Sun, 25 February 2024
Your Visitor Number :-   6868293
SuhisaverSuhisaver Suhisaver

ਸਟੂਡੈਂਟ ਫਾਰ ਸੁਸਾਇਟੀ ਵੱਲੋਂ ਸੈਕਸੁਅਲ ਹਰਾਸਮੈਂਟ ਸਬੰਧੀ ਰੋਸ ਤੀਜੇ ਦਿਨ ਦਾਖਲ

Posted on:- 25-07-2015

suhisaver

ਰੋਸ ਵਜੋਂ ਖੇਡੇ ਗਏ ਨਾਟਕ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਮਰਦ ਪ੍ਰਧਾਨ ਵਤੀਰੇ ਦੇ ਖਿਲਾਫ ਸਟੂਡੈਂਟ ਫਾਰ ਸੁਸਾਇਟੀ (ਐੱਸ.ਐੱਫ.ਐਸ) ਦਾ ਸੰਘਰਸ਼ ਤੀਜੇ ਦਿਨ ਦਾਖਲ ਹੋ ਗਿਆ ਹੈ।ਇਸ ਤਹਿਤ ਸਟੂਡੈਂਟ ਫਾਰ ਸੁਸਾਇਟੀ ਵੱਲੋਂ ਸੈਕਸੁਅਲ ਹਰਾਸਮੈਂਟ ਦੇ ਵਿਰੋਧ ਵਿੱਚ ਸੱਭਿਆਚਾਰਕ ਪ੍ਰੋਗਰਾਮ ਤਹਿਤ ਨਾਟਕ ਪੇਸ਼ ਕੀਤੇ ਗਏ।ਇਹ ਸੱਭਿਆਰਕ ਪ੍ਰੋਗਰਾਮ ਰੋਸ ਦੇ ਨਾਲ ਨਾਲ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦੀ 109ਵੀਂ ਜਨਮ ਸ਼ਤਾਬਦੀ ਨੂੰ ਵੀ ਸਮਰਪਿਤ ਰਿਹਾ।ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨੇ ਭਾਗ ਲਿਆ। ਐੱਸ.ਐੱਫ.ਐਸ ਦੇ ਮੈਂਬਰ ਅਮਨਦੀਪ ਨੇ ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਇਸ ਸੰਘਰਸ਼ ਦੌਰਾਨ ਉਨ੍ਹਾਂ ਨੂੰ ਸਹਿਯੋਗ ਦੇਣ। ਐੱਸ.ਐੱਫ.ਐਸ ਵਲੋਂ ਇਸ ਮੌਕੇ ਵਿਦਿਆਰਥਣਾਂ ਦੀ ਸੁਰੱਖਿਆ ਸਬੰਧੀ ਆਪਣੀਆਂ ਮੰਗਾਂ ਦੀ ਗੱਲ ਕੀਤੀ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ