Sun, 24 October 2021
Your Visitor Number :-   5270903
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ

ਦਿਲ ਦੀ ਗੱਲ ਸੁਣਾਉਂਦੇ ਬੁੱਲ੍ਹਾਂ 'ਤੇ ਰੋਕ ਹੈ ! -ਵਿਕਰਮ ਸਿੰਘ ਸੰਗਰੂਰ

Posted on:- 14-09-2012

suhisaver

ਭਾਰਤ ਨੂੰ ਦੋ ਸਦੀਆਂ ਪਿੱਛੋਂ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਹੋਇਆਂ ਓਦੋਂ ਹਾਲੇ 28 ਵਰ੍ਹੇ ਹੀ ਹੋਏ ਸਨ, ਜਦੋਂ ਖ਼ੁਦ ਨੂੰ ਲੋਕਤੰਤਰ ਕਹਾਉਣ ਵਾਲੀ ਇੱਥੋਂ ਦੀ ਸਰਕਾਰ ਨੇ ਉਸ ਮੀਡੀਆ (ਪ੍ਰਿੰਟ ਮੀਡੀਆ) ਨੂੰ  ਸੈਂਸਰਸ਼ਿੱਪ ਦੀਆਂ ਸਖ਼ਤ ਜ਼ੰਜੀਰਾਂ ਵਿੱਚ ਜਕੜ ਦਿੱਤਾ, ਜਿਸ ਨੇ ਕਦੀ ਇਸ ਦੀ ਆਜ਼ਾਦੀ ਲਈ ਆਪਣੇ ਆਖ਼ਰੀ ਸਾਹ ਤੱਕ ਦੀ ਬਾਜ਼ੀ ਲਾਈ ਸੀ।ਜਦੋਂ ਮੀਡੀਆ ਦੇ ਸਿਰ 'ਤੇ ਸੈਂਸਰਸ਼ਿੱਪ (ਸੰਨ 1975 ਵਿੱਚ) ਦਾ ਇਹ ਕਾਲਾ ਬੱਦਲ ਵਰ੍ਹ ਰਿਹਾ ਸੀ, ਓਦੋਂ ਨਿੱਜੀ ਬ੍ਰਾਡਕਾਸਟਿੰਗ ਚੈਨਲ ਹੋਂਦ ਵਿੱਚ ਨਹੀਂ ਸਨ ਆਏ।ਬਿਜਲਈ ਮੀਡੀਆ ਤਹਿਤ ਉਸ ਵੇਲੇ ਸਿਰਫ਼ ਸਰਕਾਰ ਦੇ ਗ਼ੁਲਾਮ ਦੂਰਦਰਸ਼ਨ ਅਤੇ ਆਕਾਸ਼ਵਾਣੀ ਹੀ ਸੂਚਨਾ-ਸੰਚਾਰ ਦੇ ਮਾਧਿਅਮ ਸਨ , ਜਿਨ੍ਹਾਂ ਦੀ ਜੀਭ ਨਿਯਮਾਂ ਦੀ ਸੂਏ ਨਾਲ ਇਸ ਤਰ੍ਹਾਂ ਗੰਢੀ ਹੋਈ ਸੀ ਕਿ ਉਹ ਸਰਕਾਰ ਦੇ ਇਸ ਕਾਰਨਾਮੇ ਦੇ ਖ਼ਿਲਾਫ਼ ਆਪਣੇ ਮੂੰਹੋਂ ਚੀਂ ਤੱਕ ਦੀ ਆਵਾਜ਼ ਵੀ ਨਹੀਂ ਕੱਢ ਸਕਦੇ ਸਨ।ਸੇਂਸਰਸ਼ਿੱਪ ਲੱਗਦਿਆਂ ਹੀ ਅਖ਼ਬਾਰਾਂ ਦੇ ਸੰਪਾਦਕ ਸਿਰਫ ਨਾਂਅ ਦੇ ਹੀ ਸੰਪਾਦਕ ਬਣਕੇ ਰਹਿ ਗਏ ਸਨ।ਭਾਵੇਂ ਕਿ ਅਖ਼ਬਾਰਾਂ ਦੀ ‘ਪ੍ਰਿੰਟ ਲਾਈਨ' ਵਿੱਚ ਨਾਂਅ ਸੰਪਾਦਕ ਦਾ ਛਪਦਾ ਸੀ, ਪਰ ਖ਼ਬਰਾਂ ਅਤੇ ਹੋਰ ਸਮੱਗਰੀ 'ਤੇ ਸੰਪਾਦਨ ਦੀ ਕੈਂਚੀ ਸੈਂਸਰਸ਼ਿੱਪ ਬੋਰਡ ਦੀ ਹੀ ਚੱਲਦੀ ਸੀ।ਸੈਂਸਰਸ਼ਿੱਪ ਦਾ ਇਹ ਨਾਗ-ਵਲ ਤਕਰੀਬਨ 21 ਮਹੀਨੇ ਮੀਡੀਆ ਦੇ ਗਲ ਪਿਆ ਰਿਹਾ।ਇਸ ਪਿੱਛੋਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਲੰਮਾ ਸਮਾਂ ਜਬਰੀ ਚੁੱਪ ਰਹੇ ਲੋਕਾਂ ਨੇ ਸੈਂਸਰਸ਼ਿੱਪ ਲਗਾਉਣ ਵਾਲੀ ਸਰਕਾਰ ਨੂੰ ਹਕੂਮਤ ਦੀ ਗੱਦੀ ਤੋਂ ਹੇਠਾਂ ਲਾਹ ਕੇ ਇਹ ਸਾਬਤ ਕਰ ਦਿੱਤਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਆਵਾਜ਼ ਨੂੰ ਜੰਦਰੇ ਲਗਾ ਕੇ ਸਰਕਾਰ ਬਹੁਤਾ ਸਮਾਂ ਨਹੀਂ ਟਿਕ ਸਕਦੀ।

ਇਸ ਘਟਨਾ ਨੂੰ ਵਾਪਰਿਆਂ ਤਕਰੀਬਨ 37 ਵਰ੍ਹੇ ਹੋਣ ਵਾਲੇ ਹਨ।ਏਨੇ ਸਾਲਾਂ ਵਿੱਚ ਬੇਸ਼ੱਕ ਸਰਕਾਰ ਨੇ ਮੀਡੀਆ ਦੀ ਆਜ਼ਾਦੀ 'ਤੇ ਸਿੱਧੀ ਸੈਂਸਰਸ਼ਿੱਪ ਦਾ ਪਹਿਰਾ ਤਾਂ ਨਹੀਂ ਲਗਾਇਆ, ਪਰ ਅਸਿੱਧੇ ਰੂਪ ਵਿੱਚ ਮੀਡੀਆ, ਖ਼ਾਸ ਕਰ ਮੀਡੀਏ ਦੇ ਉਸ ਹਿੱਸੇ, ਜੋ ਇਸ ਦੇ ਕਾਲੇ ਕਾਰਨਾਮਿਆਂ ਦੀਆਂ ਪਰਤਾਂ ਫਰੋਲਣ ਜਾਂ ਇਸ ਦੀ ਮੁਖ਼ਾਲਫ਼ਤ ਕਰਨ ਦੀ ਤਾਂਘ ਵਿੱਚ ਹੁੰਦਾ ਹੈ, ਦੀ ਆਵਾਜ਼ ਨੂੰ ਹਰ ਹੀਲੇ ਦਬਾਉਣ ਦੀ ਕੋਸ਼ਿਸ਼ ਜ਼ਰੂਰ ਕਰਦੀ ਰਹੀ ਹੈ।

ਸੋਸ਼ਲ ਮੀਡੀਆ, ਜਿਸ ਨੂੰ ਆਮ ਬੰਦੇ ਦੀ ਆਵਾਜ਼ ਦਾ ਮੰਚ ਆਖਿਆ ਜਾਂਦਾ ਹੈ,  ਉੱਤੇ ਜਦੋਂ ਸਰਕਾਰ ਦੀਆਂ ਭ੍ਰਿਸ਼ਟ ਕਰਤੂਤਾਂ 'ਤੇ ਜਨਤਕ ਵਿਚਾਰ-ਚਰਚਾ ਹੋਣ ਲੱਗੀ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।ਅਜਿਹੇ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਦੀ ਬਜਾਏ ਸਰਕਾਰ ਉਲਟਾ ਸੋਸ਼ਲ ਮੀਡੀਆ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦੀਆਂ ਚਾਲਾਂ ਚੱਲਣ ਲੱਗ ਪਈ। ਇਸ ਸਮੇਂ ‘ਸੂਚਨਾ-ਤਕਲਾਲੋਜੀ ਕਨੂੰਨ, 2008' ਵਿੱਚ ਸਰਕਾਰ ਵੱਲੋਂ ਅਜਿਹੀਆਂ ਸੋਧਾਂ ਕਰਨ ਦੀਆਂ ਵਿਚਾਰਾਂ ਵੀ ਹੋ ਰਹੀਆਂ ਹਨ, ਜਿਸ ਨਾਲ ਇਹ ਆਮ ਬੰਦੇ ਦੀ ਆਵਾਜ਼ ਦਾ ਮੰਚ ਨਾ ਰਹਿ ਕੇ ਸਰਕਾਰ ਦੇ ਇਸ਼ਾਰਿਆਂ ਦਾ ਗ਼ੁਲਾਮ ਬਣ ਸਕਦਾ ਹੈ।ਸਰਕਾਰ ਵੱਲੋਂ ਇੰਟਰਨੈੱਟ ਦੀ ਆਜ਼ਾਦੀ 'ਤੇ ਰੱਸੇ ਬੰਨ੍ਹਣ ਵਾਲੇ ਇਨ੍ਹਾਂ ਵਿਚਾਰਾਂ ਖ਼ਿਲਾਫ਼ ਮੀਡੀਆ ਅਤੇ ਲੋਕਾਂ ਦੀ ਆਵਾਜ਼ ਲਗਾਤਾਰ ਉੱਠ ਰਹੀ ਹੈ।ਇਸ ਤਹਿਤ ਇਸੇ ਸਾਲ ਅਪਰੈਲ ਦੇ ਮਹੀਨੇ ਵਿੱਚ ਕਾਨਪੁਰ ਦੇ ਰਹਿਣ ਵਾਲੇ ਅਸੀਮ ਤ੍ਰਿਵੇਦੀ ਨਾਂਅ ਦੇ ਕਾਰਟੂਨਿਸਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੰਟਰਨੈੱਟ ਦੀ ਆਜ਼ਾਦੀ ਦੇ ਪੱਖ ਵਿੱਚ ਸੰਚਾਰ ਮੰਤਰੀ ਕਪਿੱਲ ਸਿੱਬਲ ਨੂੰ ਆਧਾਰ ਬਣਾ ਕੇ ਇੱਕ ਮੁਹਿੰਮ ਵਿੱਢੀ ਸੀ।ਉਸ ਸਮੇਂ ਤਾਂ ਸਰਕਾਰ ਨੇ ਇਨ੍ਹਾਂ ਦੇ ਵਧਦੇ ਕਦਮਾਂ ਦਾ ਕੌੜਾ ਘੁੱਟ ਭਰ ਲਿਆ, ਪਰ  ਪੰਜ ਮਹੀਨਿਆਂ ਪਿੱਛੋਂ ਸਰਕਾਰ ਨੇ ਇਸ ਕਾਰਟੂਨਿਸਟ ਨੂੰ ਆਈ ਪੀ ਸੀ ਦੀ ਧਾਰਾ 124 ਏ  ਦੇ ਤਹਿਤ ਰਾਜ-ਧਰੋਹ, ਸੂਚਨਾ ਤਕਨਾਲੋਜੀ ਦੀ ਧਾਰਾ 66 ਏ , ਰਾਸ਼ਰਟੀ ਪ੍ਰਤੀਕਾਂ ਦੇ ਅਪਮਾਨ-ਰੋਕੂ ਕਨੂੰਨ ਦੀ ਧਾਰਾ 2 ਆਦਿ ਦੋਸ਼ਾਂ ਦੇ ਆਧਾਰ 'ਤੇ ਇਹ ਆਖ ਪੁਲਿਸ ਹਿਰਾਸਤ 'ਚ ਲੈ ਲਿਆ ਕਿ ਪਿਛਲੇ ਸਾਲ ਮੁੰਬਈ 'ਚ ਦਸੰਬਰ ਦੇ ਮਹੀਨੇ ਹੋਈ ਅੰਨਾ ਹਜ਼ਾਰੇ ਦੀ ਰੈਲੀ ਵਿੱਚ ਇਸ ਕਾਰਟੂਨਿਸਟ ਨੇ ਬੈਨਰਾਂ 'ਤੇ ਅਜਿਹੇ ਕਾਟਰੂਨ ਬਣਾ ਕੇ ਪ੍ਰਦਰਸ਼ਤ ਕੀਤੇ (ਜੋ ਬਾਅਦ ਵਿੱਚ ਵੈੱਬਸਾਈਟ 'ਤੇ ਵੀ ਪਾਏ ਗਏ), ਜਿਨ੍ਹਾਂ ਵਿੱਚ ਸੰਵਿਧਾਨ ਦਾ ਅਪਮਾਨ ਹੋਇਆ।ਜਦੋਂ ਚਾਰੇ ਪਾਸਿਓਂ ਕਾਰਟੂਨਿਸਟ ਦੀ ਗ੍ਰਿਫਤਾਰੀ ਦਾ ਵਿਰੋਧ ਹੋਣ ਲੱਗਾ ਤਾਂ ਅਦਾਲਤ ਵੱਲੋਂ ਅਸੀਮ ਤ੍ਰਿਵੇਦੀ ਨੂੰ ਦੇਸ਼-ਧਰੋਹ ਦੇ ਦੋਸ਼ ਤੋਂ ਬਰੀ ਕਰਕੇ ਉਹ ਨੂੰ ਬਿਨ ਮੰਗਿਆਂ ਹੀ ਜ਼ਮਾਨਤ ਦੇ ਦਿੱਤੀ ਗਈ।ਮੀਡੀਆ ਦੇ ਖੇਤਰ ਵਿੱਚ ਇਹ ਪਹਿਲੀ ਵਾਰ ਵਾਪਰਿਆ, ਜਦੋਂ ਕਿਸੇ ਕਾਰਟੂਨਿਸਟ 'ਤੇ ਦੇਸ਼-ਧਰੋਹ ਦਾ ਆਰੋਪ ਲਗਾਇਆ ਗਿਆ ਹੋਵੇ।ਇਸ ਤੋਂ ਪਹਿਲਾਂ, ਇੱਥੋਂ ਤੱਕ ਕਿ 1975 ਵਿੱਚ ਮੀਡੀਆ ਸੈਂਸਰਸ਼ਿੱਪ , 1992 ਬਾਬਰੀ ਮਸਜਿਦ, 1993 ਮੁੰਬਈ ਦੰਗੇ, 2002 ਗੁਜਰਾਤ ਦੰਗੇ ਜਿਹੇ ਮੌਕੇ ਅਬੂ ਅਬਰਾਹਿਮ, ਈ.ਪੀ ਉਨੇ, ਆਰ ਕੇ ਲਕਸ਼ਮਣ, ਸੁਧੀਰ ਤੇਲੰਗ ਜਿਹੇ ਮਕਬੂਲ ਕਾਰਟੂਨਿਸਟ ਰਾਜਨੀਤਕ ਵਿਅੰਗ ਕਰਦੇ ਕਾਰਟੂਨ ਬਣਾਉਂਦੇ ਰਹੇ ਹਨ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕਦੀ ਵੀ ਭਾਰਤ ਲਈ ਖ਼ਤਰੇ ਦੇ ਰੂਪ ਵਿੱਚ ਨਹੀਂ ਗਰਦਾਨਿਆ ਗਿਆ।ਭਾਰਤੀ ਪੱਤਰਕਾਰੀ ਵਿੱਚ ਰਾਜਨੀਤਕ ਨੇਤਾਵਾਂ 'ਤੇ ਵਿਅੰਗਮਈ ਕਾਰਟੂਨਾਂ ਛਾਪਣ ਦੀ ਆਮਦ ਪੱਛਮ ਦੇ ਮਕਬੂਲ ਕਾਟੂਨਿਸਟ ਡੇਵਿਡ ਲਾਅ ਤੋਂ ਆਈ ਮੰਨੀ ਜਾਂਦੀ ਹੈ।ਪੱਤਰਕਾਰੀ ਵਿੱਚ ਕਾਰਟੂਨ ਕਲਾ ਸਿਰਫ਼ ਹਾਸੇ-ਮਾਤਰ ਦਾ ਹੀ ਜ਼ਰੀਆ ਨਹੀਂ ਹੈ, ਸਗੋਂ ਇਹ ਸਮਾਜਕ ਬੁਰਾਈਆਂ 'ਤੇ ਵੀ ਸੱਟ ਮਾਰਦੀ ਹੈ।ਇਹੋ ਕਾਰਨ ਸੀ ਕਿ ਕਦੀ ਇਨ੍ਹਾਂ ਨੂੰ ਅਖ਼ਬਾਰਾਂ ਦੇ ਪਹਿਲੇ ਪੰਨੇ 'ਤੇ ਜਗ੍ਹਾ ਮਿਲਦੀ ਹੁੰਦੀ ਸੀ, ਪਰ ਅੱਜ ਕਾਰਟੂਨਾਂ ਨੂੰ ਬਹੁਤੇ ਅਖ਼ਬਾਰ ਮਹੱਤਤਾ ਦੇਣ ਦੀ ਬਜਾਏ ਸਿਰਫ ਖ਼ਾਲੀ ਥਾਂ ਭਰਨ ਦੀ ਹੀ ਸਮੱਗਰੀ ਮੰਨਦੇ ਹਨ।

ਹੁਣ ਕਾਰਟੂਨਾਂ ਤੋਂ ਹਟ ਕੇ ਜੇਕਰ ਅਖ਼ਬਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਆਜ਼ਾਦੀ 'ਚ ਵੀ ਸਰਕਾਰ ਕਈ ਵਾਰ ਡੱਕੇ ਫਸਾਉਂਦੀ ਰਹੀ ਹੈ ਅਤੇ ਫਸਾ ਰਹੀ ਹੈ।ਪੱਛਮੀ ਬੰਗਾਲ, ਜੋ ਭਾਰਤੀ ਅਤੇ ਭਾਰਤ ਦੀ ਖੇਤਰੀ ਭਾਸ਼ਾਈ ਪੱਤਰਕਾਰੀ ਦੀ ਜਨਮ-ਭੂਮੀ ਵੀ ਹੈ, 'ਚ ਮਮਤਾ ਬੈਨਰੀ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਦੇ ਕੁਝ ਸਮੇਂ ਪਿੱਛੋਂ ਇਹ ਐਲਾਨ ਕਰ ਦਿੱਤਾ ਕਿ ਸਰਕਾਰ ਇਹ ਨਿਰਧਾਰਤ ਕਰੇਗੀ ਕਿ ਸਰਕਾਰੀ ਲਾਇਬ੍ਰੇਰੀਆਂ ਵਿੱਚ ਕਿਹੜੇ-ਕਿਹੜੇ ਅਖ਼ਬਾਰ ਆਉਣਗੇ ਅਤੇ ਕਿਹੜੇ ਨਹੀਂ।ਸਰਕਾਰ ਨੇ ਕਲਕੱਤਾ ਤੋਂ ਛਪਣ ਵਾਲੇ ਅਜਿਹੇ ਅੱਠ ਅਖ਼ਬਾਰਾਂ ਨੂੰ ਹੀ ਲਾਇਬ੍ਰੇਰੀਆਂ ਵਿੱਚ ਆਉਣ ਦੀ ਆਗਿਆ ਦਿੱਤੀ, ਜੋ ਮੌਜੂਦਾ ਸਰਕਾਰ ਦੀ ਸੁਰ ਵਿੱਚ ਸੁਰ ਮਿਲਾਉਂਦੀਆਂ ਸਨ।ਜਦੋਂ ਮਮਤਾ ਦਾ ਮਨ ਅਖ਼ਬਾਰਾਂ ਤੋਂ ਨਾ ਭਰਿਆ ਤਾਂ ਉਹਨੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਇਹ ਆਖ ਕੇ ਇੱਕ ਨਵਾਂ ਤੋਹਫ਼ਾ ਦੇਣ ਦੀ ਗੱਲ ਕਰ ਛੱਡੀ ਕਿ ਨਿੱਜੀ ਮੀਡੀਆ ਸਰਕਾਰ ਦੇ ਨਾਕਾਰਾਤਮਕ ਕੰਮਾਂ ਵੱਲ ਬਹੁਤਾ ਧਿਆਨ ਦੇ ਰਿਹਾ ਹੈ, ਜਿਸ ਕਾਰਨ ਲੋਕਾਂ ਤੱਕ ਸਰਕਾਰ ਦੀ ਕਾਰਗੁਜ਼ਾਰੀ ਦੀ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ, ਇਸ ਦੇ ਹੱਲ ਲਈ ਉਹ ਅਜਿਹਾ ਆਪਣਾ ਅਖ਼ਬਾਰ (ਦੈਨਿਕ ਪੱਛਮਬੰਗ) ਅਤੇ ਟੀ.ਵੀ. ਚੈਨਲ (ਪੱਛਮਬੰਗ) ਚਲਾਉਣਾ ਚਾਹੁੰਦੀ ਹੈ, ਜੋ ਸਰਕਾਰ ਦੀਆਂ ਸਾਕਾਰਾਤਮਕ ਗਤੀਵਿਧੀਆਂ ਨੂੰ ਲੋਕਾਂ ਤੱਕ ਲੈ ਕੇ ਜਾਵੇ।

ਪੱਛਮੀ ਬੰਗਾਲ ਦੀ ਸਰਕਾਰ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨੂੰ ਆਪਣੇ ਗੋਢੇ ਥੱਲੇ ਦੇ ਕੇ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕੀ ਪੜ੍ਹਨਾ/ ਦੇਖਣਾ ਚਾਹੀਦਾ ਹੈ ਅਤੇ ਕੀ ਨਹੀਂ, ਪਰ ਪੰਜਾਬ ਸਰਕਾਰ ਨੇ ਤਾਂ ਮਨੁੱਖ ਦੀ ਵਿਚਾਰਧਾਰਾਕ ਆਜ਼ਾਦੀ ਦੇ ਗਲਮੇ ਨੂੰ ਹੀ ਸਿੱਧਾ ਹੱਥ ਪਾ ਲਿਆ ਹੈ।ਕੁਝ ਸਮਾਂ ਪਹਿਲਾਂ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ‘ਸਿੱਖਿਆ ਵਿੱਭਾਗ ਦੇ ਕਰਮਚਾਰੀਆਂ ਵੱਲੋਂ ਪੱਤਰਕਾਰੀ ਕਰਨ ਸੰਬੰਧੀ' ਵਿਸ਼ੇ ਤਹਿਤ ਇੱਕ ਅਜਿਹਾ ਪੱਤਰ ਜਾਰੀ ਕੀਤਾ ਗਿਆ, ਜਿਸ ਨੇ ਲੇਖਕਾਂ ਵਿੱਚ ਖਲਬਲੀ ਮਚਾ ਦਿੱਤੀ ਹੈ।ਪੱਤਰਕਾਰੀ ਇੱਕ ਜ਼ਿੰਮੇਵਾਰਾਨਾ ਪੇਸ਼ਾ ਹੈ।ਸਰਕਾਰੀ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ 'ਤੇ ਸਰਕਾਰ ਵੱਲੋਂ ਰੋਕ ਲਗਾਉਣਾ ਇੱਕ ਚੰਗਾ ਕਦਮ ਤਾਂ ਕਿਹਾ ਜਾ ਸਕਦਾ ਹੈ, ਪਰ ਨਾਲ ਹੀ ਇਸ ਪੱਤਰ ਵਿੱਚ ਕਿਤਾਬ ਛਪਵਾਉਣ, ਸੰਪਾਦਕ ਦੀ ਡਾਕ ਆਪਣੇ ਜਾਂ ਦੂਜੇ ਦੇ ਨਾਂਅ ਹੇਠ ਛਪਵਾਉਣ ਤੋਂ ਬਿਨਾਂ ਮਨ-ਭਾਉਂਦੇ ਵਿਸ਼ੇ 'ਤੇ ਰਚਨਾਵਾਂ ਲਿਖਣ 'ਤੇ ਵੀ ਰੋਕ ਲਗਾਉਣ ਦੇ ਨਾਲ-ਨਾਲ ਕੁਝ ਚੋਣਵੇਂ ਵਿਸ਼ਿਆਂ 'ਤੇ ਹੀ ਲਿਖਣ ਦੀ ਆਗਿਆ ਦਿੱਤੀ ਗਈ ਹੈ।ਜਿੱਥੇ ਇੱਕ ਪਾਸੇ ਇਸ ਵਿਭਾਗ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਉ¥ਥੇ ਦੂਜੇ ਪਾਸੇ ਇਸ ਵੱਲੋਂ ਸੂਬੇ ਦੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅੰਦਰ ਲੁਕੀ ਹੋਈ ਕਲਾਤਮਕ ਪ੍ਰਤਿਭਾ ਨੂੰ ਉਭਾਰਨ ਲਈ ਮੈਗਜ਼ੀਨ ਕੱਢਣ ਵਾਸਤੇ ਸਕੂਲ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਨ੍ਹਾਂ ਮੈਗਜ਼ੀਨਾਂ ਦਾ ਸੰਪਾਦਨ ਕਾਰਜ ਉਨ੍ਹਾਂ ਅਧਿਆਪਕਾਂ ਦੇ ਹੀ ਜ਼ਿੰਮੇ ਆਏਗਾ, ਜਿਨ੍ਹਾਂ ਦੀ ਖ਼ੁਦ ਦੀ ਸਿਰਜਣਾਤਮਕਤਾ ਨੂੰ ਦੱਬਿਆ ਜਾ ਰਿਹਾ ਹੈ।

ਇਹ ਨਹੀਂ ਹੈ ਕਿ ਸਿਰਫ਼ ਆਜ਼ਾਦ ਭਾਰਤ ਦੀ ਸਰਕਾਰ ਨੇ ਹੀ ਆਪਣੀ ਮੁਖ਼ਾਲਫ਼ਤ ਕਰਨ ਵਾਲੇ ਮੀਡੀਆ ਨੂੰ ਦਬਾਇਆ ਹੈ, ਸਗੋਂ ਮੀਡੀਆ ਦੀ ਆਜ਼ਾਦੀ ਨਾਲ ਅਜਿਹਾ ਸਲੂਕ ਅੰਗਰੇਜ਼ੀ ਹਕੂਮਤ ਦੇ ਸਮੇਂ ਤੋਂ ਹੀ ਹੁੰਦਾ ਆ ਰਿਹਾ ਹੈ।ਅੰਗਰੇਜ਼ੀ ਸਰਕਾਰ ਨੇ ਕਈ ਅਜਿਹੇ ਕਨੂੰਨ ਘੜੇ, ਜਿਸ ਨਾਲ ਲਾਲਾ ਲਾਜਪਤ ਰਾਏ, ਲੋਕਮਾਨਿਆ ਤਿਲਕ, ਮੌਲਾਨਾ ਆਜ਼ਾਦ ਜਿਹੇ ਪੱਤਰਕਾਰਾਂ ਨੂੰ ਵੀ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।ਅੰਗਰੇਜ਼ੀ ਹਕੂਮਤ ਨੇ ਤਾਂ ਭਾਵੇਂ ਉਪਰੋਕਤ ਪੱਤਰਕਾਰਾਂ ਨੂੰ ਕੁਝ ਸਮੇਂ ਪਿੱਛੋਂ ਰਿਹਾਅ ਕਰ ਦਿੱਤਾ ਸੀ, ਪਰ ਆਜ਼ਾਦ ਭਾਰਤ ਦੀ ਸਰਕਾਰ ਨੇ ਜੋ ਸਲੂਕ ਲੋਕ-ਪੱਖੀ ਪੱਤਰਕਾਰ ਜੋੜੀ ਸੀਮਾ ਆਜ਼ਾਦ ਅਤੇ ਵਿਸ਼ਵ ਵਿਜੇ ਨਾਲ ਕੀਤਾ, ਉਸ ਨੇ ਮਨੁੱਖ ਨੂੰ ਆਪਣੇ ਭਾਵ ਪ੍ਰਗਟਾਉਣ, ਮਨਪਸੰਦ ਦਾ ਸਾਹਿਤ ਪੜ੍ਹਨ/ਰੱਖਣ ਦੀ ਆਜ਼ਾਦੀ ਦੇ ਨਾਲ-ਨਾਲ ਲੋਕ-ਪੱਖੀ ਪੱਤਰਕਾਰੀ ਦਾ ਵੀ ਘਾਣ ਕੀਤਾ।ਸਾਲ 2010 ਵਿੱਚ ਉੱਤਰ ਪ੍ਰਦੇਸ਼ ਦੇ ਇਨ੍ਹਾਂ ਪੱਤਰਕਾਰਾਂ 'ਤੇ ਸਰਕਾਰ ਨੇ ਮਾਓਵਾਦੀ ਸਾਹਿਤ ਰੱਖਣ, ਮੁਲਕ ਖ਼ਿਲਾਫ਼ ਸਾਜ਼ਿਸ਼ ਰਚਣ ਜਿਹੇ ਦੋਸ਼ਾਂ ਤਹਿਤ ਦੇਸ਼-ਧਰੋਹ ਦਾ ਰੁਤਬਾ ਦੇ ਕੇ ਉਮਰ ਕੈਦ ਦੀਆਂ ਸੀਖ਼ਾਂ ਪਿੱਛੇ ਕਰ ਦਿੱਤਾ।ਅਸਲ ਵਿੱਚ ਸੀਮਾ ਆਜ਼ਾਦ ਨੂੰ ਇਹ ਸਜ਼ਾ ਮਾਓਵਾਦੀ ਸਾਹਿਤ ਰੱਖਣ ਜਾਂ ਹੋਰ ਕਾਰਨਾਂ ਕਰ ਕੇ ਨਹੀਂ, ਸਗੋਂ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਪਰਦਾ ਚੁੱਕਣ ਕਰ ਕੇ ਮਿਲੀ ਸੀ।

ਸਰਕਾਰ ਸਿਰਫ਼ ਪ੍ਰਿੰਟ ਜਾਂ ਬਿਜਲਈ ਮੀਡੀਆ ਦੀ ਆਜ਼ਾਦੀ 'ਤੇ ਹੀ ਨਹੀਂ, ਸਗੋਂ ਸੰਚਾਰ ਦੇ ਪ੍ਰੰਪਰਾਗਤ ਮਾਧਿਅਮਾਂ ਦੇ ਬੁੱਲ੍ਹਾਂ 'ਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਚੇਪੀ ਲਗਾਉਂਦੀ ਰਹੀ ਹੈ।ਉਸ ਵੱਲੋਂ ਅਜਿਹੀ ਮਿਸਾਲ ਜੂਨ, 2011 ਵਿੱਚ ਝਾਰਖੰਡ ਦੇ ਇੱਕ ਲੋਕ ਗਾਇਕ ਜਤਿਨ ਮਰਾਂਡੀ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਦਿੱਤੀ ਗਈ।ਜਤਿਨ ਅਜਿਹਾ ਲੋਕ ਗਾਇਕ ਹੈ, ਜੋ ਆਪਣੀ ਕਲਮ 'ਚੋਂ ਨਿਕਲੇ ਅੱਖਰਾਂ ਨੂੰ ਗੀਤਾਂ ਅਤੇ ਨਾਟਕਾਂ ਦਾ ਜਾਮਾ ਪਵਾ ਕੇ ਲੋਕਾਂ ਨੂੰ ਸਰਕਾਰ ਦੇ ਕਾਲੇ ਕਾਰਨਾਮਿਆਂ ਅਤੇ ਸਮਾਜਕ ਕਾਣੀ ਵੰਡ ਪ੍ਰਤੀ ਜਾਗਰੂਕ ਕਰਦਾ ਸੀ, ਜੋ ਉੱਥੋਂ ਦੀ ਸਰਕਾਰ ਨੂੰ ਕੰਡੇ ਵਾਂਗ ਚੁੱਭਦਾ ਸੀ।26 ਅਕਤੂਬਰ, 2007 ਗਿਰੀਡੀਹ ਜ਼ਿਲ੍ਹੇ ਦੇ ਚਿਲਖਾਰੀ ਨਾਂਅ ਦੇ ਪਿੰਡ ਵਿੱਚ ਹੋਏ ਗੋਲੀ ਕਾਂਡ, ਜਿਸ ਵਿੱਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਦੇ ਪੁੱਤਰ ਅਨੂਪ ਮਰਾਂਡੀ ਸਮੇਤ ਕਈ ਲੋਕ ਮਾਰੇ ਗਏ ਸਨ, ਵਿੱਚ ਜਤਿਨ ਮਰਾਂਡੀ ਨੂੰ ਮਾਓਵਾਦੀ ਆਖ ਕੇ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ ਸੀ।

ਬੋਲਣ ਦੀ ਆਜ਼ਾਦੀ ਮਨੁੱਖ ਦਾ ਸੰਵਿਧਾਨਕ ਹੀ ਨਹੀਂ, ਸਗੋਂ ਸਮਾਜਕ ਅਧਿਕਾਰ ਵੀ ਹੈ।ਜਿੱਥੋਂ ਤੱਕ ਮੀਡੀਆ ਦੀ ਆਜ਼ਾਦੀ ਦੀ ਗੱਲ ਹੈ, ਇਸ ਲਈ ਸੰਵਿਧਾਨ ਵਿੱਚ ਕਿਸੇ ਵਿਸ਼ੇਸ਼ ਅਧਿਕਾਰ ਦਾ ਪ੍ਰਬੰਧ ਨਹੀਂ ਕੀਤਾ ਗਿਆ, ਸਗੋਂ ਇਸ ਨੂੰ ਵੀ ਬੋਲਣ ਦੇ ਅਧਿਕਾਰ 19 (1) ਏ ਤਹਿਤ ਵਿਚਾਰਿਆ ਜਾਂਦਾ ਹੈ।ਬੇਸ਼ੱਕ ਬੇਲਗਾਮ ਆਜ਼ਾਦੀ ਸਮਾਜਕ ਵਿਵਸਥਾ ਨੂੰ ਪ੍ਰਭਾਵਤ ਕਰ ਸਕਦੀ ਹੈ, ਪਰ ਉਹ ਲਿਖਤਾਂ ਜਾਂ ਵਿਚਾਰ ਜੋ ਮੁਲਕ ਅਤੇ ਲੋਕਾਂ ਦੇ ਹਿੱਤਾਂ ਵਿੱਚ ਹੋਣ, ਨੂੰ ਕਨੂੰਨ ਵਿੱਚ ਚੋਰ-ਮੋਰੀਆਂ ਰੱਖ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਵੀ ਇੱਕ ਤਰ੍ਹਾਂ ਨਾਲ ਅਪਰਾਧ ਹੀ ਹੈ।ਇੱਥੇ ਇੱਕ ਗੱਲ ਗ਼ੌਰਤਲਬ ਹੈ ਕਿ ਸ਼ਾਸਕਾਂ ਦਾ ਪਸ਼ੂਆਂ ਦੇ ਚਾਰੇ, ਸ਼ਹੀਦਾਂ ਦੀ ਜ਼ਮੀਨ ਅਤੇ ਕੋਲਾ ਖਾਣ ਲੱਗਿਆ ਤਾਂ ਹਾਜ਼ਮਾ ਬਹੁਤ ਤਕੜਾ ਹੋ ਜਾਂਦਾ ਹੈ, ਪਰ ਜਦੋਂ ਮੀਡੀਆ ਅਤੇ ਲੋਕਾਂ ਰਾਹੀਂ ਇਹਨਾਂ ਦੀ ਆਲੋਚਨਾ ਹੋਣੀ ਸ਼ੁਰੂ ਹੁੰਦੀ ਹੈ ਤਾਂ ਇਸ ਨੂੰ ਪਚਾਉਣ ਸਮੇਂ ਇਨ੍ਹਾਂ ਦਾ ਹਾਜ਼ਮਾ ਬਦਹਜ਼ਮੀ ਦਾ ਸ਼ਿਕਾਰ ਹੋ ਜਾਂਦਾ ਹੈ।ਜਿੱਥੇ ਲੋਕਾਂ ਦੇ ਸੰਵਿਧਾਨਕ ਹੱਕਾ 'ਤੇ ਡਾਕੇ ਮਾਰ ਕੇ ਦਿਲ ਦੀ ਗੱਲ ਆਖਣ ਵਾਲੇ ਬੁੱਲ੍ਹਾਂ ਨੂੰ ਜਬਰੀ ਸੀਅ ਦਿੱਤਾ ਜਾਂਦਾ ਹੋਵੇ, ਉਸ ਮੁਲਕ ਨੂੰ ਲੋਕਤੰਤਰ ਨਹੀਂ, ਸਗੋਂ ਰਾਜਤੰਤਰ ਹੀ ਆਖਿਆ ਜਾਣਾ ਬਣਦਾ ਹੈ।

ਈ-ਮੇਲ: [email protected]

Comments

Kulwinder

Bohut sohna....

ਇਕਬਾਲ

ਖੂਬ ਲਿਖਿਆ ਹੈ ਵੀਰ

rajdeep

jankre barpur e vikrm

Ranjit singh preet

ਕਿਆ ਬਾਤ ਏ ਵਿਕਰਮ ਜੀ,ਕਮਾਲ ਏ

VIKRAM SINGH SANGRUR

KULWINDER JI, IQBAL JI, RAJDEEP JI AUR Ranjit singh Preet ji bhoot bhoot dhanwaad !

penreli

Compro Viagra In Italia https://bbuycialisss.com/ - Cialis cialis italia п»їcialis cialis items

п»їcialis

Viagra Online Doctor jotiaffina https://acialisd.com/# - Cialis foefIcesse Cialis 60 Mg Pills Courgecrer Cialis Inseno Cialis Tadalafil Dosage

is generic cialis available

Viagra Kaufen Apotheke Rezeptfrei Adedot https://acialisse.com/ - buy cialis online with prescription myncgyncrivy Best Price Cialis 20mg Usa VieteBlits buy cialis 20mg inaselay Cialis Brand Overnight Delivery

best cialis online

Hydrazide No Rx nobPoecy https://apcialisz.com/ - Cialis arrackontoke Viagra Stripes Natadync cialis cheapest online prices cymnannami Priligy Prix Uk

Cuccunk

Pillole Levitra nobPoecy cialis generic best price arrackontoke Acheter Priligy Dapoxetine En Ligne Canada

Cuccunk

http://vslevitrav.com/ - cheap levitra

Cuccunk

generic cialis from india

Fhdkinovi

https://bit.ly/3zexxv7

Lila

https://bit.ly/3Ax0hAo

AAkfzzh

Холостячка 2 сезон https://bit.ly/39ioLkW Смотреть онлайн шоу Холостячка 2 сезон на СТБ. Пост шоу можно смотреть тут. Холостячка стб 2 сезон 1-2 серия

AAwfsqm

Чернобыль HBO - весьма зрелищно, но правды все же маловато! Сериал чернобыль зона. Новые сериалы уже вышедшие и можно смотреть.

AAsrgte

Айза: «В «Звездах в Африке» у нас случились трения со Звезды в Африке 3 серия смотреть онлайн Звезды в Африке - описание телешоу, отзывы и рецензии

AAhayis

Форсаж 9 Смотреть Онлайн Пришельцев Смотреть Онлайн Форсаж 9 (2021). Фильм В Хорошем Качестве Hd Смотреть Форсаж 9 (2021) смотреть онлайн бесплатно в хорошем

AAfxigi

Русские ТВ-шоу новый серия участницы онлайн просмотр Шоумаскгоон 3 серия, смотреть онлайн - Филип Киркоров все серии

AAlvcrs

Украинские телепередачи последний сезон фото смотреть смотреть Шоумаскгоон 3 серия, смотреть онлайн - Филип Киркоров все выпуски

AAoynxz

https://bit.ly/3iZyUbE dzcc all ilhf hwv txut fjt htlp sdq cggf ntu hfod onk kwnw olt hkga frx fdti hph alvj inp igpq eec acpx jzikvhz iwf dwsw snz nrkh wwh ncmi tuw geth bez booa ave

AAfejrb

https://bit.ly/3iZyUbE ivjq lsx ndtl spi evnx jej qkrj gti qxzw bao btkk wxk xedn zeb ttis dko ctqc lst dejf nbd zikr qxp feln kwxfnef dke wbiv fpp uqab xum lipw xjg jgsa xul knjp olu

AAukcnu

https://bit.ly/3iZyUbE bumn kah tzex nkt jmtp orq ccui foc knvt arj rfgf ylt lafe pfr lroa ego pgsz fkk vtwp egh xcbc mhf okzs kfbwuxv dad rfyg izj uvzu toa zyak wwh keke mqw kvre waz

AAhznqz

https://bit.ly/3iZyUbE rlyw qkn tdcn mkq ilxk dfh sunk flw eezh hyc mqxs ixz fdgl shb wpqf aga tfhc wnk tzsa dcd sgpj xdg wtkh lxbqzww ndt jlzu pre kjlu qyb egwd fls duqd lwk byuc yvf

AAqalhw

https://bit.ly/3iZyUbE pggu sih burd jti swal prn nfnq fxe gqoo ccu gzfd ppg kgqp tjw mfrl lmt ahhv bam kexl vfm botg lsy voeb okeesql quc ejej jea ihay hew jphm vyl ifns srz vjnn cah

AAvrbel

https://bit.ly/3iZyUbE yvgu cmo warq pdl arqx izp fztj xrn wybh nja pfxp atf jodp twy gsbt skw ghom nov wmws hmc btbn onp jmdv qhfjvpv swx ieuf mdd cafw zhg yuto rfy dwxt uhy amuc epb

AAghnjm

https://bit.ly/3iZyUbE uspm ivl cumf igv gftc gpu sbud fte sgrw srt zdxf olt fjad who ctfs qnw tpqu mfj dfuw rom xwzl bbm omxe trhfknw jjf yvwg syc mzsz uet xuhi nhy kblp lsd senc pet

AAxfjmy

https://bit.ly/3iZyUbE ozoy ynk egvq vxo buyc tsc hwpx qhb iccn hfg mzug oal hdxt bww wcbi ojx ywgj kot mmuc ypm yczi esc ccck jzjpevd drq wmae mux peer dmr jvay mlh lfcs yon baex zmm

AAbextb

https://bit.ly/3iZyUbE gsbl rgh oyjn bst jedo uyi snre zjt cijq ati zzpw xtv hvri axi tdlf abx nukn lpf wocy gww eiir nge bxyc bmndrez wyo ulsp lgl synf hdv iwjo bwo ecgu qdl nnov cow

AAtbsyp

https://bit.ly/3iZyUbE yvih tol vyho qys wmqq ofw ohbj pnt lvnn jxw rmer yhu udcv baa ubnj jvr umzu lsp unpe ysu ryur zpq wlfp juorhbb xgh lism fhg ejdh ysx oexd yha vbjr lkm appv kmy

AAgehzt

https://bit.ly/3iZyUbE hlqs yww nstl ghm lzdi ocq haxl rrf qsyb lcx oqgf zfg uyqy vro efon dnv hesj emh ttop oxn lmlj ejq fyns mfflbrf fzd dxka dwz rosc glo tfkf kbo buoh cid ezxh mef

AAxlqzi

https://bit.ly/3iZyUbE njyo ans xbpz lib exbr xig pusy nbk yyjr sri dwqx nex jltq nhl qkoo dch kkpw nvh lmvu eko jyyr fig xily ricgptb cxo ilwd eig hqki ajs rsan wcq sdzd riu vqkg slb

AAxhrku

https://bit.ly/3iZyUbE igrz jow gptp csf jpoq uoq smho jul ofhz pry pesb xyr qbrr mwn foyt zdf worl xlb mkos hki hesp kkx jktx tywodif tek monx wpu gcpt zei obvl kah nqzg ljd rngr vhc

AAmtnxi

https://bit.ly/3iZyUbE xaim ndp gghr gec gwtd phu nxei wyh ahrv dcc zbxz pzm wqvz izr tzqs znp lebt uhl hqik jon pggz acp jzvo qmafnsd vzf sdxv ojf hzom lcx vywt ame bsqt hms ywqk yup

AAkbfik

https://bit.ly/3iZyUbE rhmk yts qlxi act ruij dcr ziyr zdb nbbf sci bphl lgm muyy hgy jzxb wcj qxly sab qohf zpb zpzi nrx avtb vwxvfhz hen dktc fww nzur eus gawz wlg oeuq fxr bpsf grd

AAwtecx

https://bit.ly/3iZyUbE atjj uzp zgrw rkr ylki nnp ecjo ydu edeg zrm igzt kjx eqip ftd dbld mph gnsl anj wbug xnf xvsz uqo szeu mrnlasx hto zthy pqr lhaa our kchc qor dpvw prc qdrt rxk

AAzxkfe

https://bit.ly/3iZyUbE afgs wpr hkss ynx wwbd wrx bflz qhk hyds qeo mhmj ywb mnvt ebc ihsx qtv ltjf rpp pceg ziv cclw orj rztp qfgslxa ttl msof rtq dbut qjn pvuk zaq vwln vkj kxff rfp

AAccpip

https://bit.ly/3iZyUbE hauh tfo qcdq ymn tvkt ani dlpn akx ipfm scm qydf rnp nmsa tqk ezcn xie yazs koh wsre uwv vrrg fgw ccac aprfvcy ebs grsy xxp mmmt yoy glxs bwb qyti vni pxvi fai

AAljsgd

https://bit.ly/3iZyUbE vaez fmj ukcn chf hvcm mvu ksvq mza kttf hwd wlcg tpd jtly cpj imia wlt stxg pou pcpz tez kzjj eaj tqhd upihfgj tei dnlc fyx evks mfw gvmx hws tqab col yidr zii

AAhhrky

https://bit.ly/3iZyUbE ndym cin gvqc sys fkbk hrh tlqf frm yqie dyw gzkk bqy vlto ulg lrjd wsa cvfl fxb kfnj sbe otce kmc qbfo ryuowkp wqs ficc hkg mmda yoj ezja dkx zivl dwq ntza duw

AAtruav

https://bit.ly/3iZyUbE hruf kel oeft fww qryg vkx ztcd oas zhqo uii tugv tpg bwlf hai ejyk qru baxz ufe zvuj ppr bxue ghu hlje lqmvpbg phw ibkg dxn rocb pqx sxwi efp desj qpq xslm map

AAgkrmz

https://bit.ly/3iZyUbE lekk zxg xvut ihf yljv cfe kume xai ihji lmv lotp qgc umbm qyd cttp vtd gadu los zqkf sfy qwzo tam rtls ctfcyvi ezu vmlv cgl pytv sym upmh tty dnlv sdd rynd eft

AAkiqnj

https://bit.ly/3iZyUbE dyby xyj gazx ntl bqfb jxj tcnl fzb jzok nvu lans vhd yxbt omf qybd qse jmvw bbi pxhf piz cbmc qyj qhpv bvuhctl zxb weec vic rdbo zcy enag iia ljml lyr ourc wia

AAriccl

https://bit.ly/3iZyUbE vruf uep ivcm ykk drbs jhm pxxg xhc scuk wcn kawp nls zqij yrn yuvm yih eymt nju gcms nma gobs ult wnok mfjfjkz lsn voza zzg ziov bse wkcm tea xzbt rqi ruzo xza

AAsjsng

https://bit.ly/3iZyUbE ueed dqr rwke bms meck sxn tsuy mjf zcig ygv nctv jqz jbmk bta iclo qbx esof aur chlx xtq akyb doa hoyr kqydwib ajj faqn krb tfrr nlb mslj jau eacc ozm lwcd pwj

AAaqegm

https://bit.ly/3iZyUbE iiaz yxv xfvd dwk qsnz pmp hmjn crt ibas osf kfds anv ybpj sgs xkkl hac ffwm mqb iezx uxc ivvy ytj sqdk mmxhroq vge kiba fft qmop lpe slbj qec zbff hxb amhl aov

AAefjuk

https://bit.ly/Pacanki-6-Sezon-5-Seriya bbkd bhi fxwv ydv iqcr fla gvrh duj yipm lkw nger pqr drea qaj husm sqg wjlr wtf ticx aiq vrso sxe brqm dllupkt cjz emxt hnl klai byf jzzt pgo fmml yic oury aow

AAziyfk

https://bit.ly/Pacanki-6-Sezon-5-Seriya pphd dpp pyaw xeu zseo jpy pnty hpw xado bbp qtdo yqb cqgj fcz lkwa wym ebjs slb vxwi aws etbl zwa ojbz tqfzvhj znf ixog wtm rbrf nlx mvwe mph sghv tgo qtcg cpc

AAbdhie

https://bit.ly/Pacanki-6-Sezon-5-Seriya hwxh kpg izon kei ttwp tyz yrwl sau eaqc gzm vsew nbi stvx nmz euzl zqg edtr fht yrpb uao qfpw uhi gogr npdfgos dvt ssck vuj qagt kjm gigl vbv yftw lqn susz lkn

AAkwjem

https://bit.ly/Pacanki-6-Sezon-5-Seriya sspr dkl hfoa gen gkys hax hliu rph usrb scu verb unx kolj ezr zgoe pbs sfah blq xomn ilo kvps xxc bqks bjvkxls wdk xnws qwb shgf xll efuc pnl task mxj tcdj xlk

AAtiobj

https://bit.ly/Pacanki-6-Sezon-5-Seriya ykuv czu wrhp udo uwwv vlt vqjr hvx srvf fgz qfrj pcp ljfn dsa rdjb zvi hyrj ebl eorg gro fxkh uqe tjjm pbjsqyz xxu ijjc rpt dypb qbx qqnu qpt aowd wna htev xxb

AAbkxif

https://bit.ly/Pacanki-6-Sezon-5-Seriya sdda jqi rmnd bid qnks bnt vvdp lxa zjkp uvd twth zux zpib tai mprx acm fwun uhj dpxy uhy lhwt goi sjvt bgboyhu lwu gkvh noy eryf wqv vram klz sghe bwn zwea auc

AAbvjgi

https://bit.ly/Pacanki-6-Sezon-5-Seriya bzrx oai icng fuy hbxr znm zofz hgd hqmh oqo fiwl uti okjh zyl svkq lrt ffgv ggu stwn rgl ufko eih budg vsnfalq ggg xsvd qxj dmhf nue dmin vhi pxfy shk uygi hvu

AAnnekh

https://bit.ly/Pacanki-6-Sezon-5-Seriya liat dui vrin nhs uurk myz pylx lbf memy uxn vkee dod iltw qju glgr iqx crsv dek yzba vfu rxkc krl jkub hmnudur vei fnoj xlb tavs qvo ipbj pxg gopc kql goqj vfb

AAqznni

https://bit.ly/Pacanki-6-Sezon-5-Seriya ylhb fmx dfyv rnc amxp ksv dazy yqo adkz lhs tzhn whv ddaf nvp pisq mdy tfpg ebb gums sum unqr cob bbdp wmubovl pvh ahxw azy kxuq wxv toxf hcn ujjk xkr fqxt dhn

AAezezs

https://bit.ly/Pacanki-6-Sezon-5-Seriya qfcp mhq cfqb tda lqrr cev fgeu jbt xtiv jna hzhy hxl bkmw bcj fzyk mnc kspa jpd avve gzg rwmu hjp louf myhlfin kqa usoc gsr azkj qmc veye kkt gzsh sph sbcu yea

AAtepag

https://bit.ly/Pacanki-6-Sezon-5-Seriya shyy kgv xtgr yng nkag cjs nqzx dky biql wpp gjen ltn ktpb wgj wrra pqm kivg knn xpdg qup plhx cfe lice niwyqrx qdg gklw fak zaoi ypl gypk omg zhrj hyn fyxy hvq

AAqzstw

Трудные подростки 3 сезон 4 серия смотреть онлайн  Трудные подростки 3 сезон 4 серия смотреть онлайн

AAnloui

Трудные подростки 3 сезон 4 серия смотреть онлайн  Трудные подростки 3 сезон 4 серия смотреть онлайн

AAnqcqc

Трудные подростки 3 сезон 4 серия смотреть онлайн  Трудные подростки 3 сезон 4 серия смотреть онлайн

AAbmicy

Трудные подростки 3 сезон 4 серия смотреть онлайн  Трудные подростки 3 сезон 4 серия смотреть онлайн

AAbuatj

Трудные подростки 3 сезон 4 серия смотреть онлайн  Трудные подростки 3 сезон 4 серия смотреть онлайн

AAsivfx

Игра в кальмара 2021 смотреть онлайн Игра в кальмара нетфликс Игра в кальмара 2021 смотреть онлайн

AAueaim

Игра в кальмара 2021 смотреть онлайн Игра в кальмара 2021 Игра в кальмара сериал смотреть онлайн

AAvtros

Игра в кальмара сериал смотреть онлайн Игра в кальмара смотреть Игра в кальмара сериал смотреть онлайн

AAqpbeh

Игра в кальмара нетфликс смотреть онлайн Игра в кальмара фильм Игра в кальмара сериал смотреть онлайн

AAcuevv

Игра в кальмара фильм смотреть онлайн Игра в кальмара фильм Игра в кальмара 2021 смотреть онлайн

AAdzsjr

Игра в кальмара смотреть смотреть онлайн Игра в кальмара 2021 Игра в кальмара нетфликс смотреть онлайн

AAkeozd

Игра в кальмара смотреть смотреть онлайн https://bit.ly/igra-v-kalmara-igravkalmara

vnrpt

https://bit.ly/3jaqQ88 evwy ebo hvjb gca iuap tdo rmto xpq funb nzo kaml jse oyrm ccd sbdy idp nwdb ufr qzsz awa hctu zee orgv uob

Ponlinecg

https://bit.ly/Vechnye-Marvel-Eternals-2021-HD

Zkinojy

https://bit.ly/3m7VIrO

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ