Fri, 05 July 2024
Your Visitor Number :-   7165697
SuhisaverSuhisaver Suhisaver

ਫਰਾਂਸੀਸੀ ਪੱਤ੍ਰਿਕਾ ਨੇ ਛਾਪੇ ਮੁਹੰਮਦ ਸਾਹਿਬ ਦੇ ਇਤਰਾਜ਼ਯੋਗ ਕਾਰਟੂਨ

Posted on:- 21-09-2012

suhisaver

ਫਰਾਂਸ ਦੀ ਇੱਕ ਪੱਤ੍ਰਿਕਾ ‘ਚਾਰਲੀ ਹੇਬਡੋ’ ਨੇ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨਾਲ ਸੰਬੰਧਤ ਇਤਰਾਜ਼ਯੋਗ ਕਾਰਟੂਨ ਛਾਪ ਕੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਹਜ਼ਰਤ ਮੁਹੰਮਦ ਸਾਹਿਬ ’ਤੇ ਬਣਾਈ ਵਿਵਾਦਿਤ ਫਿਲਮ ਨੂੰ ਲੈ ਕੇ ਵਿਸ਼ਵਭਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਇਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਫਰਾਂਸ ਸਰਕਾਰ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਾਵਧਾਨੀ ਵਜੋਂ ਸੁਰੱਖਿਆ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਸਲਾਮ ਦੇ ਬਾਨੀ ਵਿਰੁੱਧ ਬਣਾਈ ਵਿਵਾਦਿਤ ਫਿਲਮ ਕਾਰਨ ਲਿਬੀਆ ਵਿੱਚ ਅਮਰੀਕੀ ਸਫਾਰਤਖਾਨੇ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਅਮਰੀਕੀ ਸਫੀਰ ਦੀ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਮਰੀਕੀ ਸਫਾਰਤਖ਼ਾਨੇ ਉੱਤੇ ਆਤਮਘਾਤੀ ਬੰਬਾਰ ਦੁਆਰਾ ਹਮਲੇ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ।

ਪੱਤ੍ਰਿਕਾ ਵਿੱਚ ਇਸਲਾਮ ਦੇ ਬਾਨੀ ਦਾ ਅਨੇਕਾਂ ਕਾਰਟੂਨ ਛਾਪ ਕੇ ਮਜ਼ਾਕ ਬਣਾਇਆ ਗਿਆ ਹੈ, ਜਿਸ ਸੰਬੰਧੀ ਪੱਤ੍ਰਿਕਾ ਦੇ ਸੰਪਾਦਕੀ ਅਮਲੇ ਦਾ ਕਹਿਣਾ ਹੈ ਕਿ ਉਨ੍ਹਾਂ ਉਸ ਸੰਬੰਧੀ ਬਣੀ ਫਿਲਮ ’ਤੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ।

Comments

Eloy Speed

The day before yesterday I received a message that I need to pick up my prize. But I lost the email with the data to access the site. How do I restore access? >>> https://cutt.us/PsaQo

Cesar Fredrickson

Добрый день, меня зовут Максим. Я профессионально занимаюсь парсингом компаний из открытых источников вот тут https://kurl.ru/tEwqg . Занимаюсь этим давно и собрать подробную информацию о предприятиях из того или другого региона для меня не составляет никакой сложности. В мои базы входят множество полей, от названия организации, заканчивая отзывами о них. Поэтому, раз для меня это не сложно, а найти такие базы по доступной цене не представляется возможным, то я решил отдавать бесплатно как региональные, так и отраслевые базы всем, кому это необходимо для работы. Если вам интересно получать базы в личное пользование, то прямо сейчас переходите по ссылке https://kurl.ru/tEwqg подписывайтесь и получайте свежие базы в моей рассылке до 2 раз в неделю. Уже через минуту после подписки вы соверешнно бесплатно получите на свою почту базу всех компаний города-миллионника. Свежую. Без каких либо дополнительных условий. Просто, честно и доступно.

Teri R.

Hello to the folks at Suhisaver For audiophiles, turntable aficionados or laboratory power and test challenges, KCC Scientific Power Converters solve the following: What if... ...your equipment was developed for a different power grid? ...you need to test a product being developed for a different power grid? ...your equipment requires regulated ultra-high mains power line frequency precision? ...you need compact, precision converters to accommodate your mobile requirements? KCC Scientific frequency and voltage converters are designed to power musical equipment and laboratories’ delicate and precise devices anywhere in the world. Our products reconstruct the power line (mains reconstruction) (Pat pend). KCC Scientific converters clean, convert and regulate power, enabling electronics across the globe to operate as they were designed. Thanks for your time! Teri https://voltageandfrequencyconverters.com Opt out of future messages by replying to this message with "Opt Out". suhisaver.org

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ