Sat, 13 July 2024
Your Visitor Number :-   7182992
SuhisaverSuhisaver Suhisaver

'ਏਕ ਚਾਂਦ ਮੇਰਾ ਭੀ` ਵਿੱਚ ਕ੍ਰਿਸ਼ਨ ਬੇਤਾਬ ਦੀਆਂ ਕਹਾਣੀਆਂ ਦਾ ਪ੍ਰਸਾਰਣ ਅੱਜ ਤੋਂ

Posted on:- 17-10-2014

suhisaver

ਸੰਗਰੂਰ: ਉਰਦੂ ਅਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਬੇਤਾਬ ਦੀਆਂ ਤਿੰਨ ਕਹਾਣੀਆਂ `ਦਰਦ ਕੀ ਫ਼ਸਲ`, `ਸਿਦਾਰਥ ਜ਼ਿੰਦਾ ਹੈ` ਅਤੇ `ਖੁਰਲੀ` ਦੇ ਫਿਲਮਾਂਕਣ ਦਾ ਪ੍ਰਸਾਰਣ ਡੀ ਡੀ ਉਰਦੂ ਦੇ ਲੜੀਵਰ ਸੀਰੀਅਲ `ਏਕ ਚਾਂਦ ਮੇਰਾ ਭੀ` ਵਿੱਚ ਅੱਜ ਤੋਂ ਸ਼ਾਮੀਂ 7.35 ਵਜੇ ਹੋਣ ਜਾ ਰਿਹਾ ਹੈ।



ਜ਼ਿਕਰਯੋਗ ਹੈ ਕਿ ਕ੍ਰਿਸ਼ਨ ਬੇਤਾਬ ਨੇ ਪੰਜਾਬੀ ਦੇ ਛੇ ਕਹਾਣੀ ਸੰਗ੍ਰਿਹ, ਆਤਮ ਕਥਾ `ਸੂਰਜ ਦਾ ਸਫ਼ਰ` ਅਤੇ ਪ੍ਰਸਿੱਧ ਇਤਿਹਾਸਕ ਪੁਸਤਕ `ਸੰਗਰ ਤੋਂ ਸਤਬੀਰ ਰਿਆਸਤ-ਏ-ਜੀਂਦ` ਅਤੇ ਤਿੰਨ ਉਰਦੂ ਦੇ ਕਹਾਣੀ ਸੰਗ੍ਰਿਹ ਸਾਹਿਤ ਦੀ ਝੋਲੀ ਵਿੱਚ ਪਾਏ ਹਨ।ਇਸ ਤੋਂ ਇਲਾਵਾ ਇਨ੍ਹਾਂ ਨੂੰ ਅਧਿਆਪਨ ਦੇ ਖੇਤਰ ਵਿੱਚ ਰਾਸ਼ਟਰਪਤੀ ਐਵਾਰਡ ਵੀ ਪ੍ਰਾਪਤ ਹੋ ਚੁੱਕਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ