Mon, 26 July 2021
Your Visitor Number :-   5110046
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਇੱਕ ਖ਼ਾਹਿਸ਼ ਸੀ -ਅੰਕਿਤਾ ਬਤਰਾ

Posted on:- 25-07-2014




ਇੱਕ ਖਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ |

ਇੱਕ ਖਾਹਿਸ਼ ਸੀ,
ਹੱਥ 'ਚ ਹੱਥ ਥੰਮ ਕੇ ਮੁਸੀਬਤ ਨਾਲ ਲੜੇ ਜਾਣ ਦੀ |

ਇੱਕ ਖਾਹਿਸ਼ ਸੀ,
ਜ਼ਿੰਦਗੀ ਭਰ ਸਾਥ ਨਿਭਾਉਂਦੇ ਜਾਣ ਦੀ |

ਇੱਕ ਖਾਹਿਸ਼ ਸੀ,
ਨਜ਼ਰਾਂ ਨਜ਼ਰਾਂ ਚ ਕੁਝ ਕਹਿ ਜਾਣ ਦੀ |

ਇੱਕ ਖਾਹਿਸ਼ ਸੀ.
ਦਿਲ ਨਾਲ ਦਿਲ ਮਿਲਾਉਣ ਦੀ |

ਇੱਕ ਖਾਹਿਸ਼ ਸੀ,
ਇਤਿਹਾਸ 'ਚ ਤੇਰੀ ਮੇਰੀ ਪ੍ਰੇਮ ਕਹਾਨੀ ਲਿਖੇ ਜਾਣ ਦੀ |

ਇੱਕ ਖਾਹਿਸ਼ ਸੀ,
ਮੇਰੀ ਕਿਸਮਤ 'ਚ ਤੇਰਾ ਮੇਰਾ ਨਾਮ ਲਿਖੇ ਜਾਣ ਦੀ |

ਕਿਸਮਤ ਨੇ ਨਾ ਸਾਥ ਦਿੱਤਾ,
ਆ ਗਈ ਰਾਤ ਰੋ ਰੋ ਗੁਜ਼ਾਰੇ ਜਾਣ ਦੀ |
ਆ ਗਈ ਰਾਤ ਤੈਨੂੰ ਚੇਤੇ ਕਰ ਕੇ ਸੋ ਜਾਣ ਦੀ |
ਮਨ ਹੀ ਮਨ ਕਹਿੰਦੀ ਰਹਿ ਗਈ ਮੈਂ,
ਇੱਕ ਖਾਹਿਸ਼ ਸੀ,
ਉਸਦੇ ਕਦਮ ਨਾਲ ਕਦਮ ਮਿਲਾਕੇ ਚਲੇ ਜਾਣ ਦੀ |

Comments

ਆਰ.ਬੀ.ਸੋਹਲ

ਅੰਕਿਤਾ ਬਤਰਾ ਜੀ ਬਹੁੱਤ ਖੂਬਸੂਰਤ ਲਿਖਿਆ .......ਲਿਖਦੇ ਰਹੋ

ankita

Thanks R.B.Sohal

jasvir sidhu

ankitta bahut vadia likhia jeo jeo.

purewaal Makhan

Bahut sohna likha ankita g...bahut sohna

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ