Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਕੱਚੇ ਖਿਡਾਰੀ - ਅੰਮ੍ਰਿਤਪਾਲ ਸਿੰਘ ਸੰਧੂ

Posted on:- 26-11-2016

suhisaver

ਤੁਸੀਂ ਵੀ ਕੱਚੇ ਖਿਡਾਰੀ ਹੋ
ਪਾਗਲਪਨ ਵਿੱਚ
ਹੱਥੀਂ ਮੋਹਰੇ ਹੁੰਦੇ ਹੋਏ ਵੀ
ਚਾਲ ਚੱਲਣ ਲੱਗਿਆਂ
ਕਿਸੇ ਚਾਲ ਦਾ ਸ਼ਿਕਾਰ ਹੁੰਦੇ ਹੋਏ
ਮਾਤ ਖਾ ਜਾਂਦੇ ਹੋ
ਕਿਉਂ ਨਹੀਂ ਸਮਝਦੇ
ਕਿੰਨਾ ਚਿਰ ਹੋ ਗਿਆ
ਦੋ ਪਾਸੜ ਖੇਡ ਦਾ ਹਿੱਸਾ ਬਣਦੇ
ਹੁਣ ਤਾਂ ਹੰਢ ਜਾਓ
ਨਿਸ਼ਾਨਾ ਤੇ ਨਿਸ਼ਾਨ ਲਾਉਣ ਵਾਲਿਓ
ਪਲਟਾ ਸਕਦੇ ਹੋ ਤਖਤੇ,ਬਣਾ ਸਕਦੇ ਹੋ ਹਕੂਮਤ
ਕਿ ਜਿਸਦਾ ਕੋਈ ਨਿਸ਼ਾਨ ਨਹੀਂ ਹੋਵੇਗਾ
ਪਰ ਜਿਸਦਾ ਨਿਸ਼ਾਨ ਰਹੇਗਾ
ਨਿਸ਼ਾਨ ਨਾ ਹੁੰਦੇ ਹੋਏ ਵੀ ।

ਸੰਪਰਕ: +91 94649 29718

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ