Sat, 27 April 2024
Your Visitor Number :-   7008682
SuhisaverSuhisaver Suhisaver

ਸੂਹੀ ਸਵੇਰ ਦਾ ਵਿਜ਼ਟਰਜ਼ ਰੇਟ ਤਿੰਨ ਲੱਖ ਤੋਂ ਟੱਪਿਆ

Posted on:- 22-07-2013

ਪੰਜਾਬੀ ਦੀ ਸੁਪ੍ਰਸਿੱਧ ਵੈੱਬਸਾਈਟ ਸੂਹੀ ਸਵੇਰ ਡਾੱਟ ਆੱਰਗ (ਗੁਰਮੁਖੀ ) ਦੇ ਯੂਨਿਕ ਵਿਜ਼ਟਰਜ਼ 3 ਲੱਖ ਤੋਂ ਟੱਪ ਗਏ।



ਮਹਿਜ਼ 14 ਮਹੀਨਿਆਂ `ਚ ਇੰਨੀ ਵੱਡੀ ਕਾਮਯਾਬੀ `ਤੇ `ਸੂਹੀ ਸਵੇਰ` ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ, ਸੰਪਾਦਕ ਵਿਕਰਮ ਸਿੰਘ ਸੰਗਰੂਰ ਤੇ ਆਸਿਫ਼ ਰਜ਼ਾ (ਸੰਪਾਦਕ ਸ਼ਾਹਮੁਖੀ ) ਨੇ ਆਪਣੇ ਪਾਠਕਾਂ, ਲੇਖਕਾਂ, ਪੱਤਰਕਾਰਾਂ ਤੇ ਸ਼ੁਭ ਚਿੰਤਕਾਂ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਕਾਮਯਾਬੀ ਇਹ ਦੱਸਦੀ ਹੈ ਕਿ ਤੁਸੀਂ ਸਾਨੂੰ ਕਿੰਨਾਂ ਪਿਆਰ ਕਰਦੇ ਹੋ, ਇਹ ਪਿਆਰ ਭਵਿੱਖ `ਚ ਵੀ ਬਣਿਆ ਰਹੇਗਾ।

Comments

Gurmeet Hundal

congrates savi

Ram Singh Dhillon

Good

Niranjan Boha

fine

Anesu

What librtaeing knowledge. Give me liberty or give me death.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ