Fri, 01 December 2023
Your Visitor Number :-   6719712
SuhisaverSuhisaver Suhisaver

ਸੰਕਟ ਦੇ ਦੋਰ ਵਿੱਚ ਸੂਬਾ ਪੰਜਾਬ - ਅਕਸ਼ੈ ਖਨੌਰੀ

Posted on:- 14-05-2016

ਸੂਬਾ ਪੰਜਾਬ ਸੰਕਟ ਦੇ ਦੋਰ ਵਿੱਚ
ਕਿਰਸਾਨੀ, ਸਨਅਤ , ਪਾਣੀ ਤੇ ਜਵਾਨੀ
ਸਭ ਸੰਕਟ ਦੇ ਦੋਰ ਵਿੱਚ
ਸੂਬਾ ਪੰਜਾਬ ਸੰਕਟ ਦੇ ਦੋਰ ਵਿੱਚ।

ਕਿਰਸਾਨੀ ਸੰਕਟ ਦੀ ਜੜ੍ਹ ਹਰਾ ਇਨਕਲਾਬ
ਇਹ ਮੁਨਾਫੇ ਤੇ ਹੈ ਆਧਾਰਿਤ
ਪੰਜਾਬ ਦਾ ਖੇਤੀ ਖੇਤਰ ਜਹਿਰੀਲੇ ਗਧੀ ਗੇੜ ਵਿੱਚ
ਕਿਸਾਨ ਕਰਜੇ ਦੇ ਬੋਝ ਥੱਲੇ ਖੁਦਕੁਸੀਆਂ ਦੇ ਦੋਰ ਵਿੱਚ
ਸੂਬਾ ਪੰਜਾਬ ਸੰਕਟ ਦੇ ਦੋਰ ਵਿੱਚ ।

ਸਨਅਤ ਵਿੱਚ ਪੰਜਾਬ ਹੈ ਪਿਛੜਿਆ
ਸਰਕਾਰਾਂ ਦੀਆਂ ਨੀਤੀਆਂ ਕਾਰਨ ਹੋਜਰੀ ਸਨਅਤ ਵੀ ਸੰਕਟ ਦੇ ਦੋਰ ਵਿੱਚ
ਸਾਮਰਾਜ ਦੇ ਮੱਕੜਜਾਲ ਵਿੱਚ ਸਨਅਤ ਖਤਰੇ ਦੇ ਦੋਰ ਵਿੱਚ
ਸਾਈਕਲ ਦੇ ਕਾਰਖਾਨੇ ਵੀ ਸੰਕਟ ਦੋ ਦੋਰ ਵਿੱਚ
ਸੂਬਾ ਪੰਜਾਬ ਸੰਕਟ ਦੇ ਦੋਰ ਵਿੱਚ।

ਸੂਬੇ ਵਿੱਚ ਪਾਣੀ ਬਾਰੇ ਸਿਆਸੀ ਮਚਿਆ ਹੈ ਘਮਸਾਨ
ਪੰਜਾਬ ਵੀ ਰਾਜਸਥਾਨ ਵਾਂਗ ਰੇਗਿਸਤਾਨ ਬਨਣ ਦੇ ਸੰਕਟ ਵਿੱਚ
ਪਾਣੀ ਦੀ ਸੰਭਾਲ ਲਈ ਸਾਧਨਾਂ ਦੀ ਹੋ ਰਹੀ ਬੇਕਦਰੀ
ਧਰਤੀ ਦੀ ਉਪਰਲੀ ਸਤਹਿ ਤੇ ਪਾਣੀ ਵੀ ਸੰਕਟ ਦੇ ਦੋਰ ਵਿੱਚ
ਸੂਬਾ ਪੰਜਾਬ ਸੰਕਟ ਦੇ ਦੋਰ ਵਿੱਚ।

ਪੰਜਾਬ ਦੀ ਜਵਾਨੀ ਵੀ ਬੇਰੁਜਗਾਰੀ ਦੇ ਦੋਰ ਵਿੱਚ
ਪੜ੍ਹਨ ਲਿਖਣ ਤੋਂ ਬਾਅਦ ਵੀ ਜਵਾਨੀ ਸੰਕਟ ਦੇ ਦੋਰ ਵਿੱਚ
ਸਰਕਾਰ ਨੋਜੁਆਨਾਂ ਨੂੰ ਬਣਾ ਰਹੀਆਂ ਨੇ ਆਪਣਾ ਹਥਿਆਰ
ਬੂਥ ਕੈਪਚਿੰਗ , ਨਸੇਖੋਰੀ ਤੇ ਗੈਂਗਵਾਰ ਦੇ ਗੰਭੀਰ ਸੰਕਟ ਵੱਲ ਰਹੀਆਂ ਨੇ ਪਾ
ਸੂਬਾ ਪੰਜਾਬ ਸੰਕਟ ਦੋਰ ਵਿੱਚ।

ਸੰਪਰਕ: +91 84270 44052

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ