Sat, 23 September 2017
Your Visitor Number :-   1088081
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਨਵੇਂ ਸਾਲ ਦੇ ਸੂਰਜਾ - ਬਿੰਦਰ ਜਾਨ ਏ ਸਾਹਿਤ

Posted on:- 31-12-2015

suhisaver

ਤੇਰੀ ਕਰਾਂ ਉਡੀਕਾਂ
ਹਾਸੇ ਖੁਸ਼ੀਆਂ ਵਾਲਿਆਂ
ਹੁਣ ਆਣ ਤੀਕਾਂ

ਬੀਤ ਗਏ ਨੂੰ ਭੁੱਲ ਕੇ
ਨਵੀਂ ਆਸ ਜਗਾਈਏ
ਵਿਖਰੀਆਂ ਧੁਨਾ ਜੋੜ ਕੇ
ਅੱਜ ਹੇਕਾਂ ਲਾਈਏ

ਜੱਗ ਸਾਰਾ ਅੱਜ ਜਾਗਿਆ
ਹੁਣ ਜਾਗ ਵਿਖਾਈਏ
ਜਾਤ ਧਰਮ ਸਭ ਭੁੱਲ ਕੇ
ਅੱਜ ਜੱਫੀਆਂ ਪਾਈਏ

ਨਫਰਤ ਵਾਲੇ ਬੀਜ ਨੂੰ
ਅੱਜ ਜੜੋਂ ਮਿਟਾਈਏ
ਔਰਤ ਸਦੀਓਂ ਪਿਸ ਰਹੀ
ਅੱਜ ਹੱਕ ਦਵਾਈਏ

ਭਾਈਚਾਰਕ ਸਾਂਝ ਲਈ
ਅੱਜ ਕਸਮਾਂ ਖਾਈਏ
ਏਸ ਤਰ੍ਹਾਂ ਸਦਾ ਬਿੰਦਰਾ
ਨਵਾਂ ਸਾਲ ਮਨਾਈਏ

ਸੰਪਰਕ:  0039 327 815 9218

Comments

ਬਲਿਹਾਰ

ਬਹੁਤ ਵਧੀਆ

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ