Sat, 19 January 2019
Your Visitor Number :-   1577818
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਏਸ਼ੀਆਈ ਖੇਡਾਂ 'ਚ ਯੋਗੇਸ਼ਵਰ ਦੱਤ ਨੇ ਸੋਨ ਤਮਗਾ ਜਿੱਤਿਆ

Posted on:- 29-09-2014

suhisaver

ਇੰਚਾੱਨ : ਸਟਾਰ ਪਹਿਲਵਾਨ ਯੋਗੇਸ਼ਵਰ ਦੱਤ ਨੇ ਅੱਜ ਇੱਥੇ 17ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਲਈ ਚੌਥਾ ਸੋਨੇ ਦਾ ਤਮਗਾ ਜਿੱਤਿਆ, ਜਦਕਿ ਖੁਸ਼ਵੀਰ ਕੌਰ ਨੇ 20 ਕਿਲੋਮੀਟਰ ਪੈਦਲ ਵਾਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਅਤੇ ਉਹ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਹੈ। ਇਨ੍ਹਾਂ ਤਮਗਿਆਂ ਦੇ ਜਿੱਤਣ ਨਾਲ ਭਾਰਤ ਸਾਰੇ ਦੇਸ਼ਾਂ ਵਿੱਚ 8ਵੇਂ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਹੋ ਗਿਆ। ਇਸ ਤੋਂ ਇਲਾਵਾ ਟੈਨਿਸ ਖਿਡਾਰੀਆਂ ਨੇ 3 ਕਾਂਸ਼ੀ ਦੇ ਅਤੇ ਐਮਆਰ ਪੁਰਨਮਾ ਨੇ 400 ਮੀਟਰ ਦੌੜ ਵਿੱਚ ਕਾਂਸ਼ੀ ਦਾ ਤਮਗਾ ਜਿੱÎਤਆ। ਟੈਨਿਸ ਨੇ ਯੂਕੀ ਭਾਂਬਰੀ ਪੁਰਸ਼ ਇਕੱਲੇ ਵਰਗ ਵਿੱਚ ਇਸ ਤੋਂ ਇਲਾਵਾ ਦਿਵਿਜ ਸ਼ਰਨ ਦੇ ਨਾਲ ਮਿਲ ਕੇ ਕਾਂਸ਼ੀ ਦਾ ਤਮਗਾ ਜਿੱÎਤਿਆ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ