Mon, 29 May 2017
Your Visitor Number :-   1040918
SuhisaverSuhisaver Suhisaver
ਬੁਰਹਾਨ ਵਾਨੀ ਦਾ ਸਾਥੀ ਸਬਜ਼ਾਰ ਮੁਕਾਬਲੇ 'ਚ ਹਲਾਕ               ਫਿਲੀਪੀਨਜ਼ 'ਚ ਐਮਰਜੈਂਸੀ, ਆਈ ਐੱਸ ਅੱਤਵਾਦੀਆਂ ਦੇ ਹਮਲਿਆਂ 'ਚ 21 ਮੌਤਾਂ               ਦਸਵੀਂ ਦੇ ਮਾੜੇ ਨਤੀਜਿਆਂ ਨੇ 5 ਜਾਨਾਂ ਲਈਆਂ, ਇੱਕ ਗੰਭੀਰ              

ਨਵੇਂ ਵਰ੍ਹੇ ਦੇ ਨਾਮ - ਐੱਸ ਸੁਰਿੰਦਰ

Posted on:- 20-12-2015

suhisaver

ਨਵਿਆਂ ਵਰ੍ਹਿਆ ਸੁੱਖ ਦੀ ਖ਼ਬਰ ਸੁਣਾਈ ਵੇ ,
ਦੁਨੀਆਂ ਅੰਦਰ ਪਿਆਰ ਦਾ ਢੋਲ ਵਜਾਈ ਵੇ ।

ਘਰ-ਘਰ ਦੇ ਵਿੱਚ ਦੁਖੜੇ ਮਾਤਮ ਕਰਦੇ ਨੇ ,
ਮਿਹਰ ਕਰੀਂ ਤੂੰ ਬਲਦਾ ਸ਼ਹਿਰ ਬਚਾਈ ਵੇ ।

ਫੁੱਲ ਬਾਗ਼ ਦੇ ਰੋਵਣ ਝੁਲਸੀਆਂ ਕਲੀਆਂ ਨੇ ,
ਵਿਰਧ ਕਵੀ ਦਾ ਜਾਬਰਾਂ ਤਾਈਂ ਸੁਣਾਈ ਵੇ । ।

ਪਿਛਲੇ ਵਰ੍ਹੇ ਨੇ ਗੱਲ ਕੋਈ ਚੰਗੀ ਕੀਤੀ ਨਾ ,
ਨਵਿਆਂ ਦੁਖੜੇ ਹਰ ਦੇ ਰਿਜ਼ਕ ਲਿਆਈ ਵੇ ।

ਨਵਿਆਂ ਕਰ ਦੇ ਦੂਰ ਮੁਸੀਬਤ ਆਲਮ ਦੀ ,
ਸੁਰਿੰਦਰ ਆਖੇ ਨਵੀਆਂ ਪਿਰਤਾਂ ਪਾਈ ਵੇ ।

ਈ-ਮੇਲ: surindergazal@gmail.com

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ