Fri, 23 February 2024
Your Visitor Number :-   6866166
SuhisaverSuhisaver Suhisaver

ਪਾਕਿਸਤਾਨੀਆਂ ਨੇ ਬਿਲਾਵਲ ਭੁੱਟੋ ਦਾ ਕੀਤਾ ਵਿਰੋਧ

Posted on:- 27-10-2014

ਲੰਦਨ : ਪਾਕਿਸਤਾਨੀ ਪਿਪਲ ਪਾਰਟੀ ਦੇ ਚੇਅਰਪਰਸਨ ਵੱਲੋਂ ਭਾਰਤ ਤੋਂ ਕਸ਼ਮੀਰ ਨੂੰ ਖੋਹ ਲੈਣ ਵਾਲੇ ਬਿਆਨ ਦੇਣ ਵਾਲੇ ਬਿਲਾਵਲ ਭੁੱਟੋ ਨੂੰ ਕਸ਼ਮੀਰ ਮੁੱਦੇ ਉਤੇ ਲੰਦਨ ਵਿਚ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਉਤੇ ਅੰਡੇ ਅਤੇ ਟਮਾਟਰ ਸੁੱਟੇ ਗਏ ਅਤੇ ਭੁੱਟੋ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਲੰਦਨ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੇ ਕਸ਼ਮੀਰ ਵਿਚ ਭਾਰਤ ਦੁਆਰਾ ਕਥਿਤ ਮਾਣ ਅਧਿਕਾਰ ਉਲੰਘਣਾ ਦੇ ਮੁੱਦੇ ਉਤੇ ਮਲੇਨੀਅਨ ਮਾਰਚ ਦਾ ਆਯੋਜਿਨ ਕੀਤਾ ਸੀ। ਬਿਲਾਵਲ ਇਸ ਵਿਚ ਸ਼ਾਮਲ ਹੋਣ ਲਈ ਪਹੁੰਚੇ ਇਸ ਉਤੇ ਪ੍ਰਦਰਸ਼ਨਕਾਰੀ ਤੈਹਸ਼ ਵਿਚ ਆ ਗਏ ਅਤੇ ਬਿਲਾਵਲ ਭੁੱਟੋ ਵਾਪਸ ਜਾਓ ਦੇ ਨਾਅਰੇ ਲਗਾਉਣ ਲੱਗੇ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ