Mon, 23 October 2017
Your Visitor Number :-   1097983
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਸੱਚ ਮਾਰਿਆਂ ਮਰਦਾ ਨਹੀਂ

Posted on:- 14-09-2017

suhisaver

 -ਗੁਰਪ੍ਰੀਤ ਸਿੰਘ ਰੰਗੀਲਪੁਰ

ਰਾਜ ਪਿਉ ਦਾ ਸਮਝ ਰਹੀ,
ਮੁੱਠੀ ਭਰ ਗੁੰਡਿਆਂ  ਦੀ ਟੋਲੀ  ।

ਦੇਵੇ ਸੱਚ ਬੋਲਣ 'ਤੇ ਫਾਂਸੀ,
ਮਾਰੇ ਸੱਚ ਲਿਖਣ 'ਤੇ ਗੋਲੀ  ।

ਬੈਨਰ ਲਾ ਨਿਰਪੱਖਤਾ ਦਾ,
ਖੇਡੇ ਨਿੱਤ ਹੀ ਖੂਨ ਦੀ ਹੋਲੀ  ।

ਇਨ੍ਹਾਂ ਅਮਨ ਦੇ ਵੈਰੀਆਂ ਦੀ,
ਹਕੂਮਤ ਬਣਦੀ ਰਹੀ ਵਿਚੋਲੀ  ।

ਦੁਲਹਨ ਇਨਸਾਨੀਅਤ ਦੀ,
ਲੁੱਟ ਲਈ ਆਪ ਕੁਹਾਰਾਂ ਡੋਲੀ  ।

ਸੱਚ ਮਾਰਿਆਂ ਮਰਦਾ ਨਹੀਂ ,
ਪੁੰਨਿਆ ਨਹੀਂ ਮੱਸਿਆ ਦੀ ਗੋਲ਼ੀ  ।

ਇੱਕ ਵੀਚਾਰ ਤੋਂ ਕਈ ਜਨਮੇ,
ਇਤਿਹਾਸ ਦੀ ਹਰ ਕਿਤਾਬ ਫਿਰੋਲੀ  ।

     ਸੰਪਰਕ: +91 98552 07071

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ