Mon, 25 October 2021
Your Visitor Number :-   5271268
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਪੰਜਾਬੀ ਜੋੜੇ ਅਤੇ ਇੱਕ ਗੋਰੇ ਕੋਲੋਂ ਡਰੱਗ ਦੀ ਵੱਡੀ ਖੇਪ ਅਤੇ 1,20,000 ਦੀ ਨਕਦੀ ਬਰਾਮਦ

Posted on:- 12-12-2014

-ਹਰਬੰਸ  ਬੁੱਟਰ

ਕੈਲਗਰੀ ਪੁਲਿਸ ਨੂੰ ਡਰੱਗ ਤਸਕਰੀ ਨੂੰ ਨੱਥ ਪਾਉਣ ਦੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਹਿਰ ਦੇ ਉੱਤਰ ਪੂਰਬ ਏਰੀਆ ਵਿੱਚ ਸਕਾਈਵਿਊ ਰੈਂਚ ਦੇ ਇੱਕ ਘਰ ਵਿੱਚੋਂ ਇੱਕ ਪੰਜਾਬੀ ਜੋੜੇ ਨੂੰ ਗ੍ਰਿਫਤਾਰ ਕਰਨ ਉਪਰੰਤ ਅਤੇ ਕੁੱਝ ਸਮੇਂ ਬਾਅਦ ਕੈਸਿਲਰਿੱਜ਼ ਦੇ ਏਰੀਆ ਵਿੱਚੋਂ ਤੀਜੇ ਵਿਆਕਤੀ ਦੀ ਗ੍ਰਿਫਿਤਾਰੀ ਦੇ ਨਾਲ ਭਾਰੀ ਮਾਤਰਾ ਵਿੱਚ ਡਰੱਗ ਅਤੇ ਨਕਦੀ ਬਰਾਮਦ ਹੋਈ। । ਬੀਤੇ ਇੱਕ ਮਹੀਨੇ ਤੋਂ ਪੁਲਿਸ ਦੀ ਅੱਖ ਇਸ ਗਰੋਹ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖ ਰਹੀ ਸੀ, ਜਿਸ ਤਹਿਤ ਸਰਚ ਵਾਰੰਟ ਉਪਰੰਤ ਪੰਜਾਬੀ ਮੂਲ ਦੇ ਗੁਰਸ਼ਰਨਜੀਤ ਸਿੰਘ ਪਰਮਾਰ ਉਮਰ 31 ਸਾਲ ,ਅਕਵਿੰਦਰ ਕੌਰ ਦਿਆਲ ਉਮਰ 32 ਸਾਲ ਅਤੇ ਟਰੈਵਿਸ਼ ਲੂਇਸ ਉਮਰ 46 ਦੀ ਗ੍ਰਿਫਤਾਰੀ ਦੇ ਨਾਲ -ਨਾਲ   ਤਕਰੀਬਨ 1,20,000 ਨਕਦ ਕਨੇਡੀਅਨ ਡਾਲਰ ਅਤੇ ਅੱਧਾ ਕਿਲੋ ਦੇ ਕਰੀਬ ਕਿਸ੍ਰਟਿਲ ਮੈਥ (ਡਰੱਗ) ਬਰਾਮਦ ਹੋਈ। ਪੁਲਿਸ ਦੇ ਬੁਲਾਰੇ ਰਾਇਨ ਸਮਰਾਟ ਅਨਸਾਰ " ਕੈਲਗਰੀ ਵਿੱਚ ਇਸ ਕਿਸਮ ਦੀ ਡਰੱਗ ਦਾ ਇਸ ਮਾਤਰਾ ਵਿੱਚ ਫੜਿਆ ਜਾਣਾ ਮਹੱਤਵ ਪੂਰਨ ਹੈ"। ਫੜੇ ਗਏ ਦੋਵੇਂ ਵਿਅਕਤੀਆਂ ਅਤੇ ਪੰਜਾਬਣ ਦੀ ਅਦਾਲਤ ਵਿੱਚ ਪੇਸ਼ੀ ਅੱਜ ਸ਼ੁੱਕਰਵਾਰ ਨੂੰ ਹੋਵੇਗੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ