Thu, 20 February 2020
Your Visitor Number :-   2389583
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਗੀਤ - ਮਨਦੀਪ ਗਿੱਲ ਧੜਾਕ

Posted on:- 21-04-2016

suhisaver

ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜੀਆਂ
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ

ਕੋਈ ਨਾ ਇਨ੍ਹਾਂ ਦੇ ਗੁਣ ਵੇਖੇ ,
                 ਸਭ ਵੇਖਦੇ ਨੇ ਦਾਜ ਨੂੰ
ਪਤਾ ਨਹੀਂ ਕੀ ਹੋ ਗਿਆ ਹੈ ,
                 ਚੰਦਰੇ ਇਸ ਸਮਾਜ  ਨੂੰ
ਦਾਜ ਦੇ ਲੋਭੀ ਇਥੇਸਾੜ੍ਹ ਦੇ ਨੇ ਲਾੜ੍ਹੀਆ
ਧੀਆਂ ਨੂੰ ਲੋਕੀ ਕਹਿੰਦੇ ਜੰਮਣ ਤੇ ਲੋਕੀ ਲੱਡੂ ਵੰਡਣ ,
                 ਪਰ ਧੀ ਜੰਮਣ ਤੇ ਰੋਂਦੇ ਨੇ
ਕੁਝ ਤਾਂ ਜੰਮਣ ਤੋਂ  ਪਹਿਲਾ ਹੀ,
                ਕੁੱਖਾਂ 'ਚ ਮਾਰ ਮਕਾਉਂਦੇ ਨੇ
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ
ਧੀਆਂ ਨੂੰ ਲੋਕੀ ਕਹਿੰਦੇ ...

ਮਨਦੀਪ ਗੱਲ ਨਾ ਸਮਝਣ ਲੋਕੀ ,
         ਔਰਤ ਬਿਨ ਦੁਨੀਆਂ ਅਧੂਰੀ ਏ
ਪਛਤਾਉਣਗੇ ਲੋਕੀ ਇੱਕ ਦਿਨ,
           ਜਦੋਂ ਹੋਣੀ ਇਹ ਗੱਲ ਪੂਰੀ ਏ
ਪੁਸਤਾਂ ਚਲਾਉਂਦੀਆਂ ਨੇ ਆਖਿਰ ਇਹੋ ਨਾਰੀਆਂ
ਧੀਆਂ ਨੂੰ  ਲੋਕੀ ਕਹਿੰਦੇ  ਐ ਨੇ ਕਰਮਾਂ ਮਾਰੀਆਂ

                                      ਸੰਪਰਕ: +91  99881 11134

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ