Sun, 04 June 2023
Your Visitor Number :-   6392289
SuhisaverSuhisaver Suhisaver

ਸੀਰੀਆ : ਸਕੂਲ 'ਚ ਦੋ ਬੰਬ ਧਮਾਕੇ, 41 ਬੱਚਿਆਂ ਸਮੇਤ 48 ਦੀ ਮੌਤ

Posted on:- 02-10-2014

ਦਮਿਸ਼ਕ : ਸੀਰੀਆ ਦੇ ਹੋਮਜ਼ ਸ਼ਹਿਰ ਵਿੱਚ ਇੱਕ ਸਕੂਲ 'ਚ ਹੋਏ ਧਮਾਕੇ 'ਚ 41 ਬੱਚਿਆਂ ਦੀ ਮੌਤ ਹੋ ਗਈ। ਸੀਰੀਆ ਅਬਜਰਵੇਟਰੀ ਫਾਰ ਹਿਊਮਨ ਰਾਇਟਸ ਨੇ ਦੱਸਿਆ ਕਿ  ਬਸਰ ਸਰਕਾਰ ਦੇ ਕੰਟਰੋਲ ਵਾਲੇ ਇਸ ਖੇਤਰ ਵਿੱਚ ਸਕੂਲ ਦੀ ਇਮਾਰਤ ਵਿੱਚ ਦੋ ਜ਼ਬਰਦਸਤ ਧਮਾਕੇ ਹੋਏ, ਜਿਨ੍ਹਾਂ ਵਿੱਚ 41 ਬੱਚਿਆਂ ਸਮੇਤ 48 ਦੀ ਮੌਤ ਹੋ ਗਈ। ਮਾਰੇ ਗਏ ਬੱਚਿਆਂ ਦੀ ਉਮਰ 12 ਸਾਲ ਤੋਂ ਘੱਟ ਸੀ। ਅਬਜਰਵੇਟਰੀ ਦੇ ਡਾਇਰੈਕਟਰ ਰਮੀ ਅਬਦੁੱਲ ਰਹਿਮਾਨ ਨੇ ਦੱਸਿਆ ਕਿ ਹੋਮਜ਼ ਸ਼ਹਿਰ ਦੇ ਅਕਰਾਮ ਅਲ ਮਖਜੂਮੀ ਸਕੂਲ 'ਚ ਹੋਏ ਦੋ ਧਮਾਕਿਆਂ ਵਿੱਚ ਘੱਟ ਤੋਂ ਘੱਟ 41 ਬੱਚੇ ਮਾਰੇ ਗਏ। ਦਰਜਨਾਂ ਬੱਚੇ ਹਾਲੇ ਵੀ ਲਾਪਤਾ ਹਨ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ