੰ:133)
412/- ਰੁਪਏ ਮਿਤੀ 18.03.2011 (ਸੀਰੀਅਲ ਨੰ:163)
ਕੁੱਲ ਖਰਚਾ:    4884/- ਰੁਪਏ
ਟਿੱਪਣੀ:    ਯੂਨੀਵਰਸਿਟੀ ਦੇ ਕਿਸੇ ਵੀ ਅਹੁੱਦੇਦਾਰ ਨੂੰ ਆਪਣੀ ਸਰਕਾਰੀ ਕੋਠੀ ਦੇ ਬਿਜਲੀ ਦੇ ਬਿੱਲ ਸਰਕਾਰੀ ਖਰਚੇ ਵਿੱਚੋਂ ਭਰਨ ਦੀ ਇਜਾਜ਼ਤ ਨਹੀਂ ਹੈ

7.    ਡਾਇਰੈਕਟਰ ਸਾਹਿਬ ਦੇ ਦਫਤਰ ਵਿੱਚ ਵਰਤਾਈ ਜਾਂਦੀ ਚਾਹ ਅਤੇ ਬਿਸਕੁਟਾਂ ਦਾ ਖਰਚਾ
ੳ)    ਖੰਡ ਅਤੇ ਚਾਹ ਪੱਤੀ ਦਾ ਖਰਚਾ
70/- ਰੁਪਏ ਮਿਤੀ 06.05.2010 (ਸੀਰੀਅਲ ਨੰ: 27)
65/- ਰੁਪਏ ਮਿਤੀ 14.07.2010 (ਸੀਰੀਅਲ ਨੰ: 62)
92/- ਰੁਪਏ ਮਿਤੀ 22.09.2010 (ਸੀਰੀਅਲ ਨੰ: 84)
100/- ਰੁਪਏ ਮਿਤੀ 15.11.2010 (ਸੀਰੀਅਲ ਨੰ: 96)
35/- ਰੁਪਏ ਮਿਤੀ 10.12.2010 (ਸੀਰੀਅਲ ਨੰ: 107)
100/- ਰੁਪਏ ਮਿਤੀ 03.01.2011 (ਸੀਰੀਅਲ ਨੰ: 119)
144/- ਰੁਪਏ ਮਿਤੀ 03.02.2011 (ਸੀਰੀਅਲ ਨੰ: 135)
135/- ਰੁਪਏ ਮਿਤੀ 11.03.2011 (ਸੀਰੀਅਲ ਨੰ: 148)
185/- ਰੁਪਏ ਮਿਤੀ 31.03.2011 (ਸੀਰੀਅਲ ਨੰ: 169)
ਕੁੱਲ ਖਰਚਾ:    926/- ਰੁਪਏ

ਅ)    ਦੁੱਧ ਦਾ ਖਰਚਾ
195/- ਰੁਪਏ ਮਿਤੀ 30.04.2010 (ਸੀਰੀਅਲ ਨੰ: 22)
234/- ਰੁਪਏ ਮਿਤੀ 01.06.2010 (ਸੀਰੀਅਲ ਨੰ: 37)
195/- ਰੁਪਏ ਮਿਤੀ 02.07.2010 (ਸੀਰੀਅਲ ਨੰ: 56)
199/- ਰੁਪਏ ਮਿਤੀ 31.07.2010 (ਸੀਰੀਅਲ ਨੰ: 73)
346/- ਰੁਪਏ ਮਿਤੀ 31.10.2010 (ਸੀਰੀਅਲ ਨੰ: 87)
196/- ਰੁਪਏ ਮਿਤੀ 30.11.2010 (ਸੀਰੀਅਲ ਨੰ: 105)
210/- ਰੁਪਏ ਮਿਤੀ 31.12.2010 (ਸੀਰੀਅਲ ਨੰ: 120)
224/- ਰੁਪਏ ਮਿਤੀ 31.01.2011 (ਸੀਰੀਅਲ ਨੰ: 134)
294/- ਰੁਪਏ ਮਿਤੀ 28.02.2011 (ਸੀਰੀਅਲ ਨੰ: 147)
ਕੁੱਲ ਖਰਚਾ:    2093/- ਰੁਪਏ

ੲ)    ਬਿਸਕੁਟਾਂ ਦਾ ਖਰਚਾ
33/- ਰੁਪਏ ਮਿਤੀ 05.05.2010 (ਸੀਰੀਅਲ ਨੰ: 26)
50/- ਰੁਪਏ ਮਿਤੀ 25.05.2010 (ਸੀਰੀਅਲ ਨੰ: 34)
23/- ਰੁਪਏ ਮਿਤੀ 19.11.2010 (ਸੀਰੀਅਲ ਨੰ: 99)
50/- ਰੁਪਏ ਮਿਤੀ 18.01.2011 (ਸੀਰੀਅਲ ਨੰ: 130)
50/- ਰੁਪਏ ਮਿਤੀ 23.02.2011 (ਸੀਰੀਅਲ ਨੰ: 144)
35/- ਰੁਪਏ ਮਿਤੀ 23.02.2011 (ਸੀਰੀਅਲ ਨੰ: 145)
ਕੁੱਲ ਖਰਚਾ:    191/- ਰੁਪਏ

ਸ)    ਸਿਲੰਡਰ ਦੇ ਗੈਸ ਦਾ ਖਰਚਾ:    370/- ਰੁਪਏ ਮਿਤੀ 23.02.2011 ਸੀਰੀਅਲ ਨੰ: 142
ਚਾਹ ਦਾ ਕੁੱਲ ਖਰਚਾ:    3580/- ਰੁਪਏ

8.    ਨਵੇਂ ਸਾਲ ਦੇ ਗਰੀਟਿੰਗ ਕਾਰਡ ਦਾ ਖਰਚਾ
700/- ਰੁਪਏ ਮਿਤੀ 03.01.2011 (ਸੀਰੀਅਲ ਨੰ:127)
ਨੋਟ:    ਗਰੀਟਿੰਗ ਕਾਰਡ ਭੇਜਣ ਲਈ ਡਾਕ ਖਰਚ ਵੀ ਹੋਇਆ ਹੋਵੇਗਾ। ਪਰ ਇਸਦਾ ਜ਼ਿਕਰ ਐਕਸਪੈਂਡੀਚਰ ਸਟੇਟਮੈਂਟ ਵਿੱਚ ਨਹੀਂ ਹੈ।

9.    ਨਿੱਜੀ ਕੋਰੀਅਰ
40 ਰੁਪਏ ਮਿਤੀ 10.02.2011 (ਸੀਰੀਅਲ ਨੰ:19) ਸ਼੍ਰੀ ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਕਿਲੋਗ੍ਰਾਮ ਸਮਾਨ ਭੇਜਿਆ ਗਿਆ।


ਭਾਗ-ਅ
10.    ਡਾਇਰੈਕਟਰ ਸਾਹਿਬ ਦੇ ਦਫਤਰ ਦਾ ਖਰਚਾ
    ਵਿੱਤੀ ਵਰ੍ਹੇ 2010-11 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ (ਲਿਸਟ-ੜ) ਅਨੁਸਾਰ ਦਫਤਰ ਵੱਲੋਂ ਹੇਠ ਲਿਖੇ ਖਰਚ ਕੀਤੇ ਗਏ:-
ੳ) ਪ੍ਰੀਟਿੰਗ ਅਤੇ ਸਟੇਸ਼ਨਰੀ        600/- ਰੁਪਏ
ਬ) ਕੋਰੀਅਰ ਖਰਚਾ            1130/- ਰੁਪਏ
ਚ) ਕੰਪਿਊਟਰ ਖਰਚਾ            620/- ਰੁਪਏ
ਦ) ਬਾਕੀ ਖਰਚੇ            9553/- ਰੁਪਏ
ਕੁੱਲ ਖਰਚਾ:        11903/- ਰੁਪਏ

ਭਾਗ-ੲ
11.    ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ ਸਮਾਗਮਾਂ ਉੱਪਰ ਹੋਏ ਖਰਚੇ ਦਾ ਵੇਰਵਾ

a) 29.04.2010 ਦੇ ਸਮਾਗਮ ਤੇ ਹੋਇਆ ਖਰਚਾ

1. 875/- ਰੁਪਏ ਮਿਤੀ 19.04.2010 (ਸੀਰੀਅਲ ਨੰ:13)    ਸੱਦਾ ਪੱਤਰਾਂ ਦਾ ਖਰਚ
2. 500/- ਰੁਪਏ ਮਿਤੀ 27.04.2010 (ਸੀਰੀਅਲ ਨੰ:23)    ਬੈਨਰ ਪ੍ਰੀਟਿੰਗ
ਕੁੱਲ ਖਰਚਾ:        1375/- ਰੁਪਏ

b) 12.06.2010 ਦੇ ਸਮਾਗਮ ਤੇ ਹੋਇਆ ਖਰਚਾ
1. 800/- ਰੁਪਏ ਮਿਤੀ 24.10.2010 (ਸੀਰੀਅਲ ਨੰ:55)     ਮਹਿਮਾਨਾਂ ਨੂੰ ਉਪਹਾਰ ਵਜੋਂ ਦੇਣ ਲਈ
ਪੁਸਤਕਾਂ ਦੀ ਖਰੀਦ
ਕੁੱਲ ਖਰਚਾ:        800/- ਰੁਪਏ

c) 23.12.2010 ਦੇ ਸਮਾਗਮ ਉੱਪਰ ਹੋਇਆ ਖਰਚਾ
1. 1000/- ਰੁਪਏ ਮਿਤੀ 23.12.2010 (ਸੀਰੀਅਲ ਨੰ:114)    ਡਾ.ਸੁਰਜੀਤ ਪਾਤਰ ਦਾ ਟੀ.ਏ.

2. 115/- ਰੁਪਏ ਮਿਤੀ 23.12.2010 (ਸੀਰੀਅਲ ਨੰ:115)    ਸਮਾਗਮ ਲਈ ਖਰੀਦੇ ਗਏ ਪੈਨ ਆਦਿ

3. 980/- ਰੁਪਏ ਮਿਤੀ 24.12.2010 (ਸੀਰੀਅਲ ਨੰ:116)    ਫੁੱਲ ਅਤੇ ਬੁੱਕੇ
ਕੁੱਲ ਖਰਚਾ:        2095/- ਰੁਪਏ

d) ਮਿਤੀ 05.01.2011 ਦੇ ਸਮਾਗਮ ਤੇ ਹੋਇਆ ਖਰਚਾ
1. 650/- ਰੁਪਏ ਮਿਤੀ 29.12.2011 (ਸੀਰੀਅਲ ਨੰ:117)    ਸੱਦਾ ਪੱਤਰ ਅਤੇ ਲਿਫਾਫੇ

2. 320/- ਰੁਪਏ ਮਿਤੀ 03.01.2011 (ਸੀਰੀਅਲ ਨੰ:125)    ਡਾਕ ਟਿਕਟ
3. 80/- ਰੁਪਏ ਮਿਤੀ 05.01.2011 (ਸੀਰੀਅਲ ਨੰ:124)    ਕੈਸਟ ਆਦਿ
4. 1000/- ਰੁਪਏ ਮਿਤੀ 05.01.2011 (ਸੀਰੀਅਲ ਨੰ:126)    ਫੁੱਲ ਅਤੇ ਬੁੱਕੇ
ਕੁੱਲ ਖਰਚਾ:        2050/- ਰੁਪਏ    

e) ਮਿਤੀ 23.09.2010 ਦੇ ਸਮਾਗਮ ਉੱਪਰ ਹੋਇਆ ਖਰਚਾ
1. ਇਸ ਸਮਾਗਮ ਉੱਪਰ ਆਏ ਡਾ.ਸੁਰਜੀਤ ਬਰਾੜ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ, ਡਾ.ਤੇਜਵੰਤ ਸਿੰਘ ਮਾਨ ਅਤੇ ਡਾ.ਮਨਜੀਤ ਇੰਦਰਾ ਹਾਜ਼ਿਰ ਆਏ। ਇਹਨਾਂ ਸਾਹਿਤਕਾਰਾਂ ਨੂੰ ਕ੍ਰਮ ਅਨੁਸਾਰ 5000/-, 5000/-, 3000/-, 1000/-, 1000/- ਅਤੇ 500/- ਰੁਪਏ ਬਤੌਰ ਟੀ.ਏ. ਦਿੱਤੇ ਗਏ। ਸੂਚਨਾ ਖਰਚਾ ਸੂਚੀ (ਲਿਸਟ- II) ਦੇ ਸੀਰੀਅਲ ਨੰ:16, 17, 18, 19, 20 ਅਤੇ 24 ਉੱਪਰ ਦਰਜ ਹੈ।

2. ਸਰਕਾਰੀ ਗੱਡੀ ਦੇ ਪੈਟਰੋਲ ਉੱਪਰ 7423/- ਰੁਪਏ ਖਰਚ ਹੋਏ। ਸੂਚਨਾ ਲਿਸਟ- II ਦੇ ਸੀਰੀਅਲ ਨੰ:11, 12, 13, 25 ਅਤੇ 26 ਉੱਪਰ ਦਰਜ ਹੈ।

3. ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕਰਵਾਏ ਗਏ ਲੰਚ ਉੱਪਰ 14,000/- ਰੁਪਏ ਖਰਚ ਹੋਏ। ਸੂਚਨਾ ਲਿਸਟ- III ਵਿੱਚ ਉਪਲੱਬਧ ਹੈ।

4. ਵਾਰਿਸ ਭਵਨ ਅਤੇ ਗੈਸਟ ਹਾਊਸ ਵਿਖੇ ਠਹਿਰੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਉੱਪਰ 1325/- ਰੁਪਏ ਖਰਚ ਹੋਏ। ਸੂਚਨਾ ਲਿਸਟ- II ਦੇ ਸੀਰੀਅਲ ਨੰ:21, 28 ਅਤੇ 30 ਉੱਪਰ ਉਪਲੱਬਧ ਹੈ।
ਕੁੱਲ ਖਰਚਾ:        42,486/- ਰੁਪਏ


f) ਮਿਤੀ 11.03.2011 ਦੇ ਸਮਾਗਮ ਉੱਪਰ ਹੋਇਆ ਖਰਚਾ
1. ਸ਼੍ਰੀ ਖਾਲਿਦ ਹੁਸੈਨ ਜੀ ਨੂੰ 6500/- ਰੁਪਏ (ਸੀਰੀਅਲ ਨੰ:150) ਅਤੇ ਸ਼੍ਰੀ ਸ਼ਿਵ ਦੱਤ ਜੀ ਨੂੰ 5100/- ਰੁਪਏ (ਸੀਰੀਅਲ ਨੰ:151) ਟੀ.ਏ., ਡੀ.ਏ. ਦੇ ਤੌਰ ਤੇ ਦਿੱਤੇ ਗਏ।

ਕੁੱਲ ਖਰਚਾ:    11,600/- ਰੁਪਏ    
ਟਿੱਪਣੀ:    ਸਮਾਗਮਾਂ (a to f) ਦਾ ਕੁੱਲ ਖਰਚਾ:    60,406/- ਰੁਪਏ


ਭਾਗ-ਸ
12.     ਹੋਰ ਫੁਟਕਲ ਖਰਚੇ
1. ਐਡਵਰਟਾਈਜ਼ਮੈਂਟ ਦਾ ਖਰਚਾ:    43,138/- ਰੁਪਏ
2. ਆਡਿਟ ਫੀਸ:        6045/- ਰੁਪਏ
13.     ਵੱਡਾ ਖਰਚਾ
ਤਨਖਾਹ:    15,08,000/- ਰੁਪਏ

ਆਮਦਨ ਅਤੇ ਖਰਚੇ ਦਾ ਅਸਲੀ ਚਿੱਠਾ
ਭਾਗ-ੳ
ਆਮਦਨ
1. ਐਫ.ਡੀ.ਆਰ ਦਾ ਵਿਆਜ:    13,28,218/- ਰੁਪਏ
2. ਬੱਚਤ ਖਾਤੇ ਦਾ ਵਿਆਜ:    2,60,586/- ਰੁਪਏ
ਕੁੱਲ ਆਮਦਨ:        15,88,804/- ਰੁਪਏ

ਭਾਗ-ਅ
ਖਰਚਾ
1. ਤਨਖਾਹ:        15,08,000/- ਰੁਪਏ
2. ਕਾਰ ਦਾ ਖਰਚਾ:    81,053/- ਰੁਪਏ
o    ਪੈਟਰੋਲ ਦਾ ਖਰਚਾ:        62,546/- ਰੁਪਏ
o    ਕਾਰ ਮੁਰੰਮਤ ਦਾ ਖਰਚਾ:    05,108/- ਰੁਪਏ
o    ਕਾਰ ਦਾ ਬੀਮਾ:        11,899/- ਰੁਪਏ
o    ਆਰਜੀ ਡਰਾਇਵਰ ਦਾ ਖਰਚਾ:    1500/- ਰੁਪਏ
    
3.    ਮੋਬਾਇਲ ਫੋਨ ਦਾ ਖਰਚਾ:        19,005/- ਰੁਪਏ
4.    ਲੈਂਡਲਾਈਨ ਫੋਨ ਦਾ ਖਰਚਾ:        02,601/- ਰੁਪਏ
5.    ਸਰਕਾਰੀ ਕੋਠੀ ਦਾ ਬਿਜਲੀ ਦਾ ਖਰਚਾ:    04,884/- ਰੁਪਏ
6.    ਚਾਹ ਬਿਸਕੁਟ ਦਾ ਖਰਚਾ:        03,580/- ਰੁਪਏ
7.    ਗ੍ਰੀਟਿੰਗ ਕਾਰਡ ਦਾ ਖਰਚਾ:        00,700/- ਰੁਪਏ               

ਕੁੱਲ ਖਰਚਾ: (1 ਤੋਂ 7)         1,11,823/- ਰੁਪਏ
8.    ਮਸ਼ਹੂਰੀ ਦਾ ਖਰਚਾ:            43,138/- ਰੁਪਏ
9.    ਆਡਿਟ ਦਾ ਖਰਚਾ:            06,045/- ਰੁਪਏ
10.    ਦਫਤਰ ਦਾ ਖਰਚਾ:            11,903/- ਰੁਪਏ
    ਕੁੱਲ ਖਰਚਾ: (8 ਤੋਂ 10)        61,086/- ਰੁਪਏ

11.    ਸੈਮੀਨਾਰਾਂ ਤੇ ਹੋਇਆ ਖਰਚਾ:        60,406/- ਰੁਪਏ
ਟਿੱਪਣੀ:    1 ਤੋਂ 11 ਤੱਕ ਦਾ ਕੁੱਲ ਖਰਚਾ:        17,41,315/- ਰੁਪਏ

ਅੰਤਿਮ ਹਿਸਾਬ-ਕਿਤਾਬ
ਕੁੱਲ ਆਮਦਨ:    15,88,804/- ਰੁਪਏ
ਕੁੱਲ ਖਰਚਾ:    17,41,315/- ਰੁਪਏ
ਕੁੱਲ ਘਾਟਾ:    1,52,511/- ਰੁਪਏ

ਟਿੱਪਣੀਆਂ
ਵਰਲਡ ਪੰਜਾਬੀ ਸੈਂਟਰ ਦੀ ਕਾਰਗੁਜ਼ਾਰੀ ਬਾਰੇ
1. ਸਰਕਾਰੀ ਕਾਰ ਨੰ:ਪੀ.ਬੀ-11-ਏ.ਪੀ.-0380 ਦੀ ਕੀਮਤੀ ਪੈਟਰੋਲ ਖਰਚ ਕੇ ਡਾਇਰੈਕਟਰ ਸਾਹਿਬ ਵੱਲੋਂ ਕੀਤੀ ਗਈ ਵਰਤੋਂ ਦੇ ਕੁਝ ਨਮੂਨੇ:
ਕਾਰ ਦੀ ਲਾਗ ਬੁੱਕ ਅਨੁਸਾਰ

a    ਮਿਤੀ 06.04.2010 ਨੂੰ ਬੰਬਈ ਤੋਂ ਆਏ ਸ਼ਾਇਰ ਜਾਨੀ ਨੂੰ ਬਸ ਸਟੈਂਡ ਤੇ ਅਰਬਨ ਅਸਟੇਟ ਛੱਡਣ ਲਈ, ਕੈਂਪਸ ਦੇ ਦੂਸਰੇ ਵਿਭਾਗਾਂ ਦੇ ਕੰਮ, ਅਮਰ ਹਸਪਤਾਲ ਸ਼ੂਗਰ ਚੈਕ ਕਰਨ ਵਾਸਤੇ 40 ਕਿਲੋਮੀਟਰ ਕਾਰ ਚੱਲੀ।

b    ਮਿਤੀ 17.04.2010 ਨੂੰ ਡਾਇਰੈਕਟਰ ਸਾਹਿਬ ਮਲੇਰਕੋਟਲੇ ਨਿੱਜੀ ਘਰੇਲੂ ਸਮਾਗਮ ਲਈ ਗਏ (1000/- ਰੁਪਏ ਦਾ ਪੈਟਰੋਲ ਪੱਲਿਓਂ ਪਵਾਇਆ) ਕਾਰ 153 ਕਿਲੋਮੀਟਰ ਚੱਲੀ।

C    ਮਿਤੀ 30.10.2010 ਨੂੰ ਡਾਇਰੈਕਟਰ ਸਾਹਿਬ ‘ਡਾ.ਰਵੇਲ ਸਿੰਘ ਜੀ ਸੈਕਰੇਟਰੀ ਪੰਜਾਬੀ ਅਕੈਡਮੀ ਨਵੀਂ ਦਿੱਲੀ ਨੂੰ ਰੇਲਵੇ ਸਟੇਸ਼ਨ ਸ਼ਤਾਬਦੀ ਅੰਬਾਲਾ ਚੜਾਉਣ ਗਏ’। ਗੱਡੀ 99 ਕਿਲੋਮੀਟਰ ਚੱਲੀ।

D    ਮਿਤੀ 11.04.2010 ਨੂੰ ਸਾਬਕਾ ਚੀਫ ਸੈਕਰੇਟਰੀ ਅਤੇ ਪੰਜਾਬ ਸਰਕਾਰ ਦੇ ਸ਼੍ਰੋਮਣੀ ਪੰਜਾਬੀ ਕਵੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਡਾਇਰੈਕਟਰ ਸਾਹਿਬ ਦੇ ਚੰਡੀਗੜ੍ਹ ਜਾਣ ਤੇ ਅਤੇ ਵਾਪਿਸ ਆਉਣ ਤੇ ਕਾਰ 142 ਕਿਲੋਮੀਟਰ ਚੱਲੀ।

E    ਮਿਤੀ 10.09.2011 ਨੂੰ ਚੰਡੀਗੜ੍ਹ ਤੋਂ ਦਿੱਲੀ ਨੂਰ ਸਾਹਿਬ ਦੇ ਸੰਸਕਾਰ ਤੇ ਗਏ ਅਤੇ ਕਾਰ 531 ਕਿਲੋਮੀਟਰ ਚੱਲੀ।

F    ਮਿਤੀ 11.12.2010 ਨੂੰ ਡਾਇਰੈਕਟਰ ਸਾਹਿਬ ਦਯਾਨੰਦ ਹਸਪਤਾਲ ਲੁਧਿਆਣਾ ਲੇਖਕ ਨਿਰੰਜਨ ਤਸਨੀਮ ਜੀ ਦੀ ਖਬਰ ਲੈਣ ਲਈ ਗਏ ਅਤੇ ਗੱਡੀ 284 ਕਿਲੋਮੀਟਰ ਚੱਲੀ।

G    ਮਿਤੀ 16.01.2011 ਨੂੰ ਡਾਇਰੈਕਟਰ ਸਾਹਿਬ ਪ੍ਰੋ.ਅਮਰਜੀਤ ਸਿੰਘ ਦੇ ਭੋਗ ਤੇ ਚੰਡੀਗੜ੍ਹ ਗਏ ਅਤੇ ਕਾਰ 171 ਕਿਲੋਮੀਟਰ ਚੱਲੀ।

H    ਮਿਤੀ 06.04.2010, 07.04.2010, 04.05.2010 ਨੂੰ, 07.05.2010 ਨੂੰ, 09.05.2010 ਨੂੰ, 11.05.2010 ਨੂੰ, 15.05.2010 ਨੂੰ, 16.05.2010, 05.06.2010, 09.06.2010, 16.06.2010, 19.06.2010, 03.07.2010, 13.09.2010, ਨੂੰ ਕਾਰ ਡਾਇਰੈਕਟਰ ਸਾਹਿਬ ਨੂੰ ਚੈਕ ਕਰਾਉਣ ਲਈ ਰੰਧਾਵਾ ਹਸਪਤਾਲ ਜਾਂਦੀ ਰਹੀ। ਇਹਨਾਂ ਦਿਨਾਂ ਵਿੱਚ ਕਾਰ ਕ੍ਰਮਵਾਰ 40 ਕਿਲੋਮੀਟਰ, 30 ਕਿਲੋਮੀਟਰ, 35 ਕਿਲੋਮੀਟਰ, 30 ਕਿਲੋਮੀਟਰ, 25 ਕਿਲੋਮੀਟਰ, 50 ਕਿਲੋਮੀਟਰ, 45 ਕਿਲੋਮੀਟਰ, 50 ਕਿਲੋਮੀਟਰ, 40 ਕਿਲੋਮੀਟਰ, 20 ਕਿਲੋਮੀਟਰ, 40 ਕਿਲੋਮੀਟਰ, 24 ਕਿਲੋਮੀਟਰ, 30 ਕਿਲੋਮੀਟਰ, 42 ਕਿਲੋਮੀਟਰ ਚੱਲੀ।

I    ਮਿਤੀ 25.09.2010 ਨੂੰ ਕਾਰ ਡਾਇਰੈਕਟਰ ਸਾਹਿਬ ਦੇ ਨਿੱਜੀ ਕੰਮ ਯਾਨੀ ਕਿ ਵਾਇਵਾ ਆਦਿ ਲੈਣ ਲਈ ਪਟਿਆਲਾ ਤੋਂ ਲੁਧਿਆਣਾ, ਜਲੰਧਰ, ਲੁਧਿਆਣਾ ਤੋਂ ਅੰਮ੍ਰਿਤਸਰ, ਜਲੰਧਰ ਅਤੇ ਫਿਰ ਅੰਮ੍ਰਿਤਸਰ ਹੋ ਕੇ 31.05.2010 ਨੂੰ ਵਾਪਿਸ ਪਟਿਆਲਾ ਪੁੱਜੀ। ਕਾਰ 600 ਕਿਲੋਮੀਟਰ ਚੱਲੀ। (2500/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਵੱਲੋਂ ਆਪਣੇ ਕੋਲੋਂ ਵੀ ਪਵਾਇਆ ਗਿਆ)

J    ਮਿਤੀ 19.09.2010 ਨੂੰ ਡਾਇਰੈਕਟਰ ਸਾਹਿਬ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਲੁਧਿਆਣਾ ਸ਼ਹਿਰ ਦੇ ਕਾਲਜਾਂ ਵਿੱਚ ਸੈਮੀਨਾਰ ਦੇ ਸਿਲਸਿਲੇ ਬਾਰੇ ਗਏ ਅਤੇ ਕਾਰ 387 ਕਿਲੋਮੀਟਰ ਚੱਲੀ। (ਸੈਮੀਨਾਰ ਸ਼ਾਇਦ ਮਿਤੀ 23.09.2010 ਵਾਲਾ ਸੀ)

K    ਮਿਤੀ 25.04.2010 ਨੂੰ ਗੱਡੀ ਡਾਇਰੈਕਟਰ ਸਾਹਿਬ ਨੂੰ ਚੰਡੀਗੜ੍ਹ ਦੇ ਏਅਰਪੋਰਟ ਤੇ ਛੱਡਣ ਲਈ ਗਈ ਅਤੇ ਕਾਰ 116 ਕਿਲੋਮੀਟਰ ਚੱਲੀ।

L    ਮਿਤੀ 16.10.2010 ਨੂੰ ਡਾਇਰੈਕਟਰ ਸਾਹਿਬ ਜਲੰਧਰ ਤੋਂ ਸ਼ਾਮ ਚੁਰਾਸੀ ਯੂਥ ਫੈਸਟਿਵਲ ਹੁਸ਼ਿਆਰਪੁਰ ਗਏ ਅਤੇ ਕਾਰ 385 ਕਿਲੋਮੀਟਰ ਚੱਲੀ।

M     ਮਿਤੀ 24.10.2010 ਤੋਂ 31.10.2010 ਦੇ ਦੌਰਾਨ (ਉਪਲੱਬਧ ਕਰਾਈ ਲੌਂਗ ਬੁੱਕ ਦੀ ਫੋਟੋ ਕਾਪੀ ਵਿੱਚ ਇਹਨਾਂ ਦਿਨਾਂ ਵਾਲਾ ਕਾਲਮ ਮਿਸ ਹੈ) ਡਾਇਰੈਕਟਰ ਸਾਹਿਬ, ਨੂਰ ਸਾਹਿਬ ਨੂੰ ਨਾਲ ਲੈ ਕੇ ਮੀਟਿੰਗ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਫਿਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਗਏ ਅਤੇ ਗੱਡੀ ਕ੍ਰਮ ਅਨੁਸਾਰ 296 ਕਿਲੋਮੀਟਰ ਅਤੇ 348 ਕਿਲੋਮੀਟਰ ਚੱਲੀ। (2470/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਨੇ ਆਪਣੇ ਕੋਲੋਂ ਪਵਾਇਆ) ਇਸੇ ਤਰ੍ਹਾਂ ਇਹਨਾਂ ਦਿਨਾਂ ਵਿੱਚ ਡਾਇਰੈਕਟਰ ਸਾਹਿਬ ਦੀ ਕਾਰ ਰਾਜਸਥਾਨੀ ਲੇਖਕ ਦੇਵਲ ਜੀ ਨੂੰ ਛੱਡਣ ਲਈ ਬਸ ਸਟੈਂਡ ਗਈ ਅਤੇ ਕਾਰ 19 ਕਿਲੋਮੀਟਰ ਚੱਲੀ।

N    ਮਿਤੀ 21.02.2011 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ਅੰਮ੍ਰਿਤਸਰ ਕੋਈ ਵਾਇਵਾ ਲੈਣ ਗਈ ਅਤੇ 22 ਤਾਰੀਕ ਨੂੰ ਵਾਪਿਸ ਪਟਿਆਲਾ ਆਈ। ਗੱਡੀ 562 ਕਿਲੋਮੀਟਰ ਚੱਲੀ।

O     ਮਿਤੀ 26.02.2011 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ‘ਜਗਤ ਸੇਵਕ ਖਾਲਸਾ ਕਾਲਜ ਮਹਿਣਾ (ਮੋਗਾ) ਸਲਾਨਾ ਇਨਾਮ ਵੰਡ ਸਮਾਰੋਹ’ ਗਈ ਅਤੇ ਗੱਡੀ 321 ਕਿਲੋਮੀਟਰ ਚੱਲੀ।

P    ਮਿਤੀ 09.03.2011 ਨੂੰ ਡਾਇਰੈਕਟਰ ਸਾਹਿਬ ਸਰਕਾਰੀ ਗੱਡੀ ਵਿੱਚ ਖੁਦ ਚੰਡੀਗੜ੍ਹ ਕਾਰਡ ਵੰਡਣ ਗਏ ਅਤੇ ਗੱਡੀ 143 ਕਿਲੋਮੀਟਰ ਚੱਲੀ। (ਇਹ ਕਾਰਡ ਸ਼ਾਇਦ 11.03.2011 ਦੇ ਫੰਕਸ਼ਨ ਨਾਲ ਸੰਬੰਧਿਤ ਸਨ।

Q    ਮਿਤੀ 20.04.2010 ਨੂੰ ਡਾਇਰੈਕਟਰ ਸਾਹਿਬ ਖੁਦ ਮਿਤੀ 29.04.2010 ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਚੇ ਜਾਣ ਵਾਲੇ ਸਮਾਗਮ ਦੇ ਕਾਰਡ ਲੇਖਕ ਨੂੰ ਦੇਣ ਲਈ ਗਏ ਅਤੇ ਗੱਡੀ 160 ਕਿਲੋਮੀਟਰ ਚੱਲੀ।

R    ਮਿਤੀ 23.04.2010 ਨੂੰ ਡਾਇਰੈਕਟਰ ਸਾਹਿਬ ਖੁਦ ਕਲਾਂ ਭਵਨ, ਕਲਾਂ ਗ੍ਰਾਮ ਚੰਡੀਗੜ੍ਹ ਇਸ ਸਮਾਗਮ ਦੇ ਕਾਰਡ ਅਤੇ ਪੋਸਟਰ ਦੇਣ ਗਏ। ਕਾਰ 150 ਕਿਲੋਮੀਟਰ ਚੱਲੀ।

S     ਮਿਤੀ 22.12.2010 ਨੂੰ ਡਾਇਰੈਕਟਰ ਸਾਹਿਬ ਖੁਦ ‘ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਸ਼ਬਦ ਗੁਰੁ ਗ੍ਰੰਥ ਸਾਹਿਬ ਦੇ ਕਾਰਡ ਵੰਡਣ ਗਏ’ ਅਤੇ ਕਾਰ 108 ਕਿਲੋਮੀਟਰ ਚੱਲੀ।

2.    ਸਰਕਾਰ ਵੱਲੋਂ ਉਪਲੱਬਧ ਕਰਵਾਏ ਗਏ 15,88,804/- ਰੁਪਏ ਵਿੱਚੋਂ ਅਫਸਰਾਂ/ਕਰਮਚਾਰੀਆਂ ਦੀ ਤਨਖਾਹ ਉੱਪਰ 15,08,000/- ਰੁਪਏ ਖਰਚ ਕੀਤੇ। ਵਰਲਡ ਪੰਜਾਬੀ ਸੈਂਟਰ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੇਵਲ 80,804/- ਰੁਪਏ ਰੱਖੇ ਗਏ ਜੋ ਆਟੇ ਵਿੱਚ ਲੂਣ ਬਰਾਬਰ ਹੈ।

3.    1,11,823/- ਰੁਪਏ ਡਾਇਰੈਕਟਰ ਸਾਹਿਬ ਵੱਲੋਂ ਆਪਣੇ ਨਿੱਜੀ ਮੋਬਾਇਲ ਫੋਨ ਅਤੇ ਸਰਕਾਰੀ ਕਾਰ ਦੀ ਨਿੱਜੀ ਵਰਤੋਂ ਲਈ ਖਰਚ ਕੀਤੇ ਗਏ।

4. ਰਚੇ ਗਏ ਸਮਾਗਮਾਂ ਉੱਪਰ ਕੇਵਲ 60,406/- ਰੁਪਏ ਖਰਚ ਕੀਤੇ ਗਏ।

5.    ਸੈਮੀਨਾਰ ਕਿਸ ਉਦੇਸ਼ ਲਈ ਰਚੇ ਗਏ, ਉਹਨਾਂ ਦਾ ਮਿਆਰ ਅਤੇ ਉਹਨਾਂ ਉੱਪਰ ਪਾਣੀ ਵਾਂਗ ਵਹਾਏ ਪੈਸਿਆਂ ਬਾਰੇ ਡਾ.ਐਸ ਤਰਸੇਮ ਵੱਲੋਂ ਇੱਕ ਵਿਸਤ੍ਰਿਤ ਲੇਖ ਪਹਿਲਾਂ ਹੀ ਤ੍ਰੈ-ਮਾਸਿਕ ਨਜ਼ਰੀਆ ਦੇ ਅੰਕ ਨੰਬਰ 42 ਪ੍ਰਕਾਸ਼ਿਤ ਕਰ ਚੁੱਕੇ ਹਨ। ਇਹ ਲੇਖ ਇੰਟਰਨੈਟ ਉੱਪਰ ਪੜੇ ਜਾਂਦੀ ਮਾਸਿਕ ਪਤ੍ਰਿਕਾ ‘ਪੰਜਾਬੀ ਮਾਂ ਡਾਟ ਕਾਮ’ ਦੇ ਮਈ ਅੰਕ ਵਿੱਚ ਵੀ ਉਪਲੱਬਧ ਹੈ।

6.    ਵਰਲਡ ਪੰਜਾਬੀ ਸੈਂਟਰ ਵੱਲੋਂ 43,138/- ਰੁਪਏ ਐਡਵਰਟਾਈਜ਼ਮੈਂਟ ਲਈ ਖਰਚ ਕੀਤੇ ਗਏ। ਐਡਵਰਟਾਈਜ਼ਮੈਂਟ ਕਿਸ ਦੀ ਹੋਈ ਕੋਈ ਪਤਾ ਨਹੀਂ।

7. ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਨੂੰ ਕੁੱਲ 1,52,511/- ਰੁਪਏ ਦਾ ਘਾਟਾ ਹੋਇਆ।

ਚਾਰਟਰਡ ਅਕਾਊਟੈਂਟ ਦੀ ਕਾਰਗੁਜ਼ਾਰੀ

8. ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵਿੱਚ 1,32,326/- ਰੁਪਏ ਦਾ ਖਰਚਾ ‘ਡੈਪਰੀਸੀਏਸ਼ਨ’ ਦੇ ਤੌਰ ਤੇ ਦਿਖਾਇਆ ਗਿਆ ਹੈ।

ਮਾੜਾ ਮੋਟਾ ਹਿਸਾਬ-ਕਿਤਾਬ ਕਰਨ ਵਾਲੇ ਵਿਅਕਤੀ ਨੂੰ ਵੀ ਪਤਾ ਹੁੰਦਾ ਹੈ ਕਿ ‘ਡੈਪਰੀਸੀਏਸ਼ਨ’ ਨੂੰ ਸੰਸਥਾ ਦੇ ‘ਐਸੇਟ’ ਵਾਲੇ ਕਾਲਮ ਵਿੱਚ ਘਾਟੇ ਦੇ ਤੌਰ ਤੇ ਦਿਖਾਇਆ ਜਾਂਦਾ ਹੈ।

9. ਵਰਲਡ ਪੰਜਾਬੀ ਸੈਂਟਰ ਵੱਲੋਂ 43,138/- ਰੁਪਏ ਐਡਵਰਟਾਈਜ਼ਮੈਂਟ ਉੱਪਰ ਖਰਚ ਹੋਣੇ ਦਿਖਾਏ ਗਏ ਹਨ।ਖਰਚੇ ਦੀਆਂ ਸੂਚੀਆਂ
ਵਿੱਚ ਇਸ ਖਰਚੇ ਦਾ ਕੋਈ ਜ਼ਿਕਰ ਨਹੀਂ ਹੈ। ਨਾ ਹੀ ਪੇਮੈਂਟ ਦੇ ਵਾਊਚਰ ਹਾਸਿਲ ਕੀਤੇ ਗਏ ਹਨ।       

10. ਡਾਇਰੈਕਟਰ ਸਾਹਿਬ ਦੇ ਨਿੱਜੀ ਮੋਬਾਇਲ ਫੋਨ, ਕੋਠੀ ਦੇ ਬਿਜਲੀ ਦੇ ਬਿੱਲ ਆਦਿ ਦੀ ਪੇਮੈਂਟ ਵਰਲਡ ਪੰਜਾਬੀ ਸੈਂਟਰ ਦੇ ਖਾਤੇ ਵਿੱਚੋਂ ਨਹੀਂ ਸੀ ਕੀਤੀ ਜਾ ਸਕਦੀ।

11. ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ ਕਾਨਫਰੰਸਾਂ, ਸੈਮੀਨਾਰਾਂ ਅਤੇ ਸੰਪੋਜੀਅਮ ਉੱਪਰ 1,08,096/- ਰੁਪਏ ਖਰਚ

ਕੀਤੇ ਗਏ। ਕੰਨਟਨਜੈਂਸੀ ਖਰਚਾ 99,587/- ਰੁਪਏ ਹੋਇਆ। ਇਸ ਤਰ੍ਹਾਂ ਕੁੱਲ ਖਰਚਾ 2,07,683/- ਰੁਪਏ ਬਣਦਾ ਹੈ।

    ਖਰਚਾ ਸੂਚੀਆਂ ਅਨੁਸਾਰ ਇਸ ਵਿੱਤੀ ਵਰ੍ਹੇ ਵਿੱਚ ਵਰਲਡ ਪੰਜਾਬੀ ਸੈਂਟਰ ਵੱਲੋਂ ਕ੍ਰਮ ਅਨੁਸਾਰ ਖਰਚਾ 1,17,314/- ਰੁਪਏ, 28,486/- ਰੁਪਏ ਅਤੇ 14,000/- ਰੁਪਏ ਕੀਤਾ ਗਿਆ। ਇਸ ਖਰਚੇ ਦਾ ਕੁੱਲ ਜੋੜ 1,59,800/- ਰੁਪਏ ਬਣਦਾ ਹੈ। ਇਸ ਖਰਚੇ ਵਿੱਚੋਂ ਜੇ ਕੰਨਟਨਜੈਂਸੀ ਖਰਚੇ ਤੇ ਹੋਏ 95,587/- ਰੁਪਏ ਘਟਾ ਦਿੱਤੇ ਜਾਣ ਤਾਂ ਕਾਨਫਰੰਸਾਂ ਆਦਿ ਲਈ ਕੇਵਲ 60,213/- ਰੁਪਏ ਬਚਦੇ ਹਨ।

12. ਆਮਦਨ ਅਤੇ ਖਰਚਾ ਸਟੇਟਮੈਂਟ ਵਿੱਚ ਦਿਖਾਏ ਗਏ ਖਰਚੇ, ਖਰਚਾ ਸੂਚੀਆਂ ਵਿੱਚ ਦਿਖਾਏ ਖਰਚਿਆਂ ਨਾਲ ਉੱਕਾ ਮੇਲ ਨਹੀਂ ਖਾਂਦੇ।


ਵਰਲਡ ਪੰਜਾਬੀ ਸੈਂਟਰ ਦੇ ਚੇਅਰਮੈਨ ਦੀ ਕਾਰਗੁਜ਼ਾਰੀ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਇਸ ਸੈਂਟਰ ਦੇ ਚੇਅਰਮੈਨ ਹਨ। ਕੀ ਉਹਨਾਂ ਨੇ ਕਦੇ ਵਰਲਡ ਪੰਜਾਬੀ ਸੈਂਟਰ ਦੇ ਕੰਮ-ਕਾਜ ਦੀ ਪੜਤਾਲ ਨਹੀਂ ਕੀਤੀ?
ਉੱਠਦੇ ਵੱਡੇ ਪ੍ਰਸ਼ਨ

1. ਕੀ ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਕੇਵਲ ਕੁਝ ਵਿਅਕਤੀਆਂ ਦੀਆਂ ਜੇਬਾਂ ਭਰਨ ਲਈ ਹੀ ਕੀਤੀ ਗਈ ਹੈ?

2. ਕੀ ਚਾਰਟਰਡ ਅਕਾਊਟੈਂਟ ਵੱਲੋਂ ਅੱਖਾਂ ਮੀਚ ਕੇ ਤਸਦੀਕੀ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਤਾਂ ਜੋ ਵਰਲਡ ਪੰਜਾਬੀ ਸੈਂਟਰ ਦੀਆਂ ਵਿੱਤੀ ਊਣਤਾਈਆਂ ਨੂੰ ਛੁਪਾਇਆ ਜਾ ਸਕੇ?

3. ਕੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਸਾਹਿਬ ਦੀਆਂ ਆਪਹੁਦਰੀਆਂ ਨੂੰ ਚੇਅਰਮੈਨ ਸਾਹਿਬ ਜਾਣਬੁੱਝ ਕੇ ਨਜ਼ਰ ਅੰਦਾਜ ਕਰ ਰਹੇ ਹਨ ਜਾਂ ਕਿਸੇ ਬਾਹਰੀ ਦਬਾਅ ਕਾਰਨ?

ਹਵਾਲੇ

(ਨੋਟ:       ਵਰਲਡ ਪੰਜਾਬੀ ਸੈਂਟਰ ਵੱਲੋਂ ਖਰਚੇ ਸੰਬੰਧੀ ਤਿੰਨ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਜੋ ਹੇਠਾਂ ਦਿੱਤੀਆਂ ਜਾ ਰਹੀਆਂ ਹਨ।)

1. ਅਨੁਲੱਗ ੳ (ਖਰਚਾ ਸੂਚੀ)

 

List-I

 

Expenditure Statement 1.4.2010 to 31.12.2010

 

Sr.No.

Bill No.

Date

Particulars

Amount

1.

1723

3.4.2010

Initial service of car

1033-00/-

2.

12409

3.4.2010

Petrol

1000-00/-

3.

67181

7.4.2010

Petrol

1000-00/-

4.

468

12.4.2010

Hit (kill cockroaches)

75-00/-

5.

17284

11.4.2010

Petrol

1000-00/-

6.

 

12.4.2010

Couriers, Section Officer minister of cultural

20-00/-

7.

 

13.4.2010

Couriers of New Delhi

20-00/-

8.

44573

1.3.2010

Petrol

1000-00/-

9.

 

13.4.2010

Couriers

20-00/-

10.

 

19.4.2010

Bill of Mobile Phone No.9876200380

2000-00/-

11.

483

19.4.2010

wiper, vim bar

70-00/-

12.

653

19.4.2010

Petrol

1000-00/-

13.

6270

19.4.2010

Invitation Cards

875-00/-

14.

670

21.4.2010

Petrol

2410-00/-

15.

17177

25.4.2010

Petrol

500-00/-

16.

 

29.4.2010

Courier

20-00/-

17.

17880

28.4.2010

Petrol

2225-00/-

18.

 

23.4.2010

Bill of 2280380

896-00/-

19.

 

10.2.2010

Courier

40-00/-

20.

 

22.4.2010

Courier

40-00/-

21.

 

22.4.2010

Courier

20-00/-

22.

032049

30.4.2010

Bill of milk

195-00/-

23.

662

27.4.2010

Banner Printing

500-00/-

24.

508

23.4.2010

Officially Work

50-00/-

25.

17120

23.4.2010

Petrol

500-00/-

26.

372

5.5.2010

2 Packet Biscuits

33-00/-

27.

502

6.5.2010

2kg Sugar

70-00/-

28.

46561

10.5.2010

Bill of Elec-C-19

396-00/-

29.

 

18.5.2010

Bill of Mobile Phone 9876200380

1000-00/-

30.

 

13.5.2010

Bill of Landline-2280380

848-00/-

31.

26

21.5.2010

Fevistics

40-00/-

32.

 

25.5.2010

Courier

20-00/-

33.

 

25.5.2010

Courier

20-00/-

34.

728

25.5.2010

Biscuit etc.

50-00/-

35.

2358

21.5.2010

Petrol

1000-00/-

36.

 

27.5.2010

Tax payment of Bhagwan Das

1000-00/-

37.

 

1.6.2010

Bill of milk

234-00/-

38.

 

4.6.2010

Petrol

1000-00/-

39.

 

2.6.2010

Duster etc.

25-00/-

40.

 

2.6.2010

ਸਿਊਂਕ ਦੀ ਦਵਾਈ

30-00/-

41.

 

8.6.2010

Post Ticket

130-00/-

42.

 

8.6.2010

Courier

20-00/-

43.

49

8.6.2010

Envelopes

60-00/-

44.

52

9.6.2010

A-4 Ream paper

135-00/-

45.

 

8.6.2010

Petrol

100-00/-

46.

 

10.6.2010

Courier

20-00/-

47.

 

10.6.2010

Courier

20-00/-

48.

 

10.6.2010

Courier

20-00/-

49.

 

10.6.2010

Courier

20-00/-

50.

442551

12.6.2010

Petrol

2000-00/-

51.

 

14.6.2010

Bill of Landline-2280380

857-00/-

52.

 

14.6.2010

Bill of Mobile Phone-9876200380

2000-00/-

53.

571

15.6.2010

Hit spray, tea etc.

189-00/-

54.

 

22.6.2010

Courier

20-00/-

55.

3168

24.6.2010

Purchase books

800-00/-

56.

032076

2.7.2010

Bill of milk

195-00/-

57.

 

24.6.2010

Officially work

50-00/-

58.

4887

30.6.2010

Petrol

1000-00/-

59.

28180

3.7.2010

Petrol

1000-00/-

60.

69421

13.7.2010

Bill of Elec-C-19

2157-00/-

61.

 

13.7.2010

Paid by Driver

100-00/-

62.

611

14.7.2010

1kg Sugar, 2 Soap, 1 vim bar

65-00/-

63.

 

14.7.2010

Paid by Driver

700-00/-

64.

113

19.7.2010

1 Stapler

50-00/-

65.

 

20.7.2010

Bill of Mobile Phone- 9876200380

1500-00/-

66.

 

22.7.2010

Paid by Driver

400-00/-

67.

131

23.7.2010

2 Tape Roll

40-00/-

68.

001184

21.7.2010

Petrol

2290-00/-

69.

20085

24.7.2010

Service of Car

2030-00/-

70.

30259

2.4.2010

Petrol

1000-00/-

71.

30259

2.4.2010

Courier

20-00/-

72.

 

26.2.2010

Courier

20-00/-

73.

032081

31.7.2010

Bill of milk

199-00/-

74.

 

18.8.2010

Courier of Moga

20-00/-

75.

 

18.8.2010

Courier of Amritsar

20-00/-

76.

 

18.8.2010

Paid by Driver

200-00/-

77.

2092

22.8.2010

Repair of cycle

100-00/-

78.

 

18.8.2010

Repair of computer

150-00/-

79.

 

25.8.2010

Bill of Mobile Phone- 9876200380

1500-00/-

80.

7689

27.8.2010

Petrol

1000-00/-

81.

 

27.8.2010

Paid by Driver

100-00/-

82.

 

13.9.2010

Bill of Mobile Phone- 9876200380

1500-00/-

83.

 

11.9.2010

Petrol

1000-00/-

84.

803

22.9.2010

Sugar, Tea

92-00/-

85.

5903

15.9.2010

Bill of Elec-C-19

580-00/-

86.

 

18.10.2010

Bill of Mobile Phone

1205-00/-

87.

060017

31.10.2010

Bill of milk

346-00/-

88.

 

28.10.2010

2 balve

20-00/-

89.

25081

27.10.2010

Petrol

1000-00/-

90.

13525

30.10.2010

Petrol

500-00/-

91.

64313

31.10.2010

Petrol

2150-00/-

92.

 

26.10.2010

Courier

20-00/-

93.

 

8.11.2010

Speed post Jammu

40-00/-

94.

 

8.11.2010

Courier of New Delhi

25-00/-

95.

 

21.10.2010

Courier

40-00/-

96.

577

15.11.2010

1kg Sugar & Tea

100-00/-

97.

40384

11.11.2010

Bill of Elec-C-19

927-00/-

98.

 

18.11.2010

Bill of mobile- 9876200380

110-00/-

99.

227

19.11.2010

Biscuit etc.

23-00/-

100.

44212

21.11.2010

Petrol

1000-00/-

101.

 

22.11.2010

For office work

300-00/-

102.

357

25.11.2010

A-4 Paper

140-00/-

103.

16763

25.11.2010

Petrol

1000-00/-

104.

570

30.11.2010

Repair of bicycle

520-00/-

105.

060031

30.11.2010

Bill of milk

196-00/-

106.

 

10.12.2010

Courier

50-00/-

107.

718

10.12.2010

1kg Sugar

35-00/-

108.

24842

10.12.2010

Petrol

2068-00/-

109.

 

10.12.2010

Petrol

1000-00/-

110.

 

9.12.2010

Inspection fee of photography

200-00/-

111.

 

12.12.2010

Bill of Mobile Phone- 9876200380

1600-00/-

112.

3859

22.12.2010

Petrol

500-00/-

113.

4837

22.12.2010

Petrol

1000-00/-

114.

 

23.12.2010

TA Dr.Surjit Patar

1000-00/-

115.

6951

23.12.2010

1 Pen, 3 Cassette, Fequik

115-00/-

116.

584

24.12.2010

ਗੇਂਦੇ ਦੀਆਂ ਲੜੀਆਂ, 3 ਬੁੱਕੇ

980-00/-

117.

344

29.12.2010

Invitation Cards

650-00/-

118.

1818

25.12.2010

Petrol

2250-00/-

119.

742

3.1.2011

1kg Sugar, 25gm Tea

120-00/-

120.

060040

31.12.2010

Bill of milk

210-00/-

121.

22563

1.1.2011

Petrol

2100-00/-

122.

 

3.1.2011

Courier

25-00/-

123.

450

4.1.2011

A-4 paper

135-00/-

124.

458

5.1.2011

Cassette & Feviquik

80-00/-

125.

 

3.1.2011

Post Tickets

320-00/-

126.

1301

5.1.2011

ਗੇਂਦੇ ਦੀਆਂ ਲੜੀਆਂ, 5 ਬੁੱਕੇ

1000-00/-

127.

81678

3.1.2011

Greeting cards of new year 2011

700-00/-

128.

5450

16.1.2011

Petrol

2900-00/-

129.

 

17.1.2011

Officially work

 

130.

295

18.1.2011

Biscuit etc.

50-00/-

131.

478

14.1.2011

Fevicol

20-00/-

132.

12708881

19.1.2011

Bill of telephone

2000-00/-

133.

85680

24.1.2011

Bill of elec.

412-00/-

134.

060050

31.1.2011

Bill of milk

224-00/-

135.

768

3.2.2011

1kg Sugar, 25gm Tea, duster etc.

144-00/-

136.

11407

5.2.2011

Service of Car

85-00/-

137.

3158

5.2.2011

Repair of Car

1160-00/-

138.

012159

5.2.2011

Repair of Car

350-00/-

139.

539020

9.2.2011

Petrol

2895-00/-

140.

 

10.2.2011

Petrol

2130/-

141.

4281438

19.2.2011

Bill of Mobile

1800-00/-

142.

 

23.2.2011

Filling cyclider

370-00/-

143.

915

24.2.2011

Duster

30-00/-

144.

328

23.2.2011

2 Packet Biscuit

50-00/-

145.

331

23.2.2011

Biscuit

35-00/-

146.

920

25.2.2011

2 Lock

48-00/-

147.

060057

28.2.2011

Bill of milk

294-00/-

148.

942

11.3.2011

2kg Sugar, 25gm Tea

135-00/-

149.

000167

11.3.2011

Tonner refilling

470-00/-

150.

 

11.3.2011

TA Bill

6500-00//-

151.

 

11.3.2011

TA Bill

5100-00/-

152.

13140

12.3.2011

Bill of Mobile

1800-00/-

153.

2207

2.3.2011

Mat for Car PB-11-AP-0380

450-00/-

154.

 

2.3.2011

Glass corves

500-00/-

155.

 

3.3.2011

Kassi kurpi

180-00/-

156.

11071

22.2.2011

Petrol

2250-00/-

157.

6309

26.2.2011

Petrol

500-00/-

158.

72386

2.3.2011

Petrol

1000-00/-

159.

584055

9.3.2011

Petrol

1000-00/-

160.

22334

13.3.2011

Petrol

1000-00/-

161.

14837

17.3.2011

Petrol

2970-00/-

162.

331

18.3.2011

Ream A-4 Paper

140-00/-

163.

5897

18.3.2011

Bill of elec.

 

164.

234

23.3.2011

Biscuit etc.

 

165.

 

22.3.2011

Vulvae & chokes

80-00/-

166.

346

23.3.2011

Pencil, Shorpener

26-00/-

167.

578

24.3.2011

Petrol

2655-00/-

168.

979

31.3.2011

Petrol

130-00/-

169.

962

31.3.2011

1kg Sugar, 2 Biscuit

185-00/-

170.

 

31.3.2011

Wood polish

200-00/-

                                 Total

117314-00/-

 

                  Sd/-

 

Director, World Punjabi Centre,

Punjabi University, Patiala

2. ਅਨੁਲੱਗ ਅ  (ਖਰਚਾ ਸੂਚੀ)

List-II

“Expenditure Statement Seminar 23.09.2010”

Received Rs.45,000/-

1.   

Sr.No.

Bill No.

Date

Particulars

Amount

1.

000128

9.9.2010

Refilling of printer

475-00/-

2.

6826

10.9.2010

Invitation Cards

1200-00/-

3.

207

13.9.2010

1 Bottle Gum

30-00/-

4.

 

13.9.2010

Courier

20-00/-

5.

 

13.9.2010

Courier

20-00/-

6.

 

13.9.2010

Courier

20-00/-

7.

 

13.9.2010

Courier

20-00/-

8.

 

13.9.2010

Courier

20-00/-

9.

 

13.9.2010

Courier

20-00/-

10.

 

14.9.2010

A-4 ream paper

165-00/-

11.

 

15.9.2010

Petrol

1000-00/-

12.

498720

15.9.2010

Petrol

1300-00/-

13.

23449

14.9.2010

Petrol

100-00/-

14.

6819

22.9.2010

Cesstte, tape, envolopes etc.

205-00/-

15.

981

22.9.2010

Wall paper

25-00/-

16.

 

23.9.2010

TA Dr.Surjit Patar

5000-00/-

17.

 

23.9.2010

TA Dr.Sutinder Noor

3000-00/-

18.

 

23.9.2010

TA Dr.Rattan Singh Dhillon

1000-00/-

19.

 

23.9.2010

TA Dr.Tajwant Singh

1000-00/-

20.

 

23.9.2010

TA Dr.Manjit Indra

500-00/-

21.

163

22.9.2010

Bill of lunch

63-00

22.

 

24.9.2010

Bill of transport

150-00/-

23.

6822

23.9.2010

6 pc flude, 4 pen

100-00/-

24.

 

23.9.2010

TA Kishwar Naheed

5000-00/-

25.

9339

27.9.2010

Petrol

2214-00/-

26.

3208

27.9.2010

Bill pay to photographer

805-00/-

27.

 

27.9.2010

Boukey etc.

900-00/-

28.

 

25.9.2010

Bill of waris bhawan

1283-00/-

29.

10957

16.10.2010

Petrol

2809-00/-

30.

 

19.10.2010

Bill of guest house

42-00/-

                                        Total

28486-00/-

 

Cheque No.310097, Dated by 13.9.2010 =25,000-00/-

Cheque No.310102, Dated by 4.10.2010 =20,000-00/-

Total Received Rs.45000-00/-

Expenditure 28486-00/-

Balance         =16514-00/-

Balance Amount of Rs.16514-00/- Transferred to Contingency.

 

                                    Sd/-

                              Director, World Punjabi Centre,

                           Punjabi University, Patiala”

 

3.       ਅਨੁਲੱਗ ੲ  (ਖਰਚਾ ਸੂਚੀ)

List-III

“Expenditure Statement of Seminar 23.9.2010

 

Sr.No.

Cheque No./Date

Particulars

Payment

1.

310099/27.9.2010

Lunch, Seminar

14000-00/-

                                     Total

14000-00/-

 

Amount Paid “Bhagwandas Conteen to Rupees 14000-00/- Vide Cheque No.310099 Dated by 27.9.2010

Sd/-

Director, World Punjabi Centre,

Punjabi University, Patiala

 

 

4.   ਅਨੁਲੱਗ ਸ (ਆਮਦਨ ਤੇ ਖਰਚਾ ਸਟੇਟਮੈਂਟ)

 

“JINDAL ANIL & ASSOCIATES                    H.O. 315-16, First Floor, Ajit Nagar, Patiala-147001

CHARTED ACCOUNTANTS                           B.O. #77-78, First Floor, Sector 45 C, Chandigarh

                                                                                Ph. No.0175-5015549, 2224549, 0172-2615549

                                                                                Fax. No. 0175-2222549

 

WORLD PUNJABI CENTRE, PUNJABI UNIVERSITY CAMPUS, PATIALA

INCOME & EXPENDITURE ACCOUNT

FOR THE PERIOD FROM 01.04.2010 TO 31.03.2011

 

EXPENDITURE                                    Amount   INCOME                                                                                Amount

To Conference, Seminar, &                     By Interest on FDR's

1328218.00

Symposium Expenditure                         108096.00               By Interest on Saving Account                 260586.00

To Contingencies                                                                    By Excess of Expenditure Over

- Telephone Expenses                             21606.00                 Income trfd. to Balance Sheet                    320287.05

- Printing & Stationary exp.                     600.00

- Car Expenses                                        56086.00

- Car Repair & Maintenance                    5108.00

- Courier Expenses                                  1130.00

- Electricity Expenses                             4884.00

- Computer Expenses                              620.00

- Office Expenses                                    9553.00                   99587.00

To Salaries                                              1508000.00

To Advertisement Expenses                      43138.00

To Audit Fees                                             6045.00

To Car Insurance                                     11899.00

To Depreciation                                       132326.00

 

                                                                1909091.05                                                                             1909091.05

 

                We hereby certify that the above statement is true and correct to the best of our knowledge & belief subject to notes on accounts.

Sd/-

(Depak Manmohan Singh)

Director

World Punajbi Centre

 

AUDITOR's REPORT

                We have examined the above income & Expenditure Account of WORLD PUNJABI CENTRE, PUNJABI UNIVERSITY CAMPUS, PATIALA for the year ending 31st march, 2011 from the books and vouchers, relevant records produced to us for our verification and in our opinion the same to be correct to the best of our information and explanations given to us and as shown by the books of Account.

 

For JINDAL ANIL & ASSOCIATES

CHARTED ACCOUNTANTS

 

(ANIL JINDAL)

PARTNER

PLACE  PATIALA

DATE : 02.04.2011”

 

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ