Thu, 22 August 2019
Your Visitor Number :-   1791754
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਸ਼ਹੀਦ ਭਾਈ ਮੇਵਾ ਸਿੰਘ ਦੇ ਜੀਵਨ ਸੰਬੰਧੀ ਕਿਤਾਬ ਦਾ ਲੋਕ ਅਰਪਨ ਸਮਾਗਮ

Posted on:- 25-07-2013

ਦੋਸਤੋ, ਕੈਨੇਡਾ ਵਸਦੇ ਨਾਮਵਰ ਪੱਤਰਕਾਰ ਗੁਰਪ੍ਰੀਤ ਸਿੰਘ ਦੁਆਰਾ ਸ਼ਹੀਦ ਭਾਈ ਮੇਵਾ ਸਿੰਘ ਬਾਰੇ ਲਿਖੀ ਕਿਤਾਬ 'WAY MEWA SINGH KILLE WILLIAM HOPKINSNN' 26 ਜੁਲਾਈ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ `ਪੰਜਾਬੀ ਭਵਨ` ਲੁਧਿਆਣਾ ਦੇ ਵਿਹੜੇ ਪ੍ਰੋ: ਜਗਮੋਹਨ ਸਿੰਘ ਹੁਰਾਂ ਦੁਆਰਾ ਰਿਲੀਜ਼ ਕੀਤੀ ਜਾਵੇਗੀ |

 

ਆਪ ਸਭ ਨੂੰ ਪ੍ਰੋਗਰਾਮ `ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਤਾਂ ਜੋ ਸ਼ਹੀਦ ਭਾਈ ਮੇਵਾ ਸਿੰਘ ਦੇ ਜੀਵਨ ਤੇ ਦੇਣ ਬਾਰੇ ਜਾਣਿਆ ਜਾ ਸਕੇ।

Comments

jasvir manguwal

congratulation for good job

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ