Thu, 21 September 2017
Your Visitor Number :-   1087295
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਇਸ਼ਕ ਕਮਾਵੀਂ - ਸਰੂਚੀ ਕੰਬੋਜ

Posted on:- 21-03-2017

suhisaver

ਇਸ਼ਕ ਦੇ ਵਿਹੜੇ ਜਾ ਬੈਠਾ ਹੈਂ,
ਇਸ਼ਕ ਨੂੰ ਦਾਗ਼ ਨਾ ਲਾਵੀਂ
ਰਾਹ ਇਸ਼ਕ ਦਾ ਉੱਚਾ ਨੀਵਾਂ,
ਵੇਖੀ ਨਾ ਠੇਡਾ ਖਾਵੀਂ
ਆਸ਼ਕ ਹੈ ਤਾਂ ਇਸ਼ਕ ਪੁਗਾਵੀਂ
ਵੇਖੀ ਇਹਨੂੰ ਦਾਗ ਨਾ ਲਾਵੀਂ...

ਬਾਹਰੋਂ ਸੋਹਣਾ ਜੇ ਅੰਦਰੋਂ ਕੋਝਾ,
ਕਿਉਂ ਰੱਖੇਂ ਇਹ ਵਰਤ ਤੇ ਰੋਜ਼ਾ,
ਇਨਸਾਨੀਅਤ ਨਾ ਖੂਨ ਚ ਤੇਰੇ,
ਤੇ ਨਾ ਇਨਸਾਂ ਕਹਾਵੀਂ ...

ਇਸ਼ਕ ਦੀ ਬੇੜੀ ਪਾ ਕੇ ਵੱਟੇ,
ਨਫਰਤਾਂ ਨੂੰ ਪਿਆ ਤੂੰ ਖੱਟੇਂ,
ਅੰਤ ਮੌਤ ਨੇ ਤੈਨੂੰ ਛੱਡਣਾ ਨਾਹੀਂ,
ਚਾਹੇ ਲੱਖ ਵਸੀਲਾ ਪਾਵੀਂ ...

ਸੰਪਰਕ: +91 98723 48277

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ