Sun, 17 November 2019
Your Visitor Number :-   1891823
SuhisaverSuhisaver Suhisaver
ਰਾਫੇਲ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ : ਪ੍ਰਸ਼ਾਂਤ, ਸ਼ੋਰੀ               ਮਲਵਿੰਦਰ ਤੇ ਸ਼ਿਵਿੰਦਰ ਹੱਤਕ ਅਦਾਲਤ ਦੇ ਦੋਸ਼ੀ ਕਰਾਰ              

ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਚੋਣ ਹੋਈ

Posted on:- 28-04-2014

suhisaver

-ਹਰਬੰਸ ਬੁੱਟਰ, ਕੈਲਗਰੀ

ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਕੰਮ ਕਾਜ ਨੂੰ ਚਲਾਉਣ ਲਈ ਪਰਬੰਧਕੀ ਕਮੇਟੀ ਦੀ ਚੋਣ ਹੋਈ, ਜਿਸ ਵਿੱਚ ਰਣਜੀਤ ਸਿੱਧੂ  ਨੂੰ ਪ੍ਰਧਾਨ ਚੁਣਿਆ ਗਿਆ । ਸੀਨੀਅਰ ਮੀਤ ਪਰਧਾਨ ਰਿਸ਼ੀ ਨਾਗਰ, ਸਾਨ ਅਲੀ ਵਾਈਸ  ਪ੍ਰਧਾਨ  ਅਤੇ ਸੁਰੀਤਮ ਰਾਇ ਨੂੰ ਵਾਈਸ ਪ੍ਰਧਾਨ ( ਈਵੈਂਟਸ) ਚੁਣਿਆ ਗਿਆ। ਜਨਰਲ ਸਕੱਤਰ ਰਾਜੇਸ ਅੰਗਰਾਲ ਅਤੇ ਸਹਾਇਕ ਸਕੱਤਰ ਮਨਜੀਤ ਸਿੰਘ ਪਿਆਸਾ, ਕੈਸੀਅਰ ਸਤਵਿੰਦਰ ਸਿੰਘ ਅਤੇ ਹਰਬੰਸ ਬੁੱਟਰ ਨੂੰ ਪਰੈਸ ਸਕੱਤਰ ਚੁਣਿਆ ਗਿਆ । ਜਦੋਂ ਕਿ ਜੈਸੀ ਸਿੰਘ, ਗੁਰਮੀਤ ਕੌਰ ਸਰਪਾਲ,ਅਤੇ ਬਲਵੀਰ ਗੋਰਾ ਨੂੰ ਬੋਰਡ ਮੈਂਬਰ ਚੁਣਿਆ ਗਿਆ।

ਇਹ ਕਮੇਟੀ ਮਈ 2014 ਤੋਂ ਆਪਣਾ ਕੰਮਕਾਜ ਸੰਭਾਲੇਗੀ ਅਤੇ ਸਾਲ 2015 ਦੇ ਅਪਰੈਲ ਮਹੀਨੇ ਤੱਕ ਸਥਾਪਿਤ ਰਹੇਗੀ । ਰਣਜੀਤ ਸਿੱਧੂ ਨੇ ਚੋਣ ਹੋਣ ਉਪਰੰਤ ਗੱਲਬਾਤ ਦੌਰਾਨ ਵਿਸਵਾਸ ਦਿਵਾਇਆ ਕਿ ਉਹ ਪੰਜਾਬੀ ਮੀਡੀਆ ਦੀ ਸਾਫ ਸੁਥਰੀ ਪਹਿਚਾਣ ਨੂੰ ਪੰਜਾਬੀ ਭਾਈਚਾਰੇ ਅਤੇ ਦੂਸਰੇ ਭਾਈਚਾਰੇ ਦੇ ਲੋਕਾਂ ਵਿੱਚ ਬਣਾਉਣ ਲਈ ਹਰ ਉਪਰਾਲੇ ਕਰਨਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ