Tue, 23 April 2024
Your Visitor Number :-   6994642
SuhisaverSuhisaver Suhisaver

ਤੇਰੀਆਂ ਯਾਦਾਂ - ਗੁਰਪਿਆਰ ਹਰੀ ਨੌਂ

Posted on:- 21-12-2015

suhisaver

ਮੈਂ ਜਦੋਂ ਵੀ ਤੇਰੀਆਂ
ਯਾਦਾਂ ਦੀ ਪਨਾਹ ’ਚੋਂ ਨਿਕਲਣ
ਦੀ ਕਰਦਾ ਹਾਂ ਕੋਸ਼ਿਸ਼,
ਤੇ ਤੈਨੂੰ ਬੇਵਫਾ ਸਮਝ
ਚਾਹੁੰਦਾ ਹਾਂ,
ਭੁੱਲਣਾ।
ਤਾਂ ਕੋਈ ਨਾ ਕੋਈ ਵਿਅਕਤੀ
ਮੁਹੱਬਤ ਦਾ ਫਰਿਸ਼ਤਾ ਬਣ
ਆਉਂਦਾ ਹੈ ।

ਤੇ ਮੇਰੀ ਤੇ ਤੇਰੀ ਬੇਵਸੀ ਦਾ
ਪਾਉਂਦਾ ਹੈ ਵਾਸਤਾ
ਤੇ ਮੈਨੂੰ ਤੇਰੀ ਉਡੀਕ ’ਤੇ
ਉਮੀਦ ਉੱਤੇ ਅਟੱਲ
ਰਹਿਣ ਦੀ ਦਿੰਦਾ ਹੈ
ਪ੍ਰੇਰਨਾ।

ਤਾਂ ਮੈ ਇਹ ਸਭ ਨੂੰ ਪ੍ਰਮਾਤਮਾ ਦਾ
ਭਾਣਾ ਮੰਨ,
ਮੁੜ ਤੇਰੀਆਂ ਯਾਦਾਂ ਦੀ
ਪਨਾਹ ਚ ਚਲਾ ਜਾਂਦਾ ਹਾਂ ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ