Thu, 21 September 2017
Your Visitor Number :-   1087295
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਸ਼ਹੀਦ -ਏ -ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ `ਤੇ ਵਿਚਾਰ ਗੋਸ਼ਟੀ

Posted on:- 08-10-2016

suhisaver

ਅਦਾਰਾ `ਸੂਹੀ ਸਵੇਰ` ਵੱਲੋਂ 9 ਅਕਤੂਬਰ (ਦਿਨ ਐਤਵਾਰ ) ਪੰਜਾਬੀ ਭਵਨ, ਲੁਧਿਆਣਾ ਵਿਖੇ  ਸਵੇਰੇ 10 ਵਜੇ ਇੱਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ, ਜਿਸਦਾ ਵਿਸ਼ਾ ਹੋਵੇਗਾ `ਅਜੋਕੇ ਦੌਰ ਵਿਚ ਸ਼ਹੀਦ -ਏ -ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ``। ਇਸ ਵਿਚਾਰ ਗੋਸ਼ਟੀ ਜਿਸ `ਚ ਹਰਿਆਣਾ ਤੋਂ ਕਾ . ਸ਼ਿਆਮ ਸੁੰਦਰ (ਕੌਮੀ ਕਨਵੀਨਰ ਸ਼ਹੀਦ ਭਗਤ ਸਿੰਘ ਦਿਸ਼ਾ ਮੰਚ ) ਹੁਰਾਂ ਦਾ ਵਿਸ਼ੇਸ਼ ਭਾਸ਼ਣ ਹੋਵੇਗਾ । ਵਿਚਾਰ ਗੋਸ਼ਠੀ `ਚ  ਪ੍ਰੋ : ਜਗਮੋਹਨ , ਕਾ. ਸੁਖਵਿੰਦਰ , ਬੂਟਾ ਸਿੰਘ , ਕੰਵਲਜੀਤ ਖੰਨਾ , ਡਾ. ਭੀਮ ਇੰਦਰ ਸਿੰਘ ,ਸੁਖਦਰਸ਼ਨ  ਨੱਤ ਤੇ  ਪਾਵੇਲ ਕੁੱਸਾ ਵਿਦਵਾਨ ਤੇ ਸਿਆਸੀ ਕਾਰਕੁੰਨ ਵਿਚਾਰ ਚਰਚਾ ਨੂੰ ਅੱਗੇ ਤੋਰਨਗੇ ।

`ਸੂਹੀ ਸਵੇਰ` ਮੀਡੀਆ ਦੇ ਪ੍ਰਮੁੱਖ ਤੇ ਪ੍ਰੋਗਰਾਮ ਦੇ ਪ੍ਰਬੰਧਕ ਸ਼ਿਵ ਇੰਦਰ ਸਿੰਘ ਅਨੁਸਾਰ ਇਹ ਵਿਚਾਰ ਚਰਚਾ `ਚ ਇਸ ਗੱਲ `ਤੇ ਵੀ ਚਿੰਤਨ ਹੋਵੇਗਾ ਕਿ ਦਰਪੇਸ਼ ਚੁਣੌਤੀਆਂ ਨਾਲ ਲੜਨ ਵਾਸਤੇ ਅੱਗੇਵਧੂ ਤਾਕਤਾਂ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿਵੇਂ ਮਦਦਗਾਰ ਸਾਬਤ ਹੋ ਸਕਦੀ ਹੈ ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ