Fri, 19 April 2024
Your Visitor Number :-   6984602
SuhisaverSuhisaver Suhisaver

ਬੰਦਾ - ਰਾਜਿੰਦਰ ਰਾਜ

Posted on:- 19-02-2015

suhisaver

ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ
ਸ਼ੀਸ਼ੇ ਦੇ ਘਰ ਅੰਦਰ ਬੋਣੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ

ਹੱਥ ਲਾਵਣ ਏਹੇ ਮੈਲੇ ਹੋਵਣ
ਉੱਚੀ ਉੱਚੀ ਪਤਾ ਨਹੀਂ ਕਿਉਂ ਜਾਣ ਮੁਸਕਰਾਵਣ
ਜੋਕ ਵਾਂਗਰਾ ਖੂਨ ਪੀਣ ਤੋਂ ਬਾਅਦ ਇਹ ਡਕਾਰ ਨਾ ਲੈਂਦੇ ਵੇਖੇ
ਇਹੋ ਜੇਹੇ ਮਖੋਟੀ ਕਲਾਕਾਰ ਮੈਂ ਬੜੇ ਦੇਖੇ
ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ

ਚਿਹਰੇ ਉੱਤੇ ਚਿਹਰਾ ਪਾ ਕੇ
ਡੂੰਘੀਆਂ ਗੱਲਾਂ ਸਮਝਾਈਂ ਜਾਵਣ
ਵੋਟਾਂ ਵਾਲੇ ਨੇਤਾ ਵਾਂਗਰ ਕਦੇ ਕਦੇ ਆਪਣਾ ਭਾਸ਼ਣ ਸੁਣਾਵਣ
ਡੂੰਘੀਆਂ ਸੰਵੇਦਨਾ ਨੂੰ ਛੱਡ
ਇਹ ਸਾਡੇ ਨੈਣਾਂ ਦੇ ਹੰਝੂਆਂ ਦੀ ਝੂਠ ਮੂਠ ਮਿਣਦੇ ਦੇਖੇ
ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ

ਡੂੰਘੇ ਵੈਣਾਂ ਦਾ ਕੀ ਮਿਣਨਾ ਏ
ਮਿਣਨਾ ਏ ਤਾਂ ਪੂਰੀ ਰੂਹ ਨੂੰ ਮਿਣੋ
ਨੈਣਾ ਵਿਚਲੇ ਹੰਝੂਆਂ ਦਾ ਕੀ ਮਿਣਨਾ
ਮਿਣਨਾ ਏ ਤਾਂ ਪੂਰੇ ਦੇ ਪੂਰੇ ਅਜੋਕੇ ਬੰਦੇ ਨੂੰ ਤਾਂ ਮਿਣੋ
ਯਾਰਾਂ ਦੇ ਸੰਗ ਰਲ ਕੇ ਉਹ ਰਾਜ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਦੇ ਦੇਖੇ
ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ
ਸ਼ੀਸ਼ੇ ਦੇ ਘਰ ਅੰਦਰ ਬੋਣੇ ਬੰਦੇ ਰਹਿੰਦੇ ਦੇਖੇ

ਅੱਜ ਮੈਂ ਪੱਥਰ ਦੇ ਘਰ ਵਿੱਚ ਸ਼ੀਸ਼ੇ ਵਰਗੇ ਬੰਦੇ ਰਹਿੰਦੇ ਦੇਖੇ
ਅੱਜ ਮੈਂ ਬੰਦੇ ਦੇ ਅੰਦਰ ਕਈ ਕਈ ਬੰਦੇ ਰਹਿੰਦੇ ਦੇਖੇ

ਸੰਪਰਕ: +91 98556 82205

Comments

Krishan Chatha

wah bai bhot sohna likhya,, jio.. keep it up

Harjeet Singh

carry on veer g bhut sohni ate schai ute adart kabita wa

Deepa Bandala

Bot hi vadia likhea veere aj di gal aa Jo sach aa oh likhea aa.likhan wale tan bot ne par sach likhan wale kujh k bande hi ne. keep it up veere

sahaj

Bahut vadia y ...g

goldy bagri

y ji koi shabad hi nai haga treef karn layi carry on y jii god bless u

Sandeep Singh

Rajinder y kmal krti kya likhiya wahhh god bless u

sukhjinder k

very nyc lines veer ji

nonu

full kaim aa rajinder bro

rajinder raj

y ji dhanvadd a sariya da rajinder walo

Manoj gorsi

Sabashe tere jind....teri kalam eda hi ucha sucha te sacha likhdi rhe.....

Kulwinder Maan

Carry on veer bhut wadiya likhya ah..

Jaswinder pannu

Bohtt khoob likhea veer

kapil

all the best

rekha

bahut khoob

gurii

bhut kaim likhi aa veer

kam chaudhary

very nice bhai carry on god bless u ....

inder

Y g bahut sohni aa....att poori

sehaji

sirawww bai g. ;-). Lub u

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ