Wed, 29 May 2024
Your Visitor Number :-   7071861
SuhisaverSuhisaver Suhisaver

ਮੇਰਾ ਸਕੂਲ - ਸਤਗੁਰ ਸਿੰਘ ‘ਬਹਾਦਰਪੁਰ’

Posted on:- 24-11-2014

ਮੇਰੇ ਸਕੂਲ ਦੀ ਕੀ ਸਿਫਤ ਕਰਾਂ,
ਇਹ ਹੈ ਬੜਾ ਨਿਆਰਾ ।
ਸੰਤ ਬਾਬਾ ਅਤਰ ਸਿੰਘ ਜੀ ਨੇ,
ਸਾਨੂੰ ਤੋਹਫਾ ਦਿੱਤਾ ਬੜਾ ਪਿਆਰਾ।

ਬਸ ਇਕੋ ਸੀ ਸੋਚ ਉਨ੍ਹਾਂ ਦੀ ,
ਕਿ ਪੜ-ਲਿਖ ਜਾਵੇ ਜੱਗ ਸਾਰਾ ।
ਹੁਣ ਪ੍ਰਿੰ: ਡਾ: ਰਜਿੰਦਰ ਸਿੰਘ ਜੀ ,
ਸੰਭਾਲਦੇ ਨੇ ਪ੍ਰਬੰਧ ਇਸਦਾ ਸਾਰਾ ।

ਕੁਦਰਤ ਦੇ ਪੇ੍ਰਮੀ ਬਣ ਕੇ ,
ਰੱਖਿਆ ਹਰਾ ਭਰਾ ਸਕੂਲ ਸਾਰਾ ।
ਬੜਾ ਹੀ ਸੂਝ-ਬਾਨ ਸਟਾਫ ਇਥੋਂ ਦਾ ,
ਕੰਮ ਆਪਣੇ ‘ਚ ਲਾਉਂਦਾ ਤਨ- ਮਨ ਸਾਰਾ ।

ਜੋ ਵੀ ਪੜ੍ਹਦਾ ਇਸ ਸਕੂਲੇ ,
ਬਣ ਜਾਂਦਾ ਉਹ ਚਮਕਦਾ ਤਾਰਾ ।
ਹੁਣ ਆਸ ਪਾਸ ਦੇ ਪਿੰਡਾਂ ਦੇ ਵਿੱਚ,
ਬਣ ਗਿਆ ‘ ਅਕਾਲ ਸ:ਸ:ਸ:ਮਸਤੂਆਣਾ’ ਹਰਮਨ ਪਿਆਰਾ ।

ਸੰਪਰਕ: +91 98554  09825

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ