Thu, 21 March 2019
Your Visitor Number :-   1635633
SuhisaverSuhisaver Suhisaver
ਆਸਾਮ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 124 ਹੋਈ               2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਮਿਲਿਆ ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               ਬਰਾਬਰੀ ਦੇ ਸਮਾਜ ਦੀ ਉਸਾਰੀ ਲਈ ਸ਼ੋਸ਼ਤ ਵਰਗ ਨੂੰ ਇਕਜੁੱਟ ਹੋਣ ਦੀ ਲੋੜ : ਆਰਫ਼ਾ ਖ਼ਾਨਮ              

ਇਸਲਾਮਿਕ ਸਟੇਟ ਦੇ ਕੰਟਰੋਲ ਵਾਲੇ ਸ਼ਹਿਰ 'ਚ ਹਾਦਸਾਗ੍ਰਸਤ ਹੋਇਆ ਸੀਰੀਆਈ ਫੌਜੀ ਜਹਾਜ਼

Posted on:- 16-09-2014

ਬੇਰੂਤ :  ਸੀਰੀਆ ਦਾ ਇਕ ਫੌਜੀ ਜਹਾਜ਼ ਦਹਿਸ਼ਤਗਰਦ ਸਮੂਹ ਇਸਲਾਮਿਕ ਸਟੇਟ ਦੇ ਕੰਟਰੋਲ ਵਾਲੇ ਸ਼ਹਿਰ 'ਚ ਦੁਰਘਟਨਾਗ੍ਰਸਤ ਹੋ ਗਿਆ। ਬ੍ਰਿਟੇਨ ਆਧਾਰਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਰੱਕਾ ਸ਼ਹਿਰ 'ਚ ਦੁਰਘਟਨਾਗ੍ਰਸਤ ਹੋ ਗਿਆ। ਦੁਰਘਟਨਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ਼ ਨੇ ਸ਼ਹਿਰ 'ਤੇ ਪੰਜ ਹਵਾਈ ਹਮਲੇ ਕੀਤੇ ਸਨ। ਫੌਰਾਤ ਅਲਵਫਾ ਦਾ ਨਾਂ ਇਸਤੇਮਾਲ ਕਰਨ ਵਾਲੇ ਰੱਕਾ ਦੇ ਇਕ ਵਰਕਰ ਨੇ ਦੱਸਿਆ ਕਿ 'ਇਸਲਾਮਿਕ ਸਟੇਟ' ਦੇ ਲੜਾਕਿਆਂ ਨੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਹ ਸਾਫ ਨਹੀਂ ਹੈ ਕਿ ਕੀ ਜਹਾਜ਼ ਇਸਲਾਮਿਕ ਸਟੇਟ ਦੇ ਹਮਲੇ ਦਾ ਨਿਸ਼ਾਨਾ ਬਣਨ 'ਤੇ ਡਿੱਗਾ। ਫੌਰਾਤ ਅਤੇ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਦੱਸਿਆ ਕਿ ਜਹਾਜ਼ ਇਕ ਘਰ 'ਤੇ ਡਿੱਗਾ। ਘਰ 'ਚ ਰਹਿਣ ਵਾਲਿਆਂ ਦੀ ਮੌਤ ਹੋ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ