Fri, 26 May 2017
Your Visitor Number :-   1039844
SuhisaverSuhisaver Suhisaver
ਵਤਨ ਪਰਤੀ ਉਜ਼ਮਾ ਨੇ ਕਿਹਾ; ਪਾਕਿ ਮੌਤ ਦਾ ਖੂਹ, ਨਿਕਲਣਾ ਮੁਸ਼ਕਲ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਸੱਚ ਦਾ ਸਫ਼ਰ - ਅੰਮ੍ਰਿਤਪਾਲ ਸਿੰਘ ਸੰਧੂ ਬਾੜੀਆਂ

Posted on:- 21-04-2017

suhisaver

ਦਿਲ ਦੀ ਡੂੰਘਾਈ ਵਿੱਚੋਂ
ਭਾਵਨਾਵਾਂ ਸਹਿਤ ਸੱਚ ਤੁਰਿਆ
ਦਿਮਾਗ ਤੱਕ ਪੁੱਜਾ
ਤਰਕ ਵਿਤਰਕ
ਵਾਦ ਵਿਵਾਦ
ਦਵੰਦ ਵਿਰੋਧ ਨੇ
ਭਾਵਨਾਵਾਂ ਨੂੰ ਛਣ ਦਿੱਤਾ
ਮੋਟੇ ਮੋਟੇ ਬਚੇ
ਸਵਾਰਥ ,ਡਰ,ਅੰਜਾਮ
ਇਤਿਆਦ ਨਾਲ ਰਲਗੱਡ ਕਰਕੇ
ਸੱਚ
ਉਚਾਰਨ ਅੰਗਾਂ ਨਾਲ ਟਕਰਾਇਆ

ਮੂੰਹ ਤੋਂ ਕੰਨ ਤੱਕ ਸੰਚਾਰਿਤ ਹੁੰਦਾ ਹੁੰਦਾ
ਪਲਟ ਗਿਆ ਉਲਟ ਦਿਸ਼ਾਵੀ ਪਾਸਾ
ਦਿਲ ਕਚੀਚੀਆਂ ਵੱਟਦਾ ਹੀ ਰਹਿ ਗਿਆ
ਜਿਵੇਂ ਵਿਗੜੀ ਔਲਾਦ ’ਤੇ ਆਉਂਦੀਆਂ
ਮਾਪਿਆਂ ਨੂੰ

ਬੱਸ
ਇੰਨਾ ਕੁ ਲੰਮਾ ਹੁੰਦਾ ਸੱਚ ਦਾ ਸਫਰ
ਜੋ ਦਿਲ ਨਾਲ ਨਹੀਂ ਦਿਮਾਗ ਨਾਲ ਤੈਅ
ਹੁੰਦਾ ।

ਸੰਪਰਕ: +91 94649 29718

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ