Fri, 26 May 2017
Your Visitor Number :-   1039847
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਕ੍ਰਿਸ਼ਨ ਬੇਤਾਬ ਦੀ ਪਤਨੀ ਦੀ ਅੰਤਿਮ ਅਰਦਾਸ 25 ਸਤੰਬਰ ਨੂੰ

Posted on:- 24-09-2016

ਸੰਗਰੂਰ: ਪੰਜਾਬੀ ਅਤੇ ਉਰਦੂ ਦੇ ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਬੇਤਾਬ ਦੀ ਪਤਨੀ ਕਿਰਨ ਸ਼ਿਵਹਰੇ ਦਾ ਭੋਗ 25 ਸਤੰਬਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਸਥਾਨਕ ਮੰਦਿਰ ਕਾਲੀ ਦੇਵੀ ਵਿਖੇ ਪਾਇਆ ਜਾਣਾ ਹੈ। ਸ੍ਰੀਮਤੀ ਕਿਰਨ ਸ਼ਿਵਹਰੇ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਤੇ ਬੀਤੀ 13 ਸਤੰਬਰ ਨੂੰ ਉਹ ਅਕਾਲ ਚਲਾਣਾ ਕਰ ਗਏ ਸਨ। 83 ਸਾਲਾ ਕਿਰਨ ਸ਼ਿਵਹਰੇ ਦੇਹਰਾਦੁਨ ਤੋਂ ਸਬੰਧ ਰੱਖਦੇ ਸਨ, ਜਿਨ੍ਹਾਂ ਦੇ ਪਿਤਾ ਜੀ ਰਾਇਜ਼ਾਦਾ ਤਰਲੋਕ ਨਾਥ ਡੀ.ਐੱਸ.ਪੀ. ਸਾਬਕਾ ਸਕਿਊਰਟੀ ਆਫੀਸਰ ਜਵਾਹਰ ਲਾਲ ਨਹਿਰੂ ਰਹਿ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਅਧਿਆਪਨ ਕੇ ਖੇਤਰ ਵਿੱਚ ਨੈਸ਼ਨਲ ਐਵਾਰਡੀ ਕ੍ਰਿਸ਼ਾਨ ਬੇਤਾਬ ਨੇ ਪੰਜਾਬੀ ਅਤੇ ਉਰਦੂ ਸਾਹਿਤ ਦੀ ਝੋਲੀ ਵਿੱਚ ਕਈ ਪੁਸਤਾਕਾਂ ਪਾਈਆਂ ਹਨ।ਕ੍ਰਿਸ਼ਨ ਬੇਤਾਬ ਨੇ ਆਪਣੀ ਰਿਟਾਈਰਮੈਂਟ ਤੋਂ ਬਾਅਦ ਲੰਮਾ ਸਮਾਂ ਭਾਸ਼ਾ ਵਿਭਾਗ ਵੱਲੋਂ ਉਰਦੂ ਸਿਖਾਉਣ ਵਾਲੀਆਂ ਕਲਾਸਾਂ ਵਿੱਚ ਉਰਦੂ ਸਿੱਖਣ ਵਾਲਿਆਂ ਨੂੰ ਉਰਦੂ ਵੀ ਸਿਖਾਇਆ ਹੈ।ਕ੍ਰਿਸ਼ਨ ਬੇਤਾਬ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਬੇਟਾ ਰਘੂਵੀਰ ਸ਼ਿਵਹਰੇ ਜੋ ਕਿ ਦਿੱਲੀ ਵਿੱਚ ਵਕੀਲ ਹਨ ਅਤੇ ਇੱਕ ਬੇਟੀ ਰੇਸ਼ਮਾ ਆਹਲੂਵਾਲੀਆ ਹਨ।

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ