Thu, 21 September 2017
Your Visitor Number :-   1087169
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਨੋਟਾਂ ਨੇ ਸੁਰਤ ਭੁਲਾਈ ਸਭ ਦੀ - ਹਰਦੀਪ ਬਿਰਦੀ

Posted on:- 20-11-2016

suhisaver

ਨੋਟਾਂ ਨੇ ਸੁਰਤ ਭੁਲਾਈ ਸਭ ਦੀ
ਲੰਬੀ ਲਾਇਨ ਬਣਾਈ ਸਭ ਦੀ

ਆਏ ਨਹੀਂ ਹਾਲੇ ਸਾਡੇ ਕੋਲ ਵੀ
ਕਹਿ ਬੈਂਕਾਂ ਨਬਜ਼ ਖੜਾਈ ਸਭ ਦੀ

ਰੋਟੀ ਪਾਣੀ ਭੁੱਲਿਆ ਸਭ ਨੂੰ
ਬਿਰਤੀ ਬੈਂਕ ਚ ਲਾਈ ਸਭ ਦੀ

ਕਿੱਦਾਂ ਹੋਣਾ ਗੁਜ਼ਾਰਾ ਬਿਨ ਨੋਟ
ਇਹ ਹੀ ਸੋਚ ਘੁਮਾਈ ਸਭ ਦੀ

ਜਿਹੜੇ ਹਥ ਚ ਉਹੀ ਆਪਣੇ ਨੇ
ਜੇਬ੍ਹ ਖਾਲੀ ਕਰਵਾਈ ਸਭ ਦੀ

ਸੱਪ ਵਾਂਗੂੰ ਲੰਮੀ ਹੀ ਲੰਮੀ ਹੈ
ਐਸੀ ਲਾਇਨ ਹੈ ਬਣਾਈ ਸਭ ਦੀ

ਸੰਪਰਕ: +91 90416 00900

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ